Laiyaan Ve

ਤੇਰੇ ਨਾਲ ਮੈਂ ਪ੍ਰੀਤਾਂ ਪਾਈਆਂ ਵੇ, ਸੱਜਣਾ
ਜਿੰਦ ਤੇਰੇ ਨਾਂ ਮੈਂ ਲਾਈਆਂ ਵੇ, ਸੱਜਣਾ

ਚਾਹੇ ਦਿਲ ਮੈਂ ਯਾਰ ਮਨਾਵਾਂ
ਇਸ਼ਕ ਸੁਣਾ ਮੈਂ, ਇਸ਼ਕ ਸੁਣਾਵਾਂ
ਚਾਹੇ ਦਿਲ ਮੈਂ ਯਾਰ ਮਨਾਵਾਂ
ਇਸ਼ਕ ਸੁਣਾ ਮੈਂ, ਇਸ਼ਕ ਸੁਣਾਵਾਂ
ਇਹੋ ਕਰਾਂ ਕਮਾਈਆਂ ਵੇ

ਲਾਈਆਂ ਵੇ
ਲਾਈਆਂ ਇਸ਼ਕ ਦੀ ਸਾਈਆਂ ਯਾਰ ਨਾਲ ਲਾਈਆਂ ਵੇ
ਲਾਈਆਂ ਵੇ
ਲਾਈਆਂ ਇਸ਼ਕ ਦੀ ਸਾਈਆਂ ਯਾਰ ਨਾਲ ਲਾਈਆਂ ਵੇ

ਤੇਰੇ ਬਿਨਾਂ ਰਹਿਣਾ ਨਹੀਓਂ ਆਉਂਦਾ, ਮੇਰੇ ਹਾਣੀਆ
ਹਰ ਪਾਸੇ ਵਿਖਦੀਆਂ ਤੇਰੀਆਂ ਨਿਸ਼ਾਨੀਆਂ
ਯਾਦਾਂ ਤੇਰੀਆਂ ਜਦ ਮੁੜ-ਮੁੜ ਆਈਆਂ ਵੇ
ਅੱਖੀਆਂ ਲੱਭਦੀਆਂ ਤੇਰੀ ਪਰਛਾਈਆਂ

ਲਾਈਆਂ ਵੇ
ਲਾਈਆਂ ਇਸ਼ਕ ਦੀ ਸਾਈਆਂ ਯਾਰ ਨਾਲ ਲਾਈਆਂ ਵੇ
ਲਾਈਆਂ ਵੇ
ਲਾਈਆਂ ਇਸ਼ਕ ਦੀ ਸਾਈਆਂ ਯਾਰ ਨਾਲ ਲਾਈਆਂ ਵੇ

ਸੁਪਨੇ ਤੇਰੇ ਸਿਰਹਾਨੇ ਰੱਖਾਂ, ਫ਼ਿਰ ਮੈਂ ਸੌਵਾਂ
ਹਰ ਵੇਲੇ ਮੈਂ ਮੰਗਦੀ ਵੇ, ਮੈਂ ਤੇਰੀ ਹੋਵਾਂ
ਮੈਂ ਸੱਭ ਕੁਝ ਹਾਰੀ ਵੇ, ਤੇਰੇ ਇਸ਼ਕ ਦੀ ਮਾਰੀ ਵੇ
ਤੇਰੇ ਰੰਗ ਵਿੱਚ ਡੁੱਬ ਗਈ ਮੈਂ ਸਾਰੀ ਦੀ ਸਾਰੀ ਵੇ

ਕਮਲੀ ਬਣ-ਬਣ ਯਾਰ ਰਿਝਾਵਾਂ
ਯਾਰ ਦੀ ਆਈ ਮੈਂ ਮਰ ਜਾਵਾਂ
ਰੱਬ ਨੂੰ ਮਿੰਨਤਾਂ ਪਾਈਆਂ ਵੇ

ਲਾਈਆਂ ਵੇ
ਲਾਈਆਂ ਇਸ਼ਕ ਦੀ ਸਾਈਆਂ ਯਾਰ ਨਾਲ ਲਾਈਆਂ ਵੇ



Credits
Writer(s): Kunwar Juneja, Sanjeev Darshan
Lyrics powered by www.musixmatch.com

Link