Paani Na Samajh

ਮੇਰੇ ਹੰਝੂਆਂ ਨੂੰ ਪਾਣੀ ਨਾ ਸਮਝ
ਮੇਰੇ ਹੰਝੂਆਂ ਨੂੰ ਪਾਣੀ ਨਾ ਸਮਝ

ਇਹ ਦਰਦ ਮੇਰੇ ਦਿਲ ਦਾ
ਅੱਖੀਆਂ 'ਚੋਂ ਵਹਿੰਦਾ ਐ
ਇੱਕ ਤੇਰੇ ਬਿਨ ਮੇਰੇ ਅੰਦਰ
ਕੁਝ ਟੁੱਟਦਾ ਰਹਿੰਦਾ ਐ

ਸੱਚੀ ਗੱਲ ਨੂੰ ਕਹਾਣੀ ਨਾ ਸਮਝ
ਮੇਰੇ ਹੰਝੂਆਂ ਨੂੰ ਪਾਣੀ ਨਾ ਸਮਝ
ਮੇਰੇ ਹੰਝੂਆਂ ਨੂੰ ਪਾਣੀ ਨਾ ਸਮਝ

तुझे देख-देख जीते हैं
ਤੂੰ ਕਦਰ ਨਹੀਂ ਕਰਦੀ
ਮੇਰੀ ਕੋਈ ਬਾਤ
ਤੁਝਪੇ ਅਸਰ ਨਹੀਂ ਕਰਦੀ

दुनिया के नज़ारे तेरी अखियों में सारे
ਮੇਰੇ ਨਾਮ ਇੱਕ ਭੀ ਨਜ਼ਰ ਨਹੀਂ ਕਰਦੀ
ਬੇਕਦਰਾ, ਫਿਰ ਭੀ ਤੂੰ ਇੱਕ ਬਸ ਮੇਰਾ ਹੈ
ਇਹ ਦਿਲ ਜੋ ਮੇਰਾ ਦਿਲ ਹੈ, ਜਨਮਾਂ ਲਈ ਤੇਰਾ ਹੈ

ਦੋ ਪਲ ਦੀ ਕਹਾਣੀ ਨਾ ਸਮਝ
ਮੇਰੇ ਹੰਝੂਆਂ ਨੂੰ ਪਾਣੀ ਨਾ ਸਮਝ
ਮੇਰੇ ਹੰਝੂਆਂ ਨੂੰ ਪਾਣੀ ਨਾ ਸਮਝ

ਸੱਚੀ ਗੱਲ ਨੂੰ ਕਹਾਣੀ ਨਾ ਸਮਝ
ਮੇਰੇ ਹੰਝੂਆਂ ਨੂੰ ਪਾਣੀ ਨਾ ਸਮਝ
ਹਾਂ, ਮੇਰੇ ਹੰਝੂਆਂ ਨੂੰ ਪਾਣੀ ਨਾ ਸਮਝ
ਮੇਰੇ ਹੰਝੂਆਂ ਨੂੰ ਪਾਣੀ ਨਾ ਸਮਝ

ਹਾਂ, ਮੇਰੇ ਹੰਝੂਆਂ ਨੂੰ ਪਾਣੀ ਨਾ ਸਮਝ



Credits
Writer(s): Kumaar, Vipin Patwa
Lyrics powered by www.musixmatch.com

Link