Teri Jatti

ਤੈਨੂੰ ਰੱਬ ਲੈਣ ਆਇਆ, ਹੋਰ ਕੋਈ ਗੱਲ ਨਈਂ
ਮੇਰੇ ਕੋਲ਼ ਬੈਠਦਾ ਵੇ ਪਲ ਕੋਈ ਨਈਂ
ਤੈਨੂੰ ਰੱਬ ਲੈਣ ਆਇਆ, ਹੋਰ ਕੋਈ ਗੱਲ ਨਈਂ
ਮੇਰੇ ਕੋਲ਼ ਬੈਠਦਾ ਵੇ ਪਲ ਕੋਈ ਨਈਂ

ਤੈਨੂੰ ਪੱਕੀਆਂ ਪਕਾਈਆਂ ਰਾਸ ਨਹੀਓਂ ਆਉਂਦੀਆਂ
ਵੇ ਜਾ ਕੇ ਉਹਨਾਂ ਕੋਲ਼ੋਂ ਪੁੱਛ ਜਿਹੜੇ ਫ਼ਿਰਦੇ ਕੁਆਰੇ
ਸਾਰੇ ਪਿੰਡ ਦੀਆਂ, ਵੇ ਸਾਰੇ ਪਿੰਡ ਦੀਆਂ

ਸਾਰੇ ਪਿੰਡ ਦੀਆਂ ਨੂੰਹਾਂ ਵਿੱਚੋਂ, ਸੋਹਣਿਆ
ਦੇਖ ਤੇਰੀ ਜੱਟੀ, ਤੇਰੀ ਜੱਟੀ ਮਾਰੇ ਲਿਸ਼ਕਾਰੇ

ਸਾਰੇ ਪਿੰਡ ਦੀਆਂ ਨੂੰਹਾਂ ਵਿੱਚੋਂ, ਸੋਹਣਿਆ
ਵੇਖ ਤੇਰੇ ਆਲ਼ੀ, ਤੇਰੇ ਆਲ਼ੀ ਮਾਰੇ ਲਿਸ਼ਕਾਰੇ
ਸਾਰੇ ਪਿੰਡ ਦੀਆਂ ਨੂੰਹਾਂ ਵਿੱਚੋਂ, ਸੋਹਣਿਆ
ਦੇਖ ਤੇਰੀ ਜੱਟੀ, ਤੇਰੀ ਜੱਟੀ ਮਾਰੇ ਲਿਸ਼ਕਾਰੇ

ਤੇਰੀ soft ਜਿਹੀ ਨਾਰ ਸਾਰਾ-ਸਾਰਾ ਦਿਨ ਕੰਮ ਕਰੇ
ਫਿਰਦਾ ਐ ਵਿਹਲਾ, ਮੇਰੇ ਨੱਕ ਵਿੱਚ ਦਮ ਕਰੇ
ਤੇਰੀ soft ਜਿਹੀ ਨਾਰ ਸਾਰਾ-ਸਾਰਾ ਦਿਨ ਕੰਮ ਕਰੇ
ਫਿਰਦਾ ਐ ਵਿਹਲਾ, ਮੇਰੇ ਨੱਕ ਵਿੱਚ ਦਮ ਕਰੇ

ਦਿਨੋਂ-ਦਿਨੀਂ ਤੇਰਾ ਇਹ treat bad ਹੁੰਦਾ ਜਾਂਦਾ
ਨਿੱਕੀ-ਨਿੱਕੀ ਗੱਲ ਉੱਤੇ ਕੱਢੇ ਚੰਗਿਆੜੇ
(ਨਿੱਕੀ-ਨਿੱਕੀ ਗੱਲ ਉੱਤੇ ਕੱਢੇ ਚੰਗਿਆੜੇ)

ਸਾਰੇ ਪਿੰਡ ਦੀਆਂ ਨੂੰਹਾਂ ਵਿੱਚੋਂ, ਸੋਹਣਿਆ
ਦੇਖ ਤੇਰੀ ਜੱਟੀ, ਤੇਰੀ ਜੱਟੀ ਮਾਰੇ ਲਿਸ਼ਕਾਰੇ

ਸਾਰੇ ਪਿੰਡ ਦੀਆਂ ਨੂੰਹਾਂ ਵਿੱਚੋਂ, ਸੋਹਣਿਆ
ਵੇਖ ਤੇਰੇ ਆਲ਼ੀ, ਤੇਰੇ ਆਲ਼ੀ ਮਾਰੇ ਲਿਸ਼ਕਾਰੇ
ਸਾਰੇ ਪਿੰਡ ਦੀਆਂ ਨੂੰਹਾਂ ਵਿੱਚੋਂ, ਸੋਹਣਿਆ
ਦੇਖ ਤੇਰੀ ਜੱਟੀ, ਤੇਰੀ ਜੱਟੀ ਮਾਰੇ ਲਿਸ਼ਕਾਰੇ

ਪਛਤਾਏਂਗਾ, ਪਛਤਾਏਂਗਾ
ਪਛਤਾਏਂਗਾ, ਪਛਤਾਏਂਗਾ
ਵੇ ਤੁਰ ਗਈ ਜੇ ਮੈਂ, ਸੋਹਣਿਆ
ਕੱਲਾ ਬੈਠੇ-ਬੈਠੇ ਹੰਝੂ ਤੂੰ ਬਹਾਏਂਗਾ
ਪਛਤਾਏਂਗਾ, ਪਛਤਾਏਂਗਾ

ਵੇ ਮੈਂ ਤੇਰੇ ਮੂੰਹੋਂ ਸੁਣਿਆ ਨਈਂ ਬੋਲ ਕਦੇ ਪਿਆਰ ਦਾ
ਹਰ ਵੇਲ਼ੇ ਰਹਿੰਦਾ ਤੈਥੋਂ ਯਾਰਾਂ ਸੇਕ ਵਾਰਦਾ
ਤੇਰੇ ਮੂੰਹੋਂ ਸੁਣਿਆ ਨਈਂ ਬੋਲ ਕਦੇ ਪਿਆਰ ਦਾ
ਹਰ ਵੇਲ਼ੇ ਰਹਿੰਦਾ ਤੈਥੋਂ ਯਾਰਾਂ ਸੇਕ ਵਾਰਦਾ

ਆ ਜਾਊਂ ਚਾਰ ਵਿੱਚ, Mani, ਅਕਲ ਠਿਕਾਣੇ
ਜਦੋਂ ਛੱਡ ਕੇ ਵੇ ਤੁਰ ਗਈ ਮੈਂ ਤੈਨੂੰ ਵਿਚਕਾਰੇ

ਸਾਰੇ ਪਿੰਡ ਦੀਆਂ ਨੂੰਹਾਂ ਵਿੱਚੋਂ, ਸੋਹਣਿਆ
ਦੇਖ ਤੇਰੀ ਜੱਟੀ, ਤੇਰੀ ਜੱਟੀ ਮਾਰੇ ਲਿਸ਼ਕਾਰੇ

ਸਾਰੇ ਪਿੰਡ ਦੀਆਂ ਨੂੰਹਾਂ ਵਿੱਚੋਂ, ਸੋਹਣਿਆ
ਵੇਖ ਤੇਰੇ ਆਲ਼ੀ, ਤੇਰੇ ਆਲ਼ੀ ਮਾਰੇ ਲਿਸ਼ਕਾਰੇ
ਸਾਰੇ ਪਿੰਡ ਦੀਆਂ ਨੂੰਹਾਂ ਵਿੱਚੋਂ, ਸੋਹਣਿਆ
ਦੇਖ ਤੇਰੀ ਜੱਟੀ, ਤੇਰੀ ਜੱਟੀ ਮਾਰੇ ਲਿਸ਼ਕਾਰੇ



Credits
Writer(s): Manilongia Manilongia
Lyrics powered by www.musixmatch.com

Link