Khair Mangda

ਇੱਕ ਮੇਰਾ ਯਾਰਾ, ਇੱਕ ਉਹਦੀ ਯਾਰੀ
ਇਹੀ ਅਰਦਾਸ ਹੈ ਮੇਰੀ
ਓਹੀ ਮੇਰਾ ਸੱਚ ਹੈ, ਓਹੀ ਮੇਰੀ ਜ਼ਿਦ ਭੀ
ਦਿਲ ਵਿੱਚ ਸਾਂਸ ਹੈ ਮੇਰੀ

ਰੁੱਠੇ ਨੂੰ ਮਨਾਉਣਾ ਆਉਂਦਾ ਨਹੀਂ ਵੇ
ਕਦੀ ਵੀ ਨਾ ਰੂਠਨਾ ਤੂੰ ਮੁਝ ਸੇ
ਆਪਾਂ ਬਸ ਸਿੱਖਿਆ ਯਾਰੀ ਨਿਭਾਉਣਾ
जब से जुड़ी है जान तुझ से, ओ, यारा मेरे

ਖੈਰ ਮੰਗਦਾ ਮੈਂ ਤੇਰੀ ਰੱਬਾ ਸੇ, ਯਾਰਾ
ਖੈਰ ਮੰਗਦਾ ਮੈਂ ਤੇਰੀ
ਖੈਰ ਮੰਗਦਾ ਮੈਂ ਤੇਰੀ ਰੱਬਾ ਸੇ, ਯਾਰਾ
ਖੈਰ ਮੰਗਦਾ ਮੈਂ ਤੇਰੀ

यार बिन जीना सिखा दे, ओ, रब्बा मेरे
ਮਿਹਰ ਮੰਗਦਾ ਮੈਂ ਤੇਰੀ
ਖੈਰ ਮੰਗਦਾ ਮੈਂ ਤੇਰੀ ਰੱਬਾ ਸੇ, ਯਾਰਾ
ਮਿਹਰ ਮੰਗਦਾ ਮੈਂ ਤੇਰੀ

ਯਾਰਾ ਵੇ
ਯਾਰਾ ਵੇ
ਯਾਰਾ ਵੇ
ਯਾਰਾ ਵੇ

ਹੋ, ਯਾਰੀ ਦਾ ਅਹਿਸਾਸ ਹਮੇਸ਼ਾ ਦਿਲ ਵਿੱਚ ਜ਼ਿੰਦਾ ਰਹੇਗਾ
ਤੇਰੇ ਵਰਗਾ ਯਾਰ ਕਹੀਂ ਨਾ ਮੁਝ ਕੋ ਔਰ ਮਿਲੇਗਾ
भूल से भी कोई भूल हुई हो तो यारा, मैं उसे भुला के
ਤੂੰ ਇੱਕ ਵਾਰੀ ਗਲੇ ਲੱਗ ਜਾਨੇ ਦੇ ਨਾ

ਇੱਕ ਵਾਰੀ ਗਲੇ ਲੱਗ ਜਾਨੇ ਦੇ ਯਾਰਾ ਮੁਝੇ
ਮਿਹਰ ਮੰਗਦਾ ਮੈਂ ਤੇਰੀ
ਖੈਰ ਮੰਗਦਾ ਮੈਂ ਤੇਰੀ ਰੱਬਾ ਸੇ, ਯਾਰਾ
ਮਿਹਰ ਮੰਗਦਾ ਮੈਂ ਤੇਰੀ

ਖੈਰ ਮੰਗਦਾ ਮੈਂ ਤੇਰੀ ਰੱਬਾ ਸੇ, ਯਾਰਾ
ਮਿਹਰ ਮੰਗਦਾ ਮੈਂ ਤੇਰੀ



Credits
Writer(s): Sachinjigar, Priya Saraiya
Lyrics powered by www.musixmatch.com

Link