Do Gallan | Punjabi

ਚੰਨ ਦੀ ਚਾਨਣੀ ਥੱਲੇ ਬਹਿਕੇ
ਚੰਨ ਦੀ ਚਾਨਣੀ ਥੱਲੇ ਬਹਿਕੇ
ਦੋ ਗੱਲਾਂ ਕਰੀਏ ਪਿਆਰ ਦੀਆਂ
ਆਜਾ ਗੱਲਾਂ ਕਰੀਏ, ਆਜਾ ਗੱਲਾਂ ਕਰੀਏ
ਆਜਾ ਗੱਲਾਂ ਕਰੀਏ, ਦੋ ਗੱਲਾਂ ਕਰੀਏ

ਹੱਥਾਂ ਵਿਚ ਹੋਵੇ ਤੇਰਾ ਹੱਥ
ਸਮਾ ਓਥੇ ਹੀ ਖਲੋ ਜਵੇ
ਹੋ ਤੇਰਾ ਮੇਰਾ ਪਿਆਰ ਵੇਖ ਚੰਨ
ਓਹਲੇ ਬੱਦਲਾਂ ਦੇ ਹੋ ਜਵੇ
ਹੱਥਾਂ ਵਿਚ ਹੋਵੇ ਤੇਰਾ ਹੱਥ
ਸਮਾ ਓਥੇ ਹੀ ਖਲੋ ਜਵੇ
ਹੋ ਤੇਰਾ ਮੇਰਾ ਪਿਆਰ ਵੇਖ ਚੰਨ
ਓਹਲੇ ਬੱਦਲਾਂ ਦੇ ਹੋ ਜਵੇ

ਹੋਵੇ ਆਖਰੀ ਸਾਹ ਤੇ ਤੇਰਾ ਨਾ
ਬੈਠੀ ਕੋਲ ਮੇਰੇ ਤੂੰ ਹੋਵੇ
ਜਦੋਂ ਜਾਵਾਂ ਏਸ ਦੁਨੀਆਂ ਤੋਂ
ਤੇਰਾ ਮੇਰੇ ਵੱਲ ਮੂੰਹ ਹੋਵੇ
ਹੋਵੇ ਆਖਰੀ ਸਾਹ ਤੇ ਤੇਰਾ ਨਾ
ਬੈਠੀ ਕੋਲ ਮੇਰੇ ਤੂੰ ਹੋਵੇ
ਜਦੋਂ ਜਾਵਾਂ ਏਸ ਦੁਨੀਆਂ ਤੋਂ
ਤੇਰਾ ਮੇਰੇ ਵੱਲ ਮੂੰਹ ਹੋਵੇ
ਸੋਚਾਂ ਸੰਧੂ ਦੀਆਂ ਐਥੇ ਆਕੇ ਹਾਰ ਦੀਆਂ

ਦੋ ਗੱਲਾਂ ਕਰੀਏ, ਦੋ ਗੱਲਾਂ ਕਰੀਏ ਪਿਆਰ ਦੀਆਂ
ਦੋ ਗੱਲਾਂ ਕਰੀਏ
ਦੋ ਗੱਲਾਂ ਕਰੀਏ ਪਿਆਰ ਦੀਆਂ
ਆਜਾ ਗੱਲਾਂ ਕਰੀਏ, ਆਜਾ ਗੱਲਾਂ ਕਰੀਏ
ਆਜਾ ਗੱਲਾਂ ਕਰੀਏ, ਦੋ ਗੱਲਾਂ ਕਰੀਏ



Credits
Writer(s): Garry Sandhu
Lyrics powered by www.musixmatch.com

Link