Rule Over (Putt Jattan Dey)

ਘੱਰ ਦੇ ਅੱਗੇ ਲਿਮਿਟ ਨਾਲੋਂ ਵੱਧ ਗੱਡੀਆਂ ਖੜੀਆਂ ਨੇ
ਬੈਕਯਾਰਡ ਵਿਚ ਬਾਰਬਿਕਯੂ ਨਾਲ ਨੱਢੀਆਂ ਖੜੀਆਂ ਨੇ
ਮੋਢਿਆਂ ਉੱਤੇ ਬਾਹਾਂ ਨੇ, ਤੇ ਬਾਹਾਂ ਉੱਤੇ ਟੈਟੂ ਬਿੱਲੋ
ਕਿਹੜੀ ਸ਼ਹ ਚਾਹੀਦੀ ਤੈਨੂੰ ਇੱਕ ਵਾਰ ਮੂਹੋ ਕਹਿ ਤੂੰ ਬਿੱਲੋ

ਡਬਲ ਡਬਲ ਜਾ ਕਹਿ ਕੇ ਪੀਤੀਆਂ ਗੋਲੀਆਂ ਦੇ ਨਾਲ ਚਾਹਾਂ ਨੀ
ਚੰਗੀਆਂ ਨੀਤਾਂ ਨਾਲ ਹਸੱਲ ਹੈਂ ਗੱਬਰੂ ਆਗੇ ਗਾਹਾਂ ਨੀ

ਹੱਦੋ ਵੱਧ ਆ ਟੌਰ ਰੱਕਾਨੇ ਮੜ੍ਹ ਮੜ੍ਹ ਆਉਂਦੇ ਨੇ

ਪੁੱਤ ਜੱਟਾਂ ਦੇ ਵੇਖ਼ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ

ਪੈੱਗ ਚ ਕੱਲਾ ਖਾਰਾ ਪੈਂਦਾ, ਵੇਖੀਂ ਕਿੰਨਾ ਖਿਲਾਰਾ ਪੈਂਦਾ
ਯਾਰਾਂ ਨਾਲ ਨਜ਼ਾਰਾ ਰਹਿੰਦਾ, ਆਕੇ ਵੇਖ਼ ਰੱਕਾਨੇ ਨੀ

ਚੋਬਰ ਸਾਰੇ ਸ਼ਿਕਾਰੀ ਬਿੱਲੋ, ਕਈ ਗਾਉਂਦੇ ਕਈ ਲਿਖ਼ਾਰੀ ਬਿੱਲੋ
ਡੂੰਗੀ ਲਾਉਂਦੇ ਤਾਰੀ ਬਿੱਲੋ, ਆਕੇ ਵੇਖ਼ ਰੱਕਾਨੇ ਨੀ
ਅੱਖਾਂ ਦੇ ਵਿਚ ਜ਼ਹਿਰ ਜੱਟ ਦੇ, ਯਾਰੀ ਤੌ ਵੱਧ ਵੈਰ ਜੱਟ ਦੇ
ਮਾਉਜ਼ਰਾਂ ਵਿੱਚੋ ਫੈ਼ਰ ਜੱਟ ਦੇ, ਤੜ ਤੜ ਆਉਂਦੇ ਨੇ

ਪੁੱਤ ਜੱਟਾਂ ਦੇ ਵੇਖ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ

ਹੋ ਪੁੱਤ ਜੱਟਾਂ ਦੇ ਵੇਖ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ

ਓ ਬਣਕੇ ਇਹ ਅੱਗ ਰਹਿੰਦੇ ਨੇ, ਖਾਕੇ ਹੋਏ ਵੱਧ ਰਹਿੰਦੇ ਨੇ
ਮਰਜੀ ਦੇ ਨਾਲ ਗਾਉਂਦੇ ਨੇ, ਤੇ ਗੋਰੇ ਇਹਨੂੰ ਠੱਗ ਕਹਿੰਦੇ ਨੇ

ਬੋਲ-ਬਾਣੀ ਤੋਂ ਕੋਰੇ ਨੇ, ਕੁੱਝ ਕਾਲੇ ਕੁੱਝ ਗੋਰੇ ਨੇ
ਤੇਰੀ ਸਮਝ ਚ ਆਉਣੇ ਨੀ, ਯਾਰ ਮੇਰੇ ਕੁੱਝ ਹੋਰ ਈ ਨੇ
ਓ ਅੱਖ ਰਹਿੰਦੀ ਆ ਲਾਲ, ਤੇ ਗੁੱਚੀ ਜੜ ਜੜ ਆਉਂਦੇ ਨੇ

ਹੋ ਪੁੱਤ ਜੱਟਾਂ ਦੇ ਵੇਖ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ
ਹੋ ਪੁੱਤ ਜੱਟਾਂ ਦੇ ਵੇਖ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ
ਪੁੱਤ ਜੱਟਾਂ ਦੇ ਵੇਖ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ
ਪੁੱਤ ਜੱਟਾਂ ਦੇ ਵੇਖ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ

ਚੜ੍ਹੀਆਂ ਚੜ੍ਹੀਆਂ ਅੱਖਾਂ ਵਾਲੇ
ਸ਼ਿਫਟਾਂ ਅਤੇ ਟਰੱਕਾਂ ਵਾਲੇ
ਸੱਜਾ ਹੱਥ ਮੁੱਛ ਉੱਤੇ ਆ
ਖੱਬੇ ਰੇਡ ਕੱਪਾਂ ਵਾਲੇ
ਫੁਕਰਿਆਂ ਨਾਲ ਸਾਡੀ ਅੜੀ ਬੜੀ ਆ
ਰਿਸ਼ਤੇਦਾਰੀ ਸੜੀ ਬੜੀ ਆ
ਠੀਕ ਠਾਕ ਪੜ੍ਹਨੇ ਦੇ ਵਿਚ
ਦੁਨੀਆਦਾਰੀ ਪੜ੍ਹੀ ਬੜੀ ਆ

ਜਿੰਦ ਆਪਣੀ ਆ ਲਿਖਣੀ, ਕਲਮਾਂ ਘੱੜ ਘੱੜ ਆਉਂਦੇ ਨੇ

ਪੁੱਤ ਜੱਟਾਂ ਦੇ ਵੇਖ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ
ਪੁੱਤ ਜੱਟਾਂ ਦੇ ਵੇਖ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ
ਹੋ ਪੁੱਤ ਜੱਟਾਂ ਦੇ ਵੇਖ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ
ਪੁੱਤ ਜੱਟਾਂ ਦੇ ਵੇਖ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ
ਪੁੱਤ ਜੱਟਾਂ ਦੇ ਵੇਖ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ
ਪੁੱਤ ਜੱਟਾਂ ਦੇ ਵੇਖ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ

Credits
Writer(s): Rab Sukh Rakhey
Lyrics powered by www.musixmatch.com

Link