Uncha Lamba Kad

Uh, huh
Yeah, yeah

गोरा-गोरा रंग तेरा, तेवर दबंग तेरा
Height ਤੇਰੀ ਪਾਂਚ foot ਅੱਠ ਨੀ (yeah)
घर से निकलती है, दूर से चमकती है
Traffic ਨੂੰ ਕਰਦੀ ਤੂੰ stop ਨੀ

मैं hello करूँ तो ta-ta
ਸਪਨੇ ਵਿੱਚ ਆ ਕੇ ਡਾਂਟਾ
ਤੇਰਾ temper ਮੈਨੂੰ ਜੱਚਦਾ ਨਹੀਂ
ਕੋਈ ਤੇਰੇ ਸਿਵਾ ਦਿਲ ਮੇਂ ਉਤਰਦਾ ਨਹੀਂ
ਕੋਈ ਤੇਰੇ ਸਿਵਾ ਦਿਲ ਮੇਂ ਉਤਰਦਾ ਨਹੀਂ

ਦਿਲ ਕਰੇ ਧਕ-ਧਕ ਜਦੋਂ ਹਿਲੇ ਤੇਰਾ ਲੱਕ
ਦਿਲ ਕਰੇ ਧਕ-ਧਕ ਜਦੋਂ ਹਿਲੇ ਤੇਰਾ ਲੱਕ
ਤੇਰੀ killer ਜਵਾਨੀ ਉੱਥੇ ਮਰਦਾ ਨਹੀਂ
ਕੋਈ ਤੇਰੇ ਸਿਵਾ ਦਿਲ ਮੇਂ ਉਤਰਦਾ ਨਹੀਂ
ਕੋਈ ਤੇਰੇ ਸਿਵਾ ਦਿਲ ਮੇਂ ਉਤਰਦਾ ਨਹੀਂ

ਇੱਕ: ਉੱਚਾ-ਲੰਬਾ ਕੱਦ, ਦੂਜਾ: ਸੋਹਣੀ ਵੀ ਤੂੰ ਹੱਦ
ਇੱਕ: ਉੱਚਾ-ਲੰਬਾ ਕੱਦ, ਦੂਜਾ: ਸੋਹਣੀ ਵੀ ਤੂੰ ਹੱਦ
ਤੀਜਾ: ਰੂਪ ਤੇਰਾ ਚਮ-ਚਮ ਕਰਦਾ ਨੀ
ਕੋਈ ਤੇਰੇ ਸਿਵਾ ਦਿਲ ਮੇਂ ਉਤਰਦਾ ਨਹੀਂ
ਕੋਈ ਤੇਰੇ ਸਿਵਾ ਦਿਲ ਮੇਂ ਉਤਰਦਾ ਨਹੀਂ (shake it)

अच्छा, सुन
ये मेरी तारीफ़ है या चाल है तेरी?
तेरी बातों में नहीं आएगी ये छोरी
एक आवारा परिंदा तू मुझे लागे
मान कहना, कुछ नहीं है तू मेरे आगे

चल हट, तू पलट, किसी और से लिपट
तेरा-मेरा set-wet कभी होगा नहीं
ਤੂੰ ਨਾ ਲੈ, ਨਾ ਲੈ ਮੇਰੇ ਨਾਲ ਪੰਗਾ ਜੀ
ਤੂੰ ਨਾ ਲੈ, ਨਾ ਲੈ ਮੇਰੇ ਨਾਲ ਪੰਗਾ ਜੀ, ਹਾਏ

लगी मुझे तेरी लत, ज़िद कर ना तू अब
लगी मुझे तेरी लत, ज़िद कर ना तू अब
ਚੱਲ ਸੋਹਣੀਏ, ਤੂੰ ਹਾਮੀ ਭਰ ਨਾ ਜੀ
ਕੋਈ ਤੇਰੇ ਸਿਵਾ ਦਿਲ ਮੇਂ ਉਤਰਦਾ ਨਹੀਂ
ਕੋਈ ਤੇਰੇ ਸਿਵਾ ਦਿਲ ਮੇਂ ਉਤਰਦਾ ਨਹੀਂ

ਇੱਕ: ਉੱਚਾ-ਲੰਬਾ ਕੱਦ, ਦੂਜਾ: ਸੋਹਣੀ ਵੀ ਮੈਂ ਹੱਦ
ਤੀਜਾ: ਰੂਪ ਮੇਰਾ ਚਮ-ਚਮ ਕਰਦਾ ਜੀ
ਕੋਈ ਮੇਰੇ ਸਿਵਾ ਦਿਲ 'ਚ ਉਤਰਦਾ ਨਹੀਂ
ਕੋਈ ਮੇਰੇ ਸਿਵਾ ਦਿਲ 'ਚ ਉਤਰਦਾ ਨਹੀਂ

जलेबी, I'm fine
जलेबी, आजा



Credits
Writer(s): Rashmi Singh, Shantanu Dutta
Lyrics powered by www.musixmatch.com

Link