Rakhi

ਓ ਚੇਤੇ ਕਰ ਸੂਟ ਅਤੇ ਵਾਲਿਆਂ
ਤੈਨੂੰ ਮੈਂ ਮਰੰਡੇ ਤੋਂ ਦਵਾਈਆਂ ਸੀ
ਤੇਰੇ ਪਿੰਡ ਦੀ ਮੰਡੀਰ ਐਵੇ ਰੌਲਾ ਪਾਉਂਦੀ ਫਿਰੇ ਕਹਿੰਦੇ ਭੰਗੂ ਕੋਲੋਂ ਮਾਫੀਆ ਮੰਗਵਾਇਆ ਸੀ
ਤੇਰੇ ਪਿੰਡ ਦੀ ਮੰਡੀਰ ਐਵੇ ਰੌਲਾ ਪਾਉਂਦੀ ਫਿਰੇ ਕਹਿੰਦੇ ਭੰਗੂ ਕੋਲੋਂ ਮਾਫੀਆ ਮੰਗਵਾਇਆ ਸੀ
ਤੇਰਾ ਪਵਨ ਵੀ ਕੌਡੀ ਆਲਾ ਸੱਪ ਨੀ ਕੇਹੜਾ ਦਸ ਨਾਲ ਖੈਜੁ ਗਾ

ਓ ਰਾਖੀ ਮਿੱਤਰਾ ਨੇ ਹੁਣ ਤੱਕ ਕੀਤੀ
ਵਿਆਹ ਕੇ ਕਿਵੇਂ ਹੋਰ ਲੈਜੂ ਗਾ
ਰਾਖੀ ਮਿੱਤਰਾ ਨੇ ਹੁਣ ਤੱਕ ਕੀਤੀ
ਵਿਆਹ ਕੇ ਕਿਵੇਂ ਹੋਰ ਲੈਜੂ ਗਾ

ਓ ਦੇਖੀ ਕੀਤੇ ਮਿੱਤਰਾ ਨਾ ਕਰਜੀ ਨਾ ਭੈੜੀ ਨੀ
ਓ ਮੋੜੀ ਜਾਈ ਸਾਕ ਤੂੰ ਵੀ ਰਹੀ ਪੂਰੀ ਕੇੜੀ ਨੀ
ਓ ਦੇਖੀ ਕੀਤੇ ਮਿੱਤਰਾ ਨਾ ਕਰਜੀ ਨਾ ਭੈੜੀ ਨੀ
ਓ ਮੋੜੀ ਜਾਈ ਸਾਕ ਤੂੰ ਵੀ ਰਹੀ ਪੂਰੀ ਕੇੜੀ ਨੀ
ਹੋ ਅਸੀਂ ਫਿਰਦੇ ਆ ਪੈੜ ਤੇਰੀ ਨੱਪਦੇ
ਨੀ ਕੇਹੜਾ ਦਸ ਤੌਰ ਲੈਜੂ ਗਾ

ਓ ਰਾਖੀ ਮਿੱਤਰਾ ਨੇ ਹੁਣ ਤੱਕ ਕੀਤੀ
ਵਿਆਹ ਕੇ ਕਿਵੇਂ ਹੋਰ ਲੈਜੂ ਗਾ
ਰਾਖੀ ਮਿੱਤਰਾ ਨੇ ਹੁਣ ਤੱਕ ਕੀਤੀ
ਵਿਆਹ ਕੇ ਕਿਵੇਂ ਹੋਰ ਲੈਜੂ ਗਾ

ਓ ਸੋਚ ਸੋਚ ਮਿਤਰਾ ਨੂੰ ਆਈ ਜਾਵੇ ਹਾਸੀ ਨੀ
ਲੈਕੇ ਆਉਂਦੀ ਰਿਸ਼ਤੇ ਜੋ ਬਿਲੋ ਤੇਰੀ ਮਾਸੀ ਨੀ
ਓ ਸੋਚ ਸੋਚ ਮਿਤਰਾ ਨੂੰ ਆਈ ਜਾਵੇ ਹਾਸੀ ਨੀ
ਲੈਕੇ ਆਉਂਦੀ ਰਿਸ਼ਤੇ ਜੋ ਬਿਲੋ ਤੇਰੀ ਮਾਸੀ ਨੀ
ਓ ਕੱਚਾ ਜੇਹਾ ਛੋਰ ਆ ਰਕਾਨੇ ਇਕੋ ਘੂਰ ਨਾਲ ਭੈਣ ਕੇਹਜੂ ਗਾ

ਓ ਰਾਖੀ ਮਿੱਤਰਾ ਨੇ ਹੁਣ ਤੱਕ ਕੀਤੀ
ਵਿਆਹ ਕੇ ਕਿਵੇਂ ਹੋਰ ਲੈਜੂ ਗਾ
ਰਾਖੀ ਮਿੱਤਰਾ ਨੇ ਹੁਣ ਤੱਕ ਕੀਤੀ
ਵਿਆਹ ਕੇ ਕਿਵੇਂ ਹੋਰ ਲੈਜੂ ਗਾ



Credits
Writer(s): Pawan Bhangu
Lyrics powered by www.musixmatch.com

Link