Sharabiyan Ch Naam

ਤੂੰ ਤਾਂ ਛੱਡ ਗਈ ਸੀ ਬਾਲੀਏ
ਥੋੜਾ ਸੇਡ ਹੋ ਗਏ ਸੀ
ਕਦੇ ਪੀਤੀ ਨਾ ਸੀ ਰਾਣੀਏ
ਜਦੋ ਪਿਆਰ ਵਿਚ ਪਾਏ ਸੀ
ਠੇਕੇ ਮੁੜੋ ਲੱਗਦੇ ਦਾ
ਠੇਕੇ ਮੁੜੋ ਲੱਗਦੇ ਦਾ
ਦਿਲ ਕਰਿਆ
ਨਾਲੇ ਯਾਰਾਂ ਨੂੰ ਮੈਂ ਲਿਆ ਸੀ ਬੁਲਾ

ਤੇਰੀ ਯਾਦਾਂ ਵਿਚ ਬਹਿ ਕੇ ਇੰਨੀ ਪੀਤੀ
ਸੋਹਣੀਏ
ਸਾਡਾ ਹੋ ਗਿਆ ਸ਼ਰਾਬੀਆਂ ਚ ਨਾਮ

ਤੇਰੀ ਯਾਦਾਂ ਵਿਚ ਬਹਿ ਕੇ ਇੰਨੀ ਪੀਤੀ
ਸੋਹਣੀਏ
ਸਾਡਾ ਹੋ ਗਿਆ ਸ਼ਰਾਬੀਆਂ ਚ ਨਾਮ

ਤੇਰੀ ਯਾਦਾਂ ਵਿਚ ਬਹਿ ਕੇ ਇੰਨੀ ਪੀਤੀ
ਸੋਹਣੀਏ
ਸਾਡਾ ਹੋ ਗਿਆ ਸ਼ਰਾਬੀਆਂ ਚ ਨਾਮ

ਉਹ ਮਾਂ ਦੀ ਪੁਤਰੀਏ ਤੈਨੂੰ ਵੀ ਲੋਕਾਂ ਵਾਂਗੂ ਵਹਿਮ ਹੋ ਗਿਆ
ਉਹ ਤੂੰ ਛੱਡਿਆ ਤਾ ਸ਼ਰਾਬ ਮਿਲ ਗਈ
ਹਾਏ ਜੱਟ ਤਾ ਪਹਿਲੇ ਨਾਲੋਂ ਵੀ ਕਾਇਮ ਹੋ ਗਿਆ

ਪੀਂਦੇ ਪੀਂਦੇ ਦਿਲ ਜਜ਼ਬਾਤੀ ਹੋ ਗਿਆ
ਅੱਖਾਂ ਵਿੱਚੋ ਆਂਦੇ ਸੀ ਤਿਆਰ. ਰਾਣੀਏ
ਇਕੋ ਦਮ ਕਿਵੇਂ ਸਾਡੀ ਯਾਰੀ ਤੋੜ ਗਈ
ਆਖਦੀ ਹੁੰਦੀ ਸੀ ਤੂੰ ਦੇਅਰ ਰਾਣੀਏ
ਸੋਚਦੇ ਨੇ ਪੈਗ
ਸੋਚਦੇ ਨੇ ਪੈਗ
ਇਕ ਹੋਰ ਚਕਿਆ
ਐਵੇਂ ਲੋਕਾਂ ਨੇ ਉਦਾਤੀ ਅਫਵਾਹ

ਤੇਰੀ ਯਾਦਾਂ ਵਿਚ ਬਹਿ ਕੇ ਇੰਨੀ ਪੀਤੀ
ਸੋਹਣੀਏ
ਸਾਡਾ ਹੋ ਗਿਆ ਸ਼ਰਾਬੀਆਂ ਚ ਨਾਮ

ਤੇਰੀ ਯਾਦਾਂ ਵਿਚ ਬਹਿ ਕੇ ਇੰਨੀ ਪੀਤੀ
ਸੋਹਣੀਏ
ਸਾਡਾ ਹੋ ਗਿਆ ਸ਼ਰਾਬੀਆਂ ਚ ਨਾਮ

ਤੇਰੀ ਯਾਦਾਂ ਵਿਚ ਬਹਿ ਕੇ ਇੰਨੀ ਪੀਤੀ
ਸੋਹਣੀਏ
ਸਾਡਾ ਹੋ ਗਿਆ ਸ਼ਰਾਬੀਆਂ ਚ ਨਾਮ

ਮਹਿਫ਼ਿਲਾਂ ਚ ਦਸੇ ਜਦੋ ਦੁੱਖ ਯਾਰਾਂ ਨੂੰ
ਹਰ ਇਕ ਦੀ ਹੀ ਸੇਮ ਹਾੜ ਬੀਤੀ ਗੋਰੀਏ
ਤੇਰੇ ਜਿਹੇ ਦੁਨੀਆਂ ਚ ਕਾਫੀ ਘੁੰਮਦੇ
ਜਿਨ੍ਹਾਂ ਇਸ਼ਕ ਚ ਮਾੜ੍ਹੀ ਬੜੀ ਕੀਤੀ ਗੋਰੀਏ

ਪਾਹਵਾ ਤਾਹੀਓਂ ਲਿਖੇ ਸੀਦਾ
ਪਾਹਵਾ ਤਾਹੀਓਂ ਲਿਖੇ ਸੀਦਾ
ਮੇਰੇ ਦਿਲ ਦੀ
ਹਰ ਇਕ ਨੂੰ ਨਹੀਂ ਮਿਲਦੀ ਵਫਾ

ਤੇਰੀ ਯਾਦਾਂ ਵਿਚ ਬਹਿ ਕੇ ਇੰਨੀ ਪੀਤੀ
ਸੋਹਣੀਏ
ਸਾਡਾ ਹੋ ਗਿਆ ਸ਼ਰਾਬੀਆਂ ਚ ਨਾਮ

ਤੇਰੀ ਯਾਦਾਂ ਵਿਚ ਬਹਿ ਕੇ ਇੰਨੀ ਪੀਤੀ
ਸੋਹਣੀਏ
ਸਾਡਾ ਹੋ ਗਿਆ ਸ਼ਰਾਬੀਆਂ ਚ ਨਾਮ

ਤੇਰੀ ਯਾਦਾਂ ਵਿਚ ਬਹਿ ਕੇ ਇੰਨੀ ਪੀਤੀ
ਸੋਹਣੀਏ
ਸਾਡਾ ਹੋ ਗਿਆ ਸ਼ਰਾਬੀਆਂ ਚ ਨਾਮ

ਤੇਰੀ ਯਾਦਾਂ ਵਿਚ ਬਹਿ ਕੇ ਇੰਨੀ ਪੀਤੀ
ਸੋਹਣੀਏ
ਸਾਡਾ ਹੋ ਗਿਆ ਸ਼ਰਾਬੀਆਂ ਚ ਨਾਮ



Credits
Writer(s): Honey Pahwa
Lyrics powered by www.musixmatch.com

Link