7 Lives

ਤੈਨੂ ਯਾਰ ਮੈਂ ਕਿੰਨਾ ਮਨਾਵਾ
ਤੈਨੂ ਕਿੰਨਾ ਜਤਾਵਾ
ਤੈਨੂ ਕਿੰਨਾ ਮਨਾਵਾ
ਤੇਰੇ ਨਾਲ ਹੀ ਰਹਿਣਾ
ਤਿੱਥੋ ਦੂਰ ਕਦੇ ਨਾ ਜਾਣੇ ਆ

ਤੈਨੂ ਯਾਰ ਮੈਂ ਕਿੰਨਾ ਮਨਾਵਾ
ਤੈਨੂ ਕਿੰਨਾ ਜਤਾਵਾ
ਤੈਨੂ ਕਿੰਨਾ ਮਨਾਵਾ
ਤੇਰੇ ਨਾਲ ਹੀ ਰਹਿਣਾ
ਤਿੱਥੋ ਦੂਰ ਕਦੇ ਨਾ ਜਾਣੇ ਆ

ਤੂੰ ਹੀ ਇੱਕੋ ਮੇਰਾ ਵੇ
ਮੇਰਾ ਤੂੰ ਹੀ ਰਹਿਣਾ ਵੇ
ਸੱਤ ਜਨਮਾ ਦਾ ਕਹਿੰਦਾ ਏ
ਇਕ ਵਿਚ ਹੋਜਾ ਮੇਰਾ ਵੇ

ਤੂੰ ਹੀ ਇੱਕੋ ਮੇਰਾ ਵੇ
ਮੇਰਾ ਤੂੰ ਹੀ ਰਹਿਣਾ ਵੇ
ਸੱਤ ਜਨਮਾ ਦਾ ਕਹਿੰਦਾ ਏ
ਇਕ ਵਿਚ ਹੋਜਾ ਮੇਰਾ ਵੇ

ਤੇਰੇ ਨਾਲ਼ ਇ ਰਹਿਣਾ
ਤੇਰੇ ਨਾਲ ਇ ਰਹਿਣਾ
ਤੇਰੇ ਨਾਲ਼ ਇ ਰਹਿਣਾ
ਤੇਰੇ ਨਾਲ ਇ ਰਹਿਣਾ

ਕਦੇ ਤੇਰੇ ਨਾਲ ਗੁਰੂ ਘਰੇ ਜਾਵਾਂ
ਤੇਰੇ ਨਾਲ ਕਲੱਬਾਂ ਵਿਚ ਜਾਵਾਂ
ਤੂੰ ਮੰਨ ਲੈ ਇੱਕ ਗੱਲ਼ ਮੇਰੀ
ਮੈਂ ਤਾਂ ਤੇਰੇ ਨਾਲ ਲੈਨਿਆ ਲਾਵਾਂ
ਇਸ਼ਕ਼ ਮੈਨੂੰ ਰੋਗ ਜੇਹਾ, ਰੋਗ਼ ਜੇਹਾ
ਤੇਰੇ ਨਾਲ ਲਗਿਆ ਏ
ਤੇਰੇ ਬਿਨ ਜੀਣਾ ਨਹੀਂ ਜੀਣਾ ਨਹੀਂ
ਜਵਾਬ ਦੱਸਿਆ ਏ
ਇਹ ਦਿਲ ਨੇ ਜਵਾਬ ਦੱਸਿਆ ਏ

ਹੋ
ਸਾਡੇ ਇਸ਼ਕ਼ ਚ ਕਿ ਕਿ ਸਿਖਿਆ ਮੈਂ
ਕਿੰਨੀ ਵਾਰੀ ਹੱਸਿਆ ਮੈਂ
ਤੇ ਕਿੰਨੀ ਵਾਰੀ ਰੋਇਆ ਮੈਂ
ਹੁਣ ਗੀਤਾਂ ਵਿੱਚ ਕੁਝ ਹੋਰ ਨਹੀ
ਤੇਰੀ ਗੱਲਾਂ ਨੂੰ ਹੀ ਪਿਰੋਇਆ ਮੈਂ

ਸਾਡੇ ਇਸ਼ਕ਼ ਚ ਕਿ ਕਿ ਸਿਖਿਆ ਮੈਂ
ਕਿੰਨੀ ਵਾਰੀ ਹੱਸਿਆ ਮੈਂ
ਤੇ ਕਿੰਨੀ ਵਾਰੀ ਰੋਇਆ ਮੈਂ
ਹੁਣ ਗੀਤਾਂ ਵਿੱਚ ਕੁਝ ਹੋਰ ਨਹੀ
ਤੇਰੀ ਗੱਲਾਂ ਨੂੰ ਹੀ ਪਿਰੋਇਆ ਮੈਂ

ਤੈਨੂ ਯਾਰ ਮੈਂ ਕਿੰਨਾ ਮਨਾਵਾਂ
ਤੈਨੂ ਕਿੰਨਾਂ ਜਤਾਵਾਂ
ਤੈਨੂ ਕਿੰਨਾ ਮਨਾਵਾਂ

ਤੇਰੇ ਨਾਲ ਇ ਰਹਿਣਾ
ਤੇਰੇ ਨਾਲ ਇ ਰਹਿਣਾ
ਤੇਰੇ ਨਾਲ ਇ ਰਹਿਣਾ
ਤੇਰੇ ਨਾਲ ਇ ਰਹਿਣਾ

ਤੇਰੇ ਨਾਲ ਇ ਰਹਿਣਾ



Credits
Writer(s): Madhav Mishra
Lyrics powered by www.musixmatch.com

Link