Chat Purani

ਭੁਲਦੀਆ ਨਹੀ ਓ ਗੱਲਾਂ
ਮਿਠੀਆਂ ਕੀਤੀਆ ਜੋ
ਰਾਤਾਂ ਜਾਗ ਜਾਗ ਕੇ
ਸਾਡੀਆਂ ਬੀਤੀਯਾਂ ਜੋ
ਜਦੋਂ ਦੀ ਵਿਚਹਦੀ
ਦਿਲ ਵੀ ਕਿਦਰੇ ਖੋ ਬੈਠਾ
Chat ਪੁਰਾਣੀ ਪੜ ਕੇ ਦਿਲ ਜਿਹਾ ਰੋ ਬੈਠਾ
ਤੇਰੀ Chat ਪੁਰਾਣੀ ਪੜ ਕੇ ਦਿਲ ਜਿਹਾ ਰੋ ਬੈਠਾ
ਭੁਲਨ ਦੀ ਤੈਨੂੰ ਕੋਸ਼ਿਸ਼ ਰੋਜ਼ ਹੀ ਕਰਦੇਆ
Wahts app ਨੂ ਵੇਖ-ਵੇਖ ਕੇ ਸੜਦੇਆਂ
ਭੁਲਨ ਦੀ ਤੈਨੂੰ ਕੋਸ਼ਿਸ਼ ਰੋਜ਼ ਹੀ ਕਰਦੇਆਂ
Wahts app ਨੂ ਵੇਖ-ਵੇਖ ਕੇ ਸੜਦੇਆਂ
ਓ ਸਾਂਝ ਨੀ ਆਯੀ ਕਿਡਾ ਐਨਾ ਪਾ ਮੈਂ ਮੋਹ ਬੈਠਾ
Chat ਪੁਰਾਣੀ ਪੜ ਕੇ ਦਿਲ ਜਿਹਾ ਰੋ ਬੈਠਾ
ਤੇਰੀ Chat ਪੁਰਾਣੀ ਪੜ ਕੇ ਦਿਲ ਜਿਹਾ ਰੋ ਬੈਠਾ
ਪੇਗ ਜਿਹਾ ਲਾਕੇ ਨੀਂਦ ਰਾਤ ਨੂ ਆ ਜਾਂਦੀ
ਤੂ ਬੈਠ ਸਿੜਹਾਨੇ ਗਾਣਾ ਗੁਣਾ ਗੇਯਾ ਜਾਂਦੀ
ਪੇਗ ਜਿਹਾ ਲਾਕੇ ਨੀਂਦ ਰਾਤ ਨੂ ਆ ਜਾਂਦੀ
ਤੂ ਬੈਠ ਸਿੜਹਾਨੇ ਗਾਣਾ ਗੁਣਾ ਗੇਯਾ ਜਾਂਦੀ
ਕ੍ਯੋਂ ਮੈਂ ਤੇਰੇ ਪਤ ਉੱਤੇ ਸਿਰ ਰਖ ਕੇ ਸੋ ਬੈਠਾ
ਤੇਰੀ Chat ਪੁਰਾਣੀ ਪੜ ਕੇ ਦਿਲ ਜਿਹਾ ਰੋ ਬੈਠਾ
ਤੇਰੀ Chat ਪੁਰਾਣੀ ਪੜ ਕੇ ਦਿਲ ਜਿਹਾ ਰੋ ਬੈਠਾ
ਜੱਸੀ ਦੇ ਗੀਤਾਂ ਵਿਚ ਕ੍ਯੋਂ ਸ਼ਾ ਗਯੀ ਖਾਮੋਸ਼ੀ
Time ਮਿਲੇ ਤਾਂ ਕੀਤੇ ਤੂ ਕੱਲੀ ਬੇਹਿਕੇ ਸੋਚੀ
ਜੱਸੀ ਦੇ ਗੀਤਾਂ ਵਿਚ ਕ੍ਯੋਂ ਸ਼ਾ ਗਯੀ ਖਾਮੋਸ਼ੀ
Time ਮਿਲੇ ਤਾਂ ਕੀਤੇ ਤੂ ਕੱਲੀ ਬੇਹਿਕੇ ਸੋਚੀ
ਕਿਦੇਆਂ ਗੱਲਾਂ ਵਿਚ ਆ ਗਯੀ
ਤੈਨੂੰ ਕੌਣ ਹੈ ਮੋਹ ਬੈਠਾ
Chat ਪੁਰਾਣੀ ਪੜ ਕੇ ਦਿਲ ਜਿਹਾ ਰੋ ਬੈਠਾ
ਤੇਰੀ Chat ਪੁਰਾਣੀ ਪੜ ਕੇ ਦਿਲ ਜਿਹਾ ਰੋ ਬੈਠਾ
ਨੀ Chat ਪੁਰਾਣੀ ਪੜ ਕੇ ਦਿਲ ਜਿਹਾ ਰੋ ਬੈਠਾ



Credits
Writer(s): Ranjit Bawa
Lyrics powered by www.musixmatch.com

Link