Raah

It's JAY B

ਟੁੱਟਿਆ ਦਾਂ ਗ਼ਮ ਓਹਨਾ ਐ
ਟੁੱਟਿਆ ਦਾਂ ਗ਼ਮ ਓਹਨਾ ਐ
ਜਿੰਨਾ ਲੱਗੀਆਂ ਦਾਂ ਚੜ੍ਹਿਆ ਸੀ ਚਾਹ
ਨੀ ਤੇਰੇ ਸਿਰ ਦੋਸ਼ ਕੋਇ ਨਾ
ਨੀ ਤੇਰੇ ਸਿਰ ਦੋਸ਼ ਕੋਇ ਨਾ
ਹੋਇਆ ਓਹੀ ਸੀ ਰਬ ਲਿਖਿਆ
ਤਨਹਾਇ ਕਿੰਨੀ ਢੀਠ ਨਿਕਲੀ
ਨਾਹੀ ਮਾਰੇ ਨਹੀਂ ਆਉਣ ਦਿੰਦੀ ਸਾਹ

ਕੁਝ ਪਲ ਹੋਰ ਰੁਕਦੇ
ਹਾਂ ਥੋੜੀ ਦੇਰ ਹੋਰ ਰੁਕਦੇ
ਜੇ ਪਤਾ ਹੁੰਦਾ ਵੱਖ ਹੋ ਜਾਣੇ ਆ ਰਾਹ
ਕੁਝ ਚਿਰ ਹੋਰ ਰੁਕਦੇ
ਨੀ ਥੋੜੀ ਦੇਰ ਹੋਰ ਰੁਕਦੇ
ਜੇ ਪਤਾ ਹੁੰਦਾ ਵੱਖ ਹੋ ਜਾਣੇ ਆ ਰਾਹ
ਥੋੜੀ ਦੇਰ ਹੋਰ ਰੁਕਦੇ
ਥੋੜੀ ਦੇਰ ਹੋਰ ਰੁਕਦੇ

ਜਿੰਨਾ ਸਮਾਹ ਤੇਰੇ ਨਾਲ ਰਹਿਕੇ ਲੰਗਯਾ ਐ
ਸੱਚ ਪੁੱਛੇ ਗੀ ਤਾ ਓਹੀ ਮੈਨੂੰ ਯਾਦ ਏ
ਤੇਰਾ ਮੇਰੇ ਵੱਲ ਵੇਖ-ਵੇਖ ਹੱਸਣਾ
ਸੋਚਾਂ ਮੇਰੀਆਂ 'ਚ ਅੱਜ ਵੀ ਆਬਾਦ ਏ
ਤੇ ਪਾਣੀ ਓਹ ਸਵਾਲ ਪੁੱਛਦਾ
ਤੇ ਪਾਣੀ ਓਹ ਸਵਾਲ ਪੁੱਛਦਾ
ਜਿਦੇ ਕੋਲ ਖੜ ਕੀਤੀ ਸੀ ਦੁਆ

ਕੁਝ ਪਲ ਹੋਰ ਰੁਕਦੇ
ਹਾਂ ਕੁਜ ਪਲ ਹੋਰ ਰੁਕਦੇ
ਜੇ ਪਤਾ ਹੁੰਦਾ ਵੱਖ ਹੋ ਜਾਣੇ ਆ ਰਾਹ
ਕੁਝ ਪਲ ਹੋਰ ਰੁਕਦੇ
ਹਾਂ ਥੋੜੀ ਦੇਰ ਹੋਰ ਰੁਕਦੇ
ਜੇ ਪਤਾ ਹੁੰਦਾ ਵੱਖ ਹੋ ਜਾਣੇ ਆ ਰਾਹ
ਕੁਜ ਚਿਰ ਹੋਰ ਰੁਕਦੇ
ਥੋੜੀ ਦੇਰ ਹੋਰ ਰੁਕਦੇ ਜੇ ਪਤਾ ਹੁੰਦਾ ਵੱਖ ਹੋ ਜਾਣੇ ਆ ਰਾਹ
ਥੋੜੀ ਦੇਰ ਹੋਰ ਰੁਕਦੇ

ਤੇਰਾ ਨਾਮ ਵੀ ਮਿਟਾਉਣਾ ਕਦੇ ਨਹੀਂ
ਜਿਹੜਾ ਤੇਰਾ ਲਯੀ ਲਿਖਿਆ ਮੈਂ ਕਦੇ
ਇੰਨੀ ਛੇਤੀ ਜਿਹੜੇ ਭੁੱਲ ਜਾਂਦੇ ਨੇ
ਲੋਕੀ ਹੋਣੇ ਆ ਬੇਦਰਦ ਬੜੇ
ਤੇਰਾ ਚੁੱਪ ਚਾਪ ਮੇਰੇ ਕੋਲੋਂ ਜਾਣਾ
ਮੇਰੇ ਲਯੀ ਏਹੇ ਬਣ ਗਿਆ ਸਜਾਵਾਂ
ਜਿਹੜੇ ਹੋਂਸਲੇ ਨਾਲ ਪੁੱਟਿਆ ਐ ਪੈਰ
ਮੈਨੂੰ ਦੱਸ ਮੈਂ ਵੀ ਅਗੇ ਵੱਧ ਜਾਵਾ
ਨੀ ਲੋਕਾਂ ਨਾਲ
ਨੀ ਲੋਕਾਂ ਨਾਲ ਹੱਸਦਾ ਰਵਾਂ
ਭਾਵੇਂ ਗ਼ਮ ਨਾਲ ਭਰਿਆ ਪਿਆ

ਕੁਝ ਪਲ ਹੋਰ ਰੁਕਦੇ
ਹਾਂ ਥੋੜੀ ਦੇਰ ਹੋਰ ਰੁਕਦੇ
ਹਾਂ ਥੋੜੀ ਦੇਰ ਹੋਰ ਰੁਕਦੇ
ਜੇ ਪਤਾ ਹੁੰਦਾ ਵੱਖ ਹੋ ਜਾਣੇ ਆ ਰਾਹ
ਕੁਝ ਚਿਰ ਹੋਰ ਰੁਕਦੇ
ਨੀ ਥੋੜੀ ਦੇਰ ਹੋਰ ਰੁਕਦੇ
ਜੇ ਪਤਾ ਹੁੰਦਾ ਵੱਖ ਹੋ ਜਾਣੇ ਆ ਰਾਹ
ਥੋੜੀ ਦੇਰ ਹੋਰ ਰੁਕਦੇ
ਥੋੜੀ ਦੇਰ ਹੋਰ ਰੁਕਦੇ



Credits
Writer(s): Navaan Sandhu
Lyrics powered by www.musixmatch.com

Link