Temporary Pyar Lo-Fi

Darling, ਉਮਰਾਂ ਦਾ ਵਾਅਦਾ ਕਰਦੇ
Darling, ਉਮਰਾਂ ਦਾ ਵਾਅਦਾ ਕਰਦੇ
Temporary ਪਿਆਰ ਬੜੀ ਵਾਰ ਹੋ ਗਿਆ

ਰੋਵੇਗੀ ਮੁਕੱਦਰਾਂ ਨੂੰ, ਹੀਰੇ ਮੇਰੀਏ
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ

ਤੈਨੂੰ ਦਿਲ ਨਾਲ਼ ਸਦਾ ਲਾ ਕੇ ਰੱਖੂੰਗਾ
ਤੈਨੂੰ ਦਿਲ ਨਾਲ਼ ਸਦਾ ਲਾ ਕੇ ਰੱਖੂੰਗਾ
ਖੁਸ਼ੀਆਂ ਦਊਂਗਾ, ਪਹਿਰੇਦਾਰ ਹੋ ਗਿਆ

ਰੋਵੇਗੀ ਮੁੱਕਦਰਾਂ ਨੂੰ, ਹੀਰੇ ਮੇਰੀਏ
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ

ਪਰ ਦਿਲ ਲੈਕੇ ਮੇਰਾ ਜੇ ਤੂੰ ਦਿਲ ਨਾ ਦਵੇਂ
ਦਿਲ ਲੈਕੇ ਮੇਰਾ ਜੇ ਤੂੰ ਦਿਲ ਨਾ ਦਵੇਂ
ਕਾਹਦਾ ਸਾਲ਼ਾ ਪਿਆਰ, ਇਹ ਵਪਾਰ ਹੋ ਗਿਆ

ਰੋਵੇਗੀ ਮੁਕੱਦਰਾਂ ਨੂੰ, ਹੀਰੇ ਮੇਰੀਏ
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ

ਤੇਰੇ-ਮੇਰੇ past 'ਚ ਪਿਆਰ ਜੋ ਰਹੇ
ਤੇਰੇ-ਮੇਰੇ past 'ਚ ਪਿਆਰ ਜੋ ਰਹੇ
ਸੋਚ ਉਹਨਾਂ ਦਾ ਅੰਤਿਮ ਸੰਸਕਾਰ ਹੋ ਗਿਆ

ਰੋਵੇਗੀ ਮੁਕੱਦਰਾਂ ਨੂੰ, ਹੀਰੇ ਮੇਰੀਏ
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ

ਲੜ ਜਿੰਨਾ ਮਰਜੀ, ਤੂੰ ਚੀਖ਼ ਮੇਰੇ 'ਤੇ
ਪਰ ਸੋਚ ਕਰ ਲੈ ਬਰੀਕ ਮੇਰੇ 'ਤੇ
ਨੀਅਤ ਮੇਰੀ ਤਾਂ ਹੋ ਗਈ leak ਤੇਰੇ 'ਤੇ
ਤੇਰੀ ਨਿਗਾਹ ਕਿਉਂ ਐ ਠੀਕ-ਠੀਕ ਮੇਰੇ 'ਤੇ?

ਜਿੰਨੀ ਮਰਜੀ ਦਫ਼ਾ ਹੋ ਜਾ ਮੇਰੇ ਤੋਂ ਖ਼ਫ਼ਾ
ਜਿੰਨੀ ਮਰਜੀ ਦਫ਼ਾ ਹੋ ਜਾ ਮੇਰੇ ਤੋਂ ਖ਼ਫ਼ਾ
ਮੈਂ ਲਊਂਗਾ ਮਨਾ, ਇਕਰਾਰ ਹੋ ਗਿਆ

ਰੋਵੇਗੀ ਮੁਕੱਦਰਾਂ ਨੂੰ, ਹੀਰੇ ਮੇਰੀਏ
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ
Darling, ਉਮਰਾਂ ਦਾ ਵਾਅਦਾ ਕਰਦੇ
Temporary ਪਿਆਰ ਬੜੀ ਵਾਰ ਹੋ ਗਿਆ



Credits
Writer(s): Kaka, Pereira Gavin
Lyrics powered by www.musixmatch.com

Link