Main Taan Kahunga (feat. Supernova Muzic)

ਮੈਂ ਤਾਂ ਕਹੂੰਗਾ ਕਿ ਨਾ ਉਹ ਮਾਸੂਮਾਂ ਨੂੰ ਮਾਰੇ
ਗਲ਼ੀਆਂ ਉਜਾੜਨ ਤੇ ਆ ਗਈ ਨਾ ਕਸਬੇ ਉਜਾੜੇ
ਮੈਂ ਤਾਂ ਕਹੂੰਗਾ ਕਿ ਨਾ ਉਹ ਮਾਸੂਮਾਂ ਨੂੰ ਮਾਰੇ
ਗਲ਼ੀਆਂ ਉਜਾੜਨ ਤੇ ਆ ਗਈ ਨਾ ਕਸਬੇ ਉਜਾੜੇ

ਮੇਰੇ ਜਿਹਾ ਮੈਂ ਨਾ ਰਿਹਾ, ਦੇਖੀ ਜਦੋਂ ਦੀ ਕੰਮ ਤੋਂ ਗਿਆ
ਮੇਰੇ ਜਿਹਾ ਮੈਂ ਨਾ ਰਿਹਾ, ਦੇਖੀ ਜਦੋਂ ਦੀ ਕੰਮ ਤੋਂ ਗਿਆ
ਆਉਣ ਵਾਲੀਆਂ ਨਾ ਨਸਲਾਂ ਵਿਗਾੜੇ
ਮੈਂ ਤਾਂ ਕਹੂੰਗਾ ਕਿ ਨਾ ਉਹ ਮਾਸੂਮਾਂ ਨੂੰ ਮਾਰੇ
ਮੈਂ ਤਾਂ ਕਹੂੰਗਾ ਕਿ ਨਾ ਉਹ ਮਾਸੂਮਾਂ ਨੂੰ ਮਾਰੇ
ਗਲ਼ੀਆਂ ਉਜਾੜਨ ਤੇ ਆ ਗਈ ਨਾ ਕਸਬੇ ਉਜਾੜੇ

ਬੁੱਲ੍ਹਾਂ ਦੇ ਨਕਸ਼ੇ ਛੱਡ ਕੇ ਗਈ, ਛੱਡ ਕੇ ਗਈ ਉਹ ਰੁਮਾਲਾਂ ਤੇ
ਫਿਰ ਕੀ ਦੰਦਾਸੇ ਦੀ ਖੁਸ਼ਬੂ ਉੜੀ, ਉੱਡ ਗਈ ਉਹਦੀਆਂ ਤਾਲਾਂ ਤੇ
ਹੱਸ ਪਈ ਤਾਂ ਖਿੱਲਰੇ ਸਿਤਾਰੇ, ਮੈਂ ਮੇਰੇ ਕੁੜਤੇ ਤੋਂ ਝਾੜੇ
ਆਉਣ ਵਾਲੀਆਂ ਨਾ ਨਸਲਾਂ ਵਿਗਾੜੇ
ਮੈਂ ਤਾਂ ਕਹੂੰਗਾ ਕਿ ਨਾ ਉਹ ਮਾਸੂਮਾਂ ਨੂੰ ਮਾਰੇ
ਗਲ਼ੀਆਂ ਉਜਾੜਨ ਤੇ ਆ ਗਈ ਨਾ ਕਸਬੇ ਉਜਾੜੇ
ਮੈਂ ਤਾਂ ਕਹੂੰਗਾ ਕਿ ਨਾ ਉਹ ਮਾਸੂਮਾਂ ਨੂੰ ਮਾਰੇ

Too soon ਖ਼ੁਆਬਾਂ 'ਚ ਆਉਣਾ ਉਹਦਾ, Too soon ਨੀਂਦਰ ਦਾ ਲੁੱਟ ਜਾਣਾ
ਬਹਿਰਹਾਲ ਇਸ਼ਕੇ ਦੀ ਬਿਰਤੀ ਐ ਇਹ, ਰੂਹ ਦਾ ਸਰੀਰਾਂ ਤੋਂ ਟੁੱਟ ਜਾਣਾ
ਜੱਗ ਸਾਰਾ ਉਸਨੂੰ ਤਾੜੇ, ਬਣ ਗਏ ਮੇਰੇ ਜਹੇ ਮਾੜੇ
ਆਉਣ ਵਾਲੀਆਂ ਨਾ ਨਸਲਾਂ ਵਿਗਾੜੇ
ਮੈਂ ਤਾਂ ਕਹੂੰਗਾ ਕਿ ਨਾ ਉਹ ਮਾਸੂਮਾਂ ਨੂੰ ਮਾਰੇ
ਮੈਂ ਤਾਂ ਕਹੂੰਗਾ ਕਿ ਨਾ ਉਹ ਮਾਸੂਮਾਂ ਨੂੰ ਮਾਰੇ
ਗਲ਼ੀਆਂ ਉਜਾੜਨ ਤੇ ਆ ਗਈ ਨਾ ਕਸਬੇ ਉਜਾੜੇ

ਕੀ ਨਹੀਂ ਬਜ਼ਾਰਾਂ ਚੋਂ ਲੱਭਿਆ ਅਸੀਂ, ਜੋ ਉਹਦੇ ਚਿਹਰੇ ਨੂੰ ਫ਼ੱਬ ਜਾਏ ਕਿਤੇ
ਉਹ ਸ਼ਹਿ ਲਿਆਊਂਗਾ ਨਾਯਾਬ ਮੈਂ, ਨਾਂ change ਕਰ ਦਈਂ ਜੇ ਲੱਭ ਜਾਏ ਕਿਤੇ
ਮੁੱਲ ਚਾਹੇ ਚੀਜਾਂ ਦੇ ਭਾਰੇ, ਤਨ ਲਾ ਦਊ ਪੈਸੇ ਸਾਰੇ
ਆਉਣ ਵਾਲੀਆਂ ਨਾ ਨਸਲਾਂ ਵਿਗਾੜੇ
ਮੈਂ ਤਾਂ ਕਹੂੰਗਾ ਕਿ ਨਾ ਉਹ ਮਾਸੂਮਾਂ ਨੂੰ ਮਾਰੇ
ਮੈਂ ਤਾਂ ਕਹੂੰਗਾ ਕਿ ਨਾ ਉਹ ਮਾਸੂਮਾਂ ਨੂੰ ਮਾਰੇ
ਗਲ਼ੀਆਂ ਉਜਾੜਨ ਤੇ ਆ ਗਈ ਨਾ ਕਸਬੇ ਉਜਾੜੇ

Credits
Writer(s): Tanvir Badwal
Lyrics powered by www.musixmatch.com

Link