Tere naam

ਹਸਦਾ ਸਵੇਰਾ, ਸੀ ਤੇਰਾ ਚੇਹਰਾ,
ਅਸੀ ਵੀ ਹਸਦੇ ਸੀ, ਹੁਣ ਢੱਲਦੀ ਸ਼ਾਮ ਹੋ ਗਏ ਹਾਂ,
ਦੁਨੀਆ ਦੇ ਰੰਗ, ਮੈਨੂੰ ਰਾਸ ਨੀ ਆਏ,
ਤੇਰੇ ਰੰਗ ਵਿੱਚ,ਰੰਗ ਆਪ ਹੋ ਗਏ ਹਾਂ,
ਤੇਰੇ ਨਾਮ,
ਤੇਰੇ ਨਾਮ,
ਤੇਰੇ ਨਾਮ ਜਦੋਂ ਦੇ ਹੋਏ, ਗੁੰਮਨਾਮ ਹੋ ਗਏ ਹਾਂ,
ਤੇਰੇ ਨਾਮ ਜਦੋਂ ਦੇ ਹੋਏ, ਗੁੰਮਨਾਮ ਹੋ ਗਏ ਹਾਂ,
ਤੇਰੇ ਲਈ ਜੀਅ ਕੇ, ਮਰ ਗਏ, ਇੰਝ ਨਾ ਕਾਮ ਹੋ ਗਏ ਹਾਂ,
ਤੇਰੇ ਨਾਮ ਜਦੋਂ ਦੇ ਹੋਏ, ਗੁੰਮਨਾਮ ਹੋ ਗਏ ਹਾਂ,
ਤੇਰੇ ਨਾਮ ਜਦੋਂ ਦੇ ਹੋਏ, ਗੁੰਮਨਾਮ ਹੋ ਗਏ ਹਾਂ,
ਹਮ...
ਹਮ...
ਹਮ... ਹਮ...
ਹਮ...
ਹਮ...
ਹਮ... ਹਮ...

ਸ਼ਹਿਰ, ਤੇਰੇ ਪੈਰ, ਅਸਾਂ ਧਰਨਾ ਨਹੀ ਸੀ,
ਪਿਆਰ - ਵਿਆਰ ਮਹੋਬਤ ਕੁਝ ਕਰਨਾ ਨਹੀ ਸੀ,
ਸ਼ਹਿਰ, ਤੇਰੇ ਪੈਰ, ਅਸਾਂ ਧਰਨਾ ਨਹੀ ਸੀ,
ਪਿਆਰ - ਵਿਆਰ ਮਹੋਬਤ ਕੁਝ ਕਰਨਾ ਨਹੀ ਸੀ,
ਰੋਜ਼ ਰੋਜ਼ ਦਾ ਗੁੱਸਾ, ਐਂਵੇ ਜਰਨਾ ਨਹੀ ਸੀ,
ਜਿਉਣੀ ਸੀ ਜ਼ਿੰਦਗੀ, ਹੋ ਐਵੇਂ ਮਰਨਾ ਨਹੀ ਸੀ,
ਤੂੰ ਛੱਡ ਗਿਆ, ਉੱਤੋਂ ਗੈਰਾਂ ਚ ਬਦਨਾਮ ਹੋ ਗਏ ਹਾਂ,
ਤੂੰ ਛੱਡ ਗਿਆ, ਉੱਤੋਂ ਗੈਰਾਂ ਚ ਬਦਨਾਮ ਹੋ ਗਏ ਹਾਂ,
ਤੇਰੇ ਨਾਮ,
ਤੇਰੇ ਨਾਮ,
ਤੇਰੇ ਨਾਮ ਜਦੋਂ ਦੇ ਹੋਏ, ਗੁੰਮਨਾਮ ਹੋ ਗਏ ਹਾਂ,
ਤੇਰੇ ਨਾਮ ਜਦੋਂ ਦੇ ਹੋਏ, ਗੁੰਮਨਾਮ.
ਹੋ ਗਏ ਹਾਂ,



Credits
Writer(s): Kishan Kumar Jha
Lyrics powered by www.musixmatch.com

Link