Hold On

Snnapy (snnapy)
ਪੱਕਾ ਤੇਰੇ ਮੇਰੇ ਵਿਚ connection ਕੋਈ
ਜਿਹੜੀ ਦਿਲ ਵਾਲੀ ਗੱਲ ਜਾਵੇ ਨਾ ਲਕੋਈ
ਪੱਕਾ ਤੇਰੇ ਮੇਰੇ ਵਿਚ connection ਕੋਈ
ਜਿਹੜੀ ਦਿਲ ਵਾਲੀ ਗੱਲ ਜਾਵੇ ਨਾ ਲਕੋਈ
ਮੁੰਡਾ ਧੱਕ ਲੈ ਸੋਹਣਾ ਤੇ ਸੁਨੱਖਾ ਮਰਦੀਆਂ ਲੱਖਾਂ
ਤੂੰ ਗੈਰ ਦੇ ਪਿੱਛੇ ਸੋਹਣੀਏ
ਕੋਈ ਹੋਈ ਝੱਲੀ ਏ
Hold On ਕਿੱਥੇ ਚੱਲੀ ਏ
ਸੇਹਲੀਆਂ ਦੇ ਨਾਲ ਜਾ ਕੱਲੀ ਕੱਲੀ ਏ
Hold On ਕਿੱਥੇ ਚੱਲੀ ਏ
ਸੇਹਲੀਆਂ ਦੇ ਨਾਲ ਜਾ ਕੱਲੀ ਕੱਲੀ ਏ

ਤੈਨੂੰ ride ਦੀ ਲੋੜ ਉਬਰ ਮੈਂ ਬਣੂ
ਤੈਨੂੰ ਤੰਗ ਕੋਈ ਕਰੁ ਵਾਂਗ ਬਾਡੀਗਾਰਡ ਬਣੂ
ਤੈਨੂੰ ride ਦੀ ਲੋੜ ਉਬਰ ਮੈਂ ਬਣੂ
ਤੈਨੂੰ ਤੰਗ ਕੋਈ ਕਰੁ ਵਾਂਗ ਬਾਡੀਗਾਰਡ ਬਣੂ
ਮੁੰਡਾ ਧੱਕ ਲੈ ਸੋਹਣਾ ਤੇ ਸੁਨੱਖਾ ਮਰਦੀਆਂ ਲੱਖਾਂ
ਤੂੰ ਗੈਰ ਦੇ ਪਿੱਛੇ ਸੋਹਣੀਏ ਕੋਈ ਹੋਈ ਝੱਲੀ ਏ

Hold On ਕਿੱਥੇ ਚੱਲੀ ਏ
ਸੇਹਲੀਆਂ ਦੇ ਨਾਲ ਜਾ ਕੱਲੀ ਕੱਲੀ ਏ
Hold On ਕਿੱਥੇ ਚੱਲੀ ਏ
ਸੇਹਲੀਆਂ ਦੇ ਨਾਲ ਜਾ ਕੱਲੀ ਕੱਲੀ ਏ

Hold On
Hold On
Ho ho, Hold On
Ho ho ho, Hold On

ਬਸਿਲ ਬੈਗ ਤੁਸੀ ਪਈ ਫਿਰੋ ਮੋਢੇ ਤੇ
ਬੋਗ ਮੈਗਜ਼ੀਨ ਦੀਆਂ ਨਜ਼ਰਾਂ ਨੇ ਥੋੜੇ ਤੇ
ਬਸਿਲ ਬੈਗ ਤੁਸੀ ਪਈ ਫਿਰੋ ਮੋਢੇ ਤੇ
ਬੋਗ ਮੈਗਜ਼ੀਨ ਦੀਆਂ ਨਜ਼ਰਾਂ ਨੇ ਥੋੜੇ ਤੇ
ਤੇਰਾ ਅੱਖਾਂ ਵਿਚ ਨਸ਼ਾ ਏ ਸ਼ਰੋਕ ਦਾ
ਕੋਈ ਨਹੀਂ ਰੋਕ ਦਾ
ਬਿੰਨਾਂ ਪਿੱਤੇ ਸਾਨੂੰ ਕਰੀ ਜਾਂਦੀ ਟੱਲੀ ਏ
Hold On ਕਿੱਥੇ ਚੱਲੀ ਏ
ਸੇਹਲੀਆਂ ਦੇ ਨਾਲ ਜਾ ਕੱਲੀ ਕੱਲੀ ਏ
Hold On ਕਿੱਥੇ ਚੱਲੀ ਏ
ਸੇਹਲੀਆਂ ਦੇ ਨਾਲ ਜਾ ਕੱਲੀ ਕੱਲੀ ਏ

Hold On, Hold On, Hold On, Hold On

ਰੈਵ ਹੰਜਰਾ ਦਾ ਬਣ ਜੁ ਬੇ ਨੀ
ਤੇਰੇ ਬਿਨਾਂ ਬੱਚੂ ਕੋਈ ਬੇ ਨਹੀਂ
ਰੈਵ ਹੰਜਰਾ ਦਾ ਬਣ ਜੁ ਬੇ ਨੀ
ਤੇਰੇ ਬਿਨਾਂ ਬੱਚੂ ਕੋਈ ਬੇ ਨਹੀਂ
ਹੁਣ ਰਾਤਾਂ ਨੂੰ ਆਉਂਦਾ ਸਾਂਨੂੰ ਚੇਨ ਨੀ
ਨਾ ਇੱਕ ਪੱਲ ਬਹਿਣ ਨੀ ਤੂੰ
ਅਸੀ ਜਗ੍ਹਾ ਦਿਲ ਵਿਚ ਮੱਲੀ ਏ

Hold On ਕਿੱਥੇ ਚੱਲੀ ਏ
ਸੇਹਲੀਆਂ ਦੇ ਨਾਲ ਜਾ ਕੱਲੀ ਕੱਲੀ ਏ
Hold On ਕਿੱਥੇ ਚੱਲੀ ਏ
ਸੇਹਲੀਆਂ ਦੇ ਨਾਲ ਜਾ ਕੱਲੀ ਕੱਲੀ ਏ

Hold On (hold hold hold hold)
Snnapy (snnapy)
Hold On, Hold On (hold, hold, hold)



Credits
Writer(s): Amy Grant, Michael Jay Smith, Heimerman, Taweel
Lyrics powered by www.musixmatch.com

Link