Shava Ni Girdhari Lal (Title Track)

ਰੇ ਨਾ... ਰੇ ਰੇ ਨਾ ਨਾ, ਹਾਏ
ਰੇ ਰੇ ਨਾ ਨਾ

ਭੋਲੇ ਬੰਦਿਆਂ ਦੀ ਅੱਲ੍ਹੜ ਪਾਕੀਜ਼ਗ਼ੀ ਦੇ ਨਾਲ ਹੀ ਜਹਾਨ ਚੱਲਦਾ
ਭੋਲੇ ਬੰਦਿਆਂ ਦੀ ਅੱਲ੍ਹੜ ਪਾਕੀਜ਼ਗ਼ੀ ਦੇ ਨਾਲ ਹੀ ਜਹਾਨ ਚੱਲਦਾ
ਆਹ ਪੁੱਛਦੀ ਫਿਰਦੀ ਅੰਬਰ ਨੂੰ ਧਰਤੀ ਆਹ ਗਲਤੀ ਕਰਤੀ ਕਿਹੜੀ ਭਾਰੀ ਲਾਲ
(ਭਾਰੀ ਲਾਲ, ਭਾਰੀ ਲਾਲ)
ਬੱਲੇ ਨੀ ਗਿਰਧਾਰੀ ਲਾਲ
ਸ਼ਾਵਾ ਨੀ ਗਿਰਧਾਰੀ ਲਾਲ
ਬੱਲੇ ਨੀ ਗਿਰਧਾਰੀ ਲਾਲ
ਸ਼ਾਵਾ ਨੀ ਗਿਰਧਾਰੀ ਲਾਲ

ਜਿਹਨੂੰ ਦੁਨੀਆ ਮਜ਼ਾਕਾਂ ਨਾ' ਨਵਾਜ਼ਦੀ, ਓ ਫੁੱਲਾਂ ਨੂੰ ਸਿਖਾਉਂਦਾ ਟੈਕਣਾ
ਜਿਹਨੂੰ ਦੁਨੀਆ ਮਜ਼ਾਕਾਂ ਨਾ' ਨਵਾਜ਼ਦੀ, ਓ ਫੁੱਲਾਂ ਨੂੰ ਸਿਖਾਉਂਦਾ ਟੈਕਣਾ
ਓ ਫਿਰ ਤਾਂ ਗਲ਼ੀਆਂ ਵਿੱਚ ਮੁੰਡਰਾਉਂਦਾ, ਨੱਚਦਾ ਗਾਉਂਦਾ, ਲਾਓ ਪਧਾਰੀ ਲਾਲ
(ਗਾਉਂਦਾ, ਲਾਓ ਪਧਾਰੀ ਲਾਲ)
ਬੱਲੇ ਨੀ ਗਿਰਧਾਰੀ ਲਾਲ
ਸ਼ਾਵਾ ਨੀ ਗਿਰਧਾਰੀ ਲਾਲ

ਮੂੰਹਾਂ ਖ਼ਾਲਸ ਜਿਹੀਆਂ ਦੇ ਕੋਲੇ ਬੈਠ ਕੇ, ਜੀ ਮੌਲਾ ਵੀ ਵਜਾਉਂਦਾ ਤਾਰੀਆਂ
ਮੂੰਹਾਂ ਖ਼ਾਲਸ ਜਿਹੀਆਂ ਦੇ ਕੋਲੇ ਬੈਠ ਕੇ, ਓ, ਮੌਲਾ ਵੀ ਵਜਾਉਂਦਾ ਤਾਰੀਆਂ
ਹੋ, ਲੈਕੇ ਤੁਰੀਆਂ ਆਸ ਦਾ ਰੱਬ ਦਾ ਕਿੰਨਾ ਫਬਦਾ ਹੀ ਸਵਾਰੀ ਲਾਲ
(ਫਬਦਾ ਹੀ ਸਵਾਰੀ ਲਾਲ)
ਬੱਲੇ ਨੀ ਗਿਰਧਾਰੀ ਲਾਲ
(ਬੱਲੇ ਨੀ ਗਿਰਧਾਰੀ ਲਾਲ)
ਸ਼ਾਵਾ ਨੀ ਗਿਰਧਾਰੀ ਲਾਲ
(ਸ਼ਾਵਾ ਨੀ ਗਿਰਧਾਰੀ ਲਾਲ)

ਬੱਲੇ ਨੀ ਗਿਰਧਾਰੀ ਲਾਲ
ਸ਼ਾਵਾ ਨੀ ਗਿਰਧਾਰੀ ਲਾਲ

ਦੇਖੋ, ਦਿਲਾਂ ਦੀ ਅਨੋਖੀ ਖ਼ੂਬਸੂਰਤੀ ਐ ਪਾਉਣਾ ਵਿੱਚ ਹਾਸੇ ਘੋਲਦੀ
ਦੇਖੋ, ਦਿਲਾਂ ਦੀ ਅਨੋਖੀ ਖ਼ੂਬਸੂਰਤੀ ਐ ਪਾਉਣਾ ਵਿੱਚ ਹਾਸੇ ਘੋਲਦੀ
ਓ, ਵੈਸੇ ਹਲਕਾ-ਹਲਕਾ ਗਲਤਾਂ ਪਰ ਗੱਲ ਕਰਤਾ ਬੜੀ ਖਵਾਰੀ ਲਾਲ
(ਕਰਤਾ ਬੜੀ ਖਵਾਰੀ ਲਾਲ)
ਬੱਲੇ ਨੀ ਗਿਰਧਾਰੀ ਲਾਲ
(ਬੱਲੇ ਨੀ ਗਿਰਧਾਰੀ ਲਾਲ)
ਸ਼ਾਵਾ ਨੀ ਗਿਰਧਾਰੀ ਲਾਲ
(ਸ਼ਾਵਾ ਨੀ ਗਿਰਧਾਰੀ ਲਾਲ)

ਬੱਲੇ ਨੀ ਗਿਰਧਾਰੀ ਲਾਲ
ਸ਼ਾਵਾ ਨੀ ਗਿਰਧਾਰੀ ਲਾਲ

ਜਿਹਨੂੰ ਆਸ਼ਕੀ 'ਚ ਹੋਇਆ ਜੀ ਲਕਾਮੀਆਂ, ਉਹ ਇਸ਼ਕੇ 'ਚ ਕਾਮਯਾਬ ਹੈ
ਜਿਹਨੂੰ ਆਸ਼ਕੀ 'ਚ ਹੋਇਆ ਜੀ ਲਕਾਮੀਆਂ, ਉਹ ਇਸ਼ਕੇ 'ਚ ਕਾਮਯਾਬ ਹੈ
ਜੀ ਇਸ ਗੱਲ ਤੋਂ ਬੜਾ ਉਦਾਸ ਨਾ ਆਈ ਰਾਸ, ਕਦੀ ਵੀ ਯਾਰੀ ਲਾਲ
(ਰਾਸ, ਕਦੀ ਵੀ ਯਾਰੀ ਲਾਲ)

ਬੱਲੇ ਨੀ ਗਿਰਧਾਰੀ ਲਾਲ
(ਬੱਲੇ ਨੀ ਗਿਰਧਾਰੀ ਲਾਲ)
ਸ਼ਾਵਾ ਨੀ ਗਿਰਧਾਰੀ ਲਾਲ
(ਸ਼ਾਵਾ ਨੀ ਗਿਰਧਾਰੀ ਲਾਲ)

ਬੱਲੇ ਨੀ ਗਿਰਧਾਰੀ ਲਾਲ
ਬੱਲੇ ਨੀ ਗਿਰਧਾਰੀ ਲਾਲ

ਜੋ ਮਾਸੂਮ ਨੂੰ ਫ਼ਿਕਰ ਹੋਈ ਸ਼ਾਦੀ ਦੀ 'ਫੇ ਸਿਰੇ ਕਾਇਨਾਤ ਨੇ ਬੁਣੇ
ਜੋ ਮਾਸੂਮ ਨੂੰ ਫ਼ਿਕਰ ਹੋਈ ਸ਼ਾਦੀ ਦੀ 'ਫੇ ਸਿਰੇ ਕਾਇਨਾਤ ਨੇ ਬੁਣੇ
ਵੇਖ ਲੈ, ਕੁਦਰਤ ਵਾਲੇ ਪਾਣੀ, ਗਲ਼ੀਆਂ ਤਾਣੀ ਏ ਫ਼ਨਕਾਰੀ ਲਾਲ
(ਤਾਣੀ ਏ ਫ਼ਨਕਾਰੀ ਲਾਲ)
ਬੱਲੇ ਨੀ ਗਿਰਧਾਰੀ ਲਾਲ
(ਬੱਲੇ ਨੀ ਗਿਰਧਾਰੀ ਲਾਲ)
ਸ਼ਾਵਾ ਨੀ ਗਿਰਧਾਰੀ ਲਾਲ
(ਸ਼ਾਵਾ ਨੀ ਗਿਰਧਾਰੀ ਲਾਲ)

ਬੱਲੇ ਨੀ ਗਿਰਧਾਰੀ ਲਾਲ
ਸ਼ਾਵਾ ਨੀ ਗਿਰਧਾਰੀ ਲਾਲ

ਸਿੱਧੇ-ਸਾਧਿਆਂ ਨੂੰ ਮਿਲੇ ਮਹਾਰਾਜਗੀ ਦਿਲਾਂ ਦੇ ਇੱਦਾਂ ਬਾਦਸ਼ਾਹ ਹੁੰਦੇ
ਸਿੱਧੇ-ਸਾਧਿਆਂ ਨੂੰ ਮਿਲੇ ਮਹਾਰਾਜਗੀ ਦਿਲਾਂ ਦੇ ਇੱਦਾਂ ਬਾਦਸ਼ਾਹ ਹੁੰਦੇ
ਵੇ ਦੇਖੀ, ਬਖ਼ਸ਼ਿਸ਼ ਤਾਂ ਵੀ ਵਰਦਾ, ਨਾਲ਼ੇ ਕਰਦਾ ਸ਼ਾਹਸਵਾਰੀ ਲਾਲ
ਬੱਲੇ ਨੀ ਗਿਰਧਾਰੀ ਲਾਲ
(ਬੱਲੇ ਨੀ ਗਿਰਧਾਰੀ ਲਾਲ)
ਸ਼ਾਵਾ ਨੀ ਗਿਰਧਾਰੀ ਲਾਲ
(ਸ਼ਾਵਾ ਨੀ ਗਿਰਧਾਰੀ ਲਾਲ)

ਬੱਲੇ ਨੀ ਗਿਰਧਾਰੀ ਲਾਲ
ਸ਼ਾਵਾ ਨੀ ਗਿਰਧਾਰੀ ਲਾਲ



Credits
Writer(s): Satinder Sartaj
Lyrics powered by www.musixmatch.com

Link