Nawa Nawa Dil Tuteya

ਅੱਖੀਆਂ ਦਾ ਰੰਗ ਬਾਰਿਸ਼ਾਂ 'ਚ ਵਹਿ ਗਿਆ
ਰੂਹ ਦੇ ਕੋਨੇ-ਕੋਨੇ ਵਿੱਚ ਖਾਲੀਪਨ ਰਹਿ ਗਿਆ
ਅੱਖੀਆਂ ਦਾ ਰੰਗ ਬਾਰਿਸ਼ਾਂ 'ਚ ਵਹਿ ਗਿਆ
ਰੂਹ ਦੇ ਕੋਨੇ-ਕੋਨੇ ਵਿੱਚ ਖਾਲੀਪਨ ਰਹਿ ਗਿਆ

ਕੋਈ ਭਰ ਨਹੀਂ ਸਕਦਾ...
ਕੋਈ ਭਰ ਨਹੀਂ ਸਕਦਾ, ਜੋ ਤੇਰੀ ਕਮੀ ਐ

ਨਵਾਂ-ਨਵਾਂ ਦਿਲ ਟੁੱਟਿਆ ਐ, ਦਰਦ ਹੋਣਾ ਲਾਜ਼ਮੀ ਐ
ਨਵਾਂ-ਨਵਾਂ ਦਿਲ ਟੁੱਟਿਆ ਐ, ਦਰਦ ਹੋਣਾ ਲਾਜ਼ਮੀ ਐ
ਕਿ ਨਵਾਂ-ਨਵਾਂ ਯਾਰ ਰੁੱਸਿਆ ਐ, ਦਰਦ ਹੋਣਾ ਲਾਜ਼ਮੀ ਐ

ਨੈਣਾਂ ਦੇ ਵਿੱਚ ਟੁੱਟਿਆ ਹੋਇਆ ਖ਼ਾਬ ਰੋਂਦਾ ਐ
ਪੱਤਾ-ਪੱਤਾ ਜ਼ਖਮੀ ਹੋਇਆ, ਗੁਲਾਬ ਰੋਂਦਾ ਐ (ਗੁਲਾਬ ਰੋਂਦਾ ਐ)
ਓ, ਨੈਣਾਂ ਦੇ ਵਿੱਚ ਟੁੱਟਿਆ ਹੋਇਆ ਖ਼ਾਬ ਰੋਂਦਾ ਐ
ਪੱਤਾ-ਪੱਤਾ ਜ਼ਖਮੀ ਹੋਇਆ, ਗੁਲਾਬ ਰੋਂਦਾ ਐ (ਗੁਲਾਬ ਰੋਂਦਾ ਐ)

ਪਤਝੜ ਦਾ ਰੰਗ ਬਹਾਰ ਉੱਤੇ ਛਾ ਗਿਆ
ਮਿਲਦੇ-ਮਿਲਦੇ ਦੋਨਾਂ ਦੇ ਵਿੱਚ ਫ਼ਾਸਲਾ ਕਿਉਂ ਆ ਗਿਆ?

ਦਿਲ ਕਿਵੇਂ ਧੜਕੇਗਾ?
ਦਿਲ ਕਿਵੇਂ ਧੜਕੇਗਾ? ਇਹ ਧੜਕਨ ਥਮੀ ਐ

ਨਵਾਂ-ਨਵਾਂ ਦਿਲ ਟੁੱਟਿਆ ਐ, ਦਰਦ ਹੋਣਾ ਲਾਜ਼ਮੀ ਐ
ਨਵਾਂ-ਨਵਾਂ ਦਿਲ ਟੁੱਟਿਆ ਐ, ਦਰਦ ਹੋਣਾ ਲਾਜ਼ਮੀ ਐ
ਕਿ ਨਵਾਂ-ਨਵਾਂ ਯਾਰ ਰੁੱਸਿਆ ਐ, ਦਰਦ ਹੋਣਾ ਲਾਜ਼ਮੀ ਐ

Credits
Writer(s): Kumaar, Shankar, Sushant
Lyrics powered by www.musixmatch.com

Link