Mil Ke Baithange Lofi

ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ

ਕੁੱਝ ਮੇਰੇ ਰੋਣ ਦੀਆਂ, ਤੇਰੇ ਵੱਖ ਹੋਣਦੀਆਂ, ਹਾਏ

ਲਾਉਣਾ ਗਲ਼ ਦੇ ਨਾ' ਤੈਨੂੰ, ਮੈਂ ਅੱਖਾਂ ਫ਼ੇਰ ਭਰਨੀਆਂ ਨੇ
ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ
ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ

ਮੈਂ ਪੁੱਛਣਾ ਵਕਤ ਬੀਤੇ ਤੋਂ, ਕਿਵੇਂ ਲੰਘਿਆ ਸੀ ਤੇਰੇ ਬਿਨ?
ਮੈਂ ਰਾਤਾਂ ਜਾਗ ਕੇ ਕੱਟੀਆਂ, ਕਿਵੇਂ ਨਿਕਲੇ ਸੀ ਤੇਰੇ ਦਿਨ?

ਮੈਂ ਸੱਜਣਾ, ਫ਼ੇਰ ਤੇਰੇ ਲਈ ਵੇ ਪੀੜਾਂ ਆਪ ਜਰਨੀਆਂ ਨੇ
ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ
ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ

Credits
Writer(s): Jatinder Shah
Lyrics powered by www.musixmatch.com

Link