IMAGE

ਬਿਨਾਂ गाँव में भी ਰਵਾਂ ਨ੍ਹੀਂ ਕਰਾਈ ਯਾਰ ਨੇ
ਰਹੇ ਦੱਤੇ ਤਾਂ ਹੀ ਇੱਜ਼ਤ ਕਮਾਈ ਯਾਰ ਨੇ
ਜਿਹਨੂੰ ਦੇਖ ਲੋਕੀ ਬਣਨੇ ਦਾ ਕਰਦੇ try
ਕਦੇ ਤਾਂ ਹੀ image ਬਣਾਈ ਯਾਰ ਨੇ

ਬਿਨਾਂ गाँव में भी ਰਵਾਂ ਨ੍ਹੀਂ ਕਰਾਈ यार ਨੇ
ਰਹੇ ਦੱਤੇ ਤਾਂ ਹੀ ਇੱਜ਼ਤ ਕਮਾਈ ਯਾਰ ਨੇ
ਜਿਹਨੂੰ ਦੇਖ ਲੋਕੀ ਬਣਨੇ ਦਾ ਕਰਦੇ try
ਕਦੇ ਤਾਂ ਹੀ image ਬਣਾਈ ਯਾਰ ਨੇ

ਆਉਂਦਾ ਮਜ਼ਾ ਜੀਦੇ ਟੱਕਰ ਬਰਾਬਰ ਦਾ
ਮਾੜੇ ਉੱਥੇ ਜ਼ੋਰ ਨੇ ਦਿਖਾਈ ਦਾ
ਜ਼ਿੱਦਾਂ ਵੀ ਕਰਨੀ ਹੈ ਮਿਲਣਾ ਵੀ
ਉਹ ਦਾ ਤਾਂ ਹੀ ਮਿਹਨਤ ਕਰਕੇ ਹੀ ਖਾਈ ਦਾ
Change ਕੀਤਾ scene change ਹੋਏ ਨਾ
ਕੋਈ ਜਗ੍ਹਾਂ ਹੈ नई ਜਿੱਤੇ ਸਾਡੀ range ਹੋਏ ਨਾ
ਮੂੰਹ ਕੱਦਾ ਉੱਥੋਂ ਹੁੰਦਾ ਨੇ range ਹੋਏ ਨਾ
ਗੱਲ ਮੁੱਕਦੀ ਹੈ ਸਾਡੀ ਆਰ ਪਰ ਤੇ

ਬਿਨਾਂ गाँव में भी ਰਵਾਂ ਨ੍ਹੀਂ ਕਰਾਈ ਯਾਰ ਨੇ
ਰਹੇ ਦੱਤੇ ਤਾਂ ਹੀ ਇੱਜ਼ਤ ਕਮਾਈ ਯਾਰ ਨੇ
ਜਿਹਨੂੰ ਦੇਖ ਲੋਕੀ ਬਣਨੇ ਦਾ ਕਰਦੇ try
ਕਦੇ ਤਾਂ ਹੀ image ਬਣਾਈ ਯਾਰ ਨੇ

ਬਿਨਾਂ गाँव में भी ਰਵਾਂ ਨ੍ਹੀਂ ਕਰਾਈ ਯਾਰ ਨੇ
ਰਹੇ ਦੱਤੇ ਤਾਂ ਹੀ ਇੱਜ਼ਤ ਕਮਾਈ ਯਾਰ ਨੇ
ਜਿਹਨੂੰ ਦੇਖ ਲੋਕੀ ਬਣਨੇ ਦਾ ਕਰਦੇ try
ਕਦੇ ਤਾਂ ਹੀ image ਬਣਾਈ ਯਾਰ ਨੇ

मेरा नाम ही Raftaar तू मुझसे ज़्यादा तेज़ नहीं
मिलने की बात हो तो लौंडे होते पेश नहीं
शेर वाली जात भागे कुत्तों वाली race नहीं
जहाँ पड़ा वहीं खड़ा छोड़ा मैंने देश नहीं (देसी)
पैर गाड़ा मेरा scene में
बाज़ आसमाँ का पर जुड़ा मैं ज़मीन से
उठा मैं ज़मीन से
मैं बड़ा पैर मेरे बाग़बाँ का
धावा मेरी इज़्ज़त पे तो सौदा तेरी जान का
तेरे लिए खड़े कंधे चार क़लमकार
करूँ तेरा भरम पार
भागे तेरे नरम यार
जो भी लूँ मैं तेरे औदे भार लूँ
पहले Audi मार लूँ फ़िर मैं ओड़े मार लूँ

ਓੜੀਆਂ ਦੇ ਵਾਂਗ ਯਾਰ ਕਿੱਥੇ ਨ੍ਹੀਂ treat ਪਾਬੇ
ਫ਼ਾਇਦੇ ਬੜੇ ਲੋਕਾਂ ਦੇ ਕਰਾਈ ਨੇ
ਜਿਨ੍ਹਾਂ ਨਾਲ਼ ਨਿਭੇ ਉਨ੍ਹਾਂ ਨਾਲ਼
ਖੜਾ ਸਾਦਾ ਵਾਧੋ ਹਾਸੇ ਨ੍ਹੀਂ ਬਗ਼ਾਨੇ ਯਾਨੇ ਪਾਏ ਨੇ
Circle ਛੋਟੇ ਪਰ ਬੜੀ ਗੱਲ-ਬਾਤ ਹੋਈ
ਯਾਰ ਦੀ ਸੀ ਕੱਲ ਮੇਰਾ ਛੁੱਟ ਗਿਆ हाथ
ਬੋਲ ਦਾ ਸੀ ਮਾੜਾ ਹੁਣ
ਕਰੇ ਗੱਭ ਰਾਡ ਪੱਕੇ
ਡਿੱਗੀ ਵਿੱਚ film ਬਣਾਈ ਯਾਰ ਨੇ

ਬਿਨਾਂ गाँव में भी ਰਵਾਂ ਨ੍ਹੀਂ ਕਰਾਈ ਯਾਰ ਨੇ
ਰਹੇ ਦੱਤੇ ਤਾਂ ਹੀ ਇੱਜ਼ਤ ਕਮਾਈ ਯਾਰ ਨੇ
ਜਿਹਨੂੰ ਦੇਖ ਲੋਕੀ ਬਣਨੇ ਦਾ ਕਰਦੇ try
ਕਦੇ ਤਾਂ ਹੀ image ਬਣਾਈ ਯਾਰ ਨੇ

ਬਿਨਾਂ गाँव में भी ਰਵਾਂ ਨ੍ਹੀਂ ਕਰਾਈ ਯਾਰ ਨੇ
ਰਹੇ ਦੱਤੇ ਤਾਂ ਹੀ ਇੱਜ਼ਤ ਕਮਾਈ ਯਾਰ ਨੇ
ਜਿਹਨੂੰ ਦੇਖ ਲੋਕੀ ਬਣਨੇ ਦਾ ਕਰਦੇ try
ਕਦੇ ਤਾਂ ਹੀ image ਬਣਾਈ ਯਾਰ ਨੇ



Credits
Writer(s): Deep Kalsi, Dilin Nair
Lyrics powered by www.musixmatch.com

Link