Kiven Mukhde

ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ?
ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ?
ਨਾ ਤੇਰੇ ਜਿਹਾ ਹੋਰ ਦਿਸਦਾ
ਨਾ ਤੇਰੇ ਜਿਹਾ ਹੋਰ ਦਿਸਦਾ

ਜੀਅ ਕਰਦਾ ਮੈਂ ਤੈਨੂੰ ਵੇਖੀ ਜਾਵਾਂ
ਜੀਅ ਕਰਦਾ ਮੈਂ ਤੈਨੂੰ ਵੇਖੀ ਜਾਵਾਂ
ਨਾ ਤੇਰੇ ਜਿਹਾ ਹੋਰ ਦਿਸਦਾ
ਨਾ ਤੇਰੇ ਜਿਹਾ ਹੋਰ ਦਿਸਦਾ
ਤੂੰ ਮੇਰਾ, ਮੈਂ ਤੇਰੀ ਹੋਈ
ਤੇਰੇ ਜਿਹਾ ਮੈਨੂੰ ਦਿਸਦਾ ਨਹੀਂ ਕੋਈ
ਤੂੰ ਮੇਰਾ, ਮੈਂ ਤੇਰੀ ਹੋਈ
ਤੇਰੇ ਜਿਹਾ ਮੈਨੂੰ ਦਿਸਦਾ ਨਹੀਂ ਕੋਈ

ਤੇਰੀ ਰਾਹਾਂ ਵਿੱਚ ਅੱਖੀਆਂ ਬਿਛਾਵਾਂ
ਤੇਰੀ ਰਾਹਾਂ ਵਿੱਚ ਅੱਖੀਆਂ ਬਿਛਾਵਾਂ
ਨਾ ਤੇਰੇ ਜਿਹਾ ਹੋਰ ਦਿਸਦਾ
ਨਾ ਤੇਰੇ ਜਿਹਾ ਹੋਰ ਦਿਸਦਾ

ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ?
ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ?
ਵੇ ਤੇਰੇ ਵਿੱਚੋਂ ਰੱਬ ਦਿਸਦਾ
ਵੇ ਤੇਰੇ ਵਿੱਚੋਂ ਰੱਬ ਦਿਸਦਾ
ਤੇਰੇ ਵਿੱਚੋਂ ਰੱਬ ਦਿਸਦਾ



Credits
Writer(s): Nusrat Fateh Ali Khan, Rahul Jain
Lyrics powered by www.musixmatch.com

Link