Kyon

ਮੈਂ ਸ਼ਬਦ ਹੀ ਲੱਭਦਾ ਰਿਹਾ, ਜ਼ਜ਼ਬਾਤ ਜਿਹਾ ਸੀ ਤੂੰ,
ਮੈਂ ਚੰਨ ਤਾਰੇ ਨੂੰ ਦਸਦਾ, ਸੋਹਣੀ ਰਾਤ ਜਿਹਾ ਸੀ ਤੂੰ,
ਮੇਰੀ ਆਮ ਜਹੀ ਜ਼ਿੰਦਗੀ ਵਿਚ ਗਲਬਾਤ ਜਿਹਾ ਸੀ ਤੁੰ,
ਜਿਵੇਂ ਰੱਬ ਹੀ ਕੋਲ ਹੁੰਦਾ ਏ, ਓਸ ਸਾਥ ਜਿਹਾ ਸੀ ਤੂੰ,
ਹਾਂ ...
ਹਾਂ...
ਹਾਂ...
ਲਗਦਾ ਨਹੀ ਸੀ, ਕਦੇ ਦੂਰ ਹੋਵਾਂਗੇ,
ਲਗਦਾ ਨਹੀ ਸੀ, ਕੱਲੇ ਬਹਿ ਕੇ ਰੋਵਾਂਗੇ।
ਹਾਂ ...
ਹਾਂ...
ਹਾਂ...
ਮੈਂ ਰੱਬ ਕੋਲ ਜਾਵਾਂ ਰੋਜ਼,
ਮੰਗਦਾ ਦੁਆਵਾਂ ਰੋਜ਼,
ਮੇਰਿਅਾ ਦੁਆਵਾਂ ਵਿਚ ਤੁੰ ਏ,
ਮੇਰਿਆਂ ਦੁਆਵਾਂ ਵਿਚ ਜੋ ਹੈ ਓਹ ਰੱਬਾ ਮੇਰੇ,
ਦਸ ਮੈਥੋਂ ਦੂਰ ਓਹ ਕਿਉਂ ਏ,
ਦਸ ਮੈਥੋਂ ਦੂਰ ਓਹ ਕਿਉਂ ਏ,
ਲਗਦਾ ਨਹੀ ਸੀ, ਮੇਰਾ ਦਿਲ ਟੁਟੇਗਾ,
ਦਿਲ ਮੇਰਾ ਹੀ, ਮੈਨੂ ਇਦਾਂ ਲੁੱਟੇਗ਼ਾ,
ਹਾਂ ...
ਹਾਂ...
ਹਾਂ...
ਹਾਂ ...
ਹਾਂ...
ਹਾਂ...



Credits
Lyrics powered by www.musixmatch.com

Link