Sikhar Dupehre (From "Teeja Punjab")

ਟੁੱਟ ਗਿਆ ਮਾਨ ਜਵਾਨੀ ਦਾ
ਨੀ ਮੁੜ ਗਈ ਛੱਲ ਮਾਰ ਕੇ ਠਾਠਾਂ
ਕੋਈ ਪੱਟ ਕੇ ਲੈ ਗਿਆ ਨੀ ਸੋਹਣੀਏ ਨੀ
ਤਖਤਾਂ ਸਣੇ ਚੁਗਾਠਾਂ
ਵੱਜ ਗਿਆ ਟੱਲ ਨਸੀਬਾਂ ਦਾ
ਨੀ ਖਿੰਡ ਗਏ ਸੱਭ ਠੀਕਰੀ ਪਹਿਰੇ

ਇੱਕ ਤੂੰ ਹੀ ਅਪਣੀ ਸੀ ਨੀ ਬਾਕੀ ਲੱਗਦੇ ਐਰੇ ਗੈਰੇ
ਬਦਲ ਚੜ੍ਹ ਕੇ ਆ ਗਏ ਨੀ ਕੇਹਰ ਦੇ
ਨੀ ਅੜੀਏ ਸਿਖਰ ਦੁਪਹਿਰੇ
ਇੱਕ ਤੂੰ ਹੀ ਅਪਣੀ ਸੀ ਨੀ ਬਾਕੀ ਲੱਗਦੇ ਐਰੇ ਗੈਰੇ

ਵਿੱਚਲੀ ਗੱਲ ਕੋਈ ਸੁਣਦਾ ਨਹੀਂ
ਨਾ ਕੋਈ ਸਾਡੇ ਸੱਚ ਨੂੰ ਮੰਨਦਾ
ਦਿਲ ਚ ਧੁਗਦੀ ਅੱਗਾਂ ਦਾ ਨੀ
ਕੋਈ ਕਾਗਜ਼ ਵੀ ਨਹੀਂ ਬਣਦਾ
ਕਿੱਥੇ ਖੜ ਕੇ ਦੁੱਖ ਦੱਸੀਏ ਨੀ
ਕਿੱਥੇ ਲਈਏ ਦੱਸ ਕਟੇਰੇ

ਇੱਕ ਤੂੰ ਹੀ ਅਪਣੀ ਸੀ ਨੀ ਬਾਕੀ ਲੱਗਦੇ ਐਰੇ ਗੈਰੇ
ਬਦਲ ਚੜ੍ਹ ਕੇ ਆ ਗਏ ਨੀ ਕੇਹਰ ਦੇ
ਨੀ ਅੜੀਏ ਸਿਖਰ ਦੁਪਹਿਰੇ
ਇੱਕ ਤੂੰ ਹੀ ਅਪਣੀ ਸੀ ਨੀ ਬਾਕੀ ਲੱਗਦੇ ਐਰੇ ਗੈਰੇ

ਜ਼ਿੰਗਦੀ ਦੇ ਸੇਟੇਸ਼ਨ ਤੇ
ਨੀ ਆਪਾਂ ਦੋ ਘੜੀਆਂ ਨਾ ਠਹਿਰੇ
ਇੱਕ ਤੂੰ ਹੀ ਅਪਣੀ ਸੀ ਨੀ ਬਾਕੀ ਲੱਗਦੇ ਐਰੇ ਗੈਰੇ
ਬਦਲ ਚੜ੍ਹ ਕੇ ਆ ਗਏ ਨੀ ਕੇਹਰ ਦੇ
ਨੀ ਅੜੀਏ ਸਿਖਰ ਦੁਪਹਿਰੇ

ਇੱਕ ਤੂੰ ਹੀ ਅਪਣੀ ਸੀ ਨੀ ਬਾਕੀ ਲੱਗਦੇ ਐਰੇ ਗੈਰੇ
ਬਦਲ ਚੜ੍ਹ ਕੇ ਆ ਗਏ ਨੀ ਕੇਹਰ ਦੇ
ਨੀ ਅੜੀਏ ਸਿਖਰ ਦੁਪਹਿਰੇ
ਇੱਕ ਤੂੰ ਹੀ ਅਪਣੀ ਸੀ ਨੀ ਬਾਕੀ ਲੱਗਦੇ ਐਰੇ ਗੈਰੇ

Credits
Writer(s): Shah An Shah, Harmanjeet Singh
Lyrics powered by www.musixmatch.com

Link