Goriye

ਗੋਰੀਏ, ਗੋਰੀਏ, ਗੋਰੀਏ, ਗੋਰੀਏ
ਹਾਏ ਨੀ ਦਿਲ ਮੇਰਾ, ਗੋਰੀਏ
ਚੋਰੀ ਏ, ਚੋਰੀ ਏ, ਚੋਰੀ ਏ, ਚੋਰੀ ਏ
ਹਾਏ ਨੀ ਦਿਲ ਮੇਰਾ ਚੋਰੀ ਏ

ਗੋਰੀਏ, ਗੋਰੀਏ, ਗੋਰੀਏ, ਗੋਰੀਏ
ਹਾਏ ਨੀ ਦਿਲ ਮੇਰਾ, ਗੋਰੀਏ
ਚੋਰੀ ਏ, ਚੋਰੀ ਏ, ਚੋਰੀ ਏ, ਚੋਰੀ ਏ
ਹਾਏ ਨੀ ਦਿਲ ਮੇਰਾ ਚੋਰੀ ਏ

ਨੱਚਦੀ ਤਾਂ ਹੋਵੇ ਬਰਸਾਤ ਨੀ
ਤੂੰ ਹੀ ਮੇਰੀ ਚੰਨ ਵਾਲੀ ਰਾਤ ਨੀ
ਲਗਦੀ ਤੂੰ ਸੋਹਣੀ ਮੇਰੇ ਸਾਥ ਹੀ
ਆਜਾ, ਮਿੱਠੀ-ਮਿੱਠੀ ਗੱਲ ਕਰੀਏ

ਗੋਰੀਏ, ਗੋਰੀਏ, ਗੋਰੀਏ, ਗੋਰੀਏ
ਗੋਰੀਏ, ਗੋਰੀਏ, ਗੋਰੀਏ
ਗੋਰੀਏ, ਗੋਰੀਏ, ਗੋਰੀਏ, ਗੋਰੀਏ
ਗੋਰੀਏ, ਗੋਰੀਏ, ਗੋਰੀਏ

(ਗੋਰੀਏ, ਗੋਰੀਏ, ਗੋਰੀਏ, ਗੋਰੀਏ)
(ਗੋ-ਗੋ-ਗੋ-ਗੋ-ਗੋ-ਗੋ-ਗੋ-ਗੋਰੀ...)

ਤੂੰ ਜਾਣਦੀ ਨਈਂ, ਮਰਜਾਣੀਏ
ਮੇਰਾ ਹਾਲ ਤੂੰ ਕੀ ਕਰ ਜਾਨੀਏ
(ਜਾਨੀਏ, ਜਾਨੀਏ, ਜਾਨੀਏ)

ਤੂੰ ਜਾਣਦੀ ਨਈਂ, ਮਰਜਾਣੀਏ
ਮੇਰਾ ਹਾਲ ਤੂੰ ਕੀ ਕਰ ਜਾਨੀਏ
ਅੰਬਰਾਂ 'ਚ ਦੁਨੀਆ ਨੂੰ ਤਾਰੇ ਦਿਖਦੇ
ਮੈਨੂੰ ਚਿਹਰਾ ਤੇਰਾ ਦਿਖਦਾ

ਦਿਲ ਲੁੱਟਿਆ ਤੇ ਲੁੱਟੀ ਮੇਰੀ ਜਾਂ ਤੂੰ
जाने कब बन गई मेरी जाँ तू
ਪੁੱਛਦੇ ਨੇ ਸਾਰੇ ਜਬ ਨਾਮ ਮੇਰਾ
ਮੈਂ ਨਾਮ ਤੇਰਾ ਦੱਸਦਾ

ਨੱਚਦੀ ਤਾਂ ਹੋਵੇ ਬਰਸਾਤ ਨੀ
ਤੂੰ ਹੀ ਮੇਰੀ ਚੰਨ ਵਾਲੀ ਰਾਤ ਨੀ
ਲਗਦੀ ਤੂੰ ਸੋਹਣੀ ਮੇਰੇ ਸਾਥ ਹੀ
ਆਜਾ, ਮਿੱਠੀ-ਮਿੱਠੀ ਗੱਲ ਕਰੀਏ

ਓ, ਗੋਰੀਏ, ਗੋਰੀਏ, ਗੋਰੀਏ, ਗੋਰੀਏ
ਹਾਏ ਨੀ ਦਿਲ ਮੇਰਾ, ਗੋਰੀਏ
ਚੋਰੀ ਏ, ਚੋਰੀ ਏ, ਚੋਰੀ ਏ, ਚੋਰੀ ਏ

ਗੋਰੀਏ, ਗੋਰੀਏ, ਗੋਰੀਏ, ਗੋਰੀਏ
ਹਾਏ ਨੀ ਦਿਲ ਮੇਰਾ, ਗੋਰੀਏ
ਚੋਰੀ ਏ, ਚੋਰੀ ਏ, ਚੋਰੀ ਏ, ਚੋਰੀ ਏ
ਹਾਏ ਨੀ ਦਿਲ ਮੇਰਾ ਚੋਰੀ ਏ



Credits
Writer(s): Gurpreet Saini, Gautam G. Sharma
Lyrics powered by www.musixmatch.com

Link