Bappu

ਅੱਜ ਮੁਲਕ ਬਿਗਾਨੇ ਬੇ ਹਾਂ ਸੱਕ ਵਸਦਾ
ਯਾਦਾਂ ਪਿੰਡ ਦੀਆਂ ਪਾਉਂਦੀਆਂ ਨਹੀਂ ਦੁਰੀਆ
ਬਾਪੂ ਕਰਦਾ ਰਹਿੰਦਾ ਸੀ ਰੀਜਾਂ ਪੂਰੀਆਂ |
ਬੇਬੇ ਕੁੱਟ ਕੇ ਖਵਾਉਂਦੀ ਸੀ ਗੀ ਚੂਰੀਆਂ |
ਆਪ ਭਾਵੇਂ ਬੇਬੇ ਸਾਡੀ ਰਿਹ ਗੀ ਅਣਪੜ੍ਹ
ਪਰ ਸਾਨੂੰ ਉਹ ਸਕੂਲ ਰਹੀਂ ਭੇਜਦੀ
ਭੁੱਲ ਦਾ ਨਹੀਂ ਅੱਧੀ ਰਾਤੀਂ ਲਾਇਆ ਬਾਪੂ ਨਾਲ ਪਾਣੀ
ਮਾਰ ਕੀ ਬੁੱਕਲ ਠੱਡੇ ਖੇਸ ਦੀ
ਦੱਸੋ ਦਿਲ ਕੀਹਦਾ ਕਰੇ ਪਰਿਵਾਰ ਛੱਡਣੇ ਨੂੰ
ਖਿੱਚ ਲੇ ਕੇ ਆਉਂਦੀਆਂ ਨੇ ਮਜਬੂਰੀਆਂ
ਬਾਪੂ ਕਰਦਾ ਰਹਿੰਦਾ ਸੀ ਰੀਜਾਂ ਪੂਰੀਆਂ |
ਬੇਬੇ ਕੁੱਟ ਕੇ ਖਵਾਉਂਦੀ ਸੀ ਗੀ ਚੂਰੀਆਂ |
ਕਦੇ ਆ ਜਾਂਦੀ ਆ ਕਾਲ ਆਉਂਣੀ ਰੋਟੀ ਨੀ
ਵਾਰੀ ਉਸ ਦਿਨ ਜੱਸ ਦੀ ਆ ਓਟੀ ਦੀ
ਐਵੇਂ ਸਮਝੀ ਨਾ ਕਿਸਮਤ ਖੋਟੀ ਆ
ਕੋਈ ਪਾਉਣੀ ਬੁਲੰਦੀ ਆਪਾ ਚੋਟੀ ਦੀ
ਜਿਦੇ ਹੋਇਆ ਤੇਰੇ ਕੋਲ ਉਹ ਕਿਤਾਬ ਦੇਓ ਖੋਲ
ਡਾ ਦੂ ਅੱਖਾਂ ਵਿਚੋਂ ਨੀਂਦਰਾਂ ਗੂੜ੍ਹੀ
ਬਾਪੂ ਕਰਦਾ ਰਹਿੰਦਾ ਸੀ ਰੀਜਾਂ ਪੂਰੀਆਂ
ਬੇਬੇ ਕੁੱਟ ਕੇ ਖਵਾਉਂਦੀ ਸੀ ਗੀ ਚੂਰੀਆਂ
ਚਾਚਾ ਤਾਇਆ ਕਹਿੜਾ ਘੱਟ ਪੂਰੀ ਕਰਦੇ ਸਪੋਟ
ਕਦੇ ਉਹਨਾਂ ਦੇ ਪ੍ਰਤੀ ਯਾਰਾਂ ਰੱਖੀ ਦੀ ਨੀ ਖੋਟ
ਅਜ਼ਮਾਇਆ ਭਾਵੇਂ ਕਿਸੇ ਨੂੰ ਨਹੀਂ ਜਾਣ ਕੇ
ਦੇਖ ਮਹਿਨਤਾ ਨੂੰ ਬਾਬਾ ਕੰਮ ਕਰੀ ਜਾਂਦਾ ਲੋਟ
ਕੱਟੇ ਦਿਨ ਹਨੇਰੇ ਮੈਨੂੰ ਯਾਦ ਨੇ ਬਥੇਰੇ
ਪੂਰ ਦਿੱਤੀਆਂ ਜੋ ਗੱਲਾਂ ਸੀ ਅਦੁਰੀਆ ਆ
ਬਾਪੂ ਕਰਦਾ ਰਹਿੰਦਾ ਸੀ ਰੀਜਾਂ ਪੂਰੀਆਂ
ਬੇਬੇ ਕੁੱਟ ਕੇ ਖਵਾਉਂਦੀ ਸੀ ਗੀ ਚੂਰੀਆਂ
ਲੱਖਾਂ ਤੇ ਹਜ਼ਾਰਾ ਏਥੇ ਬਣ ਗੇ ਨੇ ਬੇਲੀ
ਇਡਿਆ ਵਾਲੇ ਨਹੀਂ ਯਾਰ ਭੁੱਲ ਦੇ
ਇਥੋਂ ਵਾਲੇ ਦੱਸ ਆ ਕਹਿੜਾ ਘੱਟ ਨੇ
ਪੂਰੀ ਗ਼ਮਾਂ ਵਾਲੀ ਤੁੱਲਦੇ
ਹੁਣ ਫਤਿਹ ਆ ਬਲਾਉਂਦੇ ਹੱਥ ਜੋੜ ਕੇ
ਰਜਿੰਦਰ ਨੂੰ ਵੱਟ ਦੇ ਰਹਿਦੇ ਸੀ ਜਹਿੜੇ ਘੁਰੀਆ
ਬਾਪੂ ਕਰਦਾ ਰਹਿੰਦਾ ਸੀ ਰੀਜਾਂ ਪੂਰੀਆਂ
ਬੇਬੇ ਕੁੱਟ ਕੇ ਖਵਾਉਂਦੀ ਸੀ ਗੀ ਚੂਰੀਆਂ



Credits
Writer(s): Beat Birds
Lyrics powered by www.musixmatch.com

Link