TENU VEKH VEKH

ਮੇਰਾ ਮੁੱਛ ਤੇਰਾ ਸਾਦਗੀ ਤੇ ਜੋ਼ਰ ਸੀ
ਓੁਤੋ ਵੇਖਣੇ ਦਾ ਰਹਿੰਦਾ ਤੈਨੂੰ ਚਾਅ ਸੀ
ਗੇੜੇ ਲਾਉਦੀ ਸੀ ਗੁਆਂਢ ਮੇਰੇ ਸੋਹਣੀਏ
ਲੱਸੀ ਦੁੱਧ ਤੂੰ ਲਿਜਾਦੀਂ ਜਿਹੜੇ ਰਾਹ ਸੀ
ਨੀਂ ਓੁਸੇ ਮੋੜ ਉੱਤੇ ਆਉਦਾ ਸੀ

ਤੈਨੂੰ ਵੇਖ-ਵੇਖ ਚਾਅ ਪੂਰੇ ਕਰਲੇ
ਮੈ ਰੋਜ਼ ਕੁੱਝ ਕਹਿਣ ਆਉਦਾ ਸੀ
ਇਕ ਤਰਫਾ ਸੀ ਪਿਆਰ ਸਾਡਾ ਸੋਹਣੀਏ
ਸਚੀਂ ਮੈ ਕੁੱਝ ਕਹਿਣ ਆਉਦਾ ਸੀ
ਸਚੀਂ ਨੀ ਕੁੱਝ ਕਹਿਣ ਆਉਦਾ ਸੀ

ਜਿੱਥੇ ਪੜਦੀ ਸੀ ਉੱਥੇ ਲਿਆ ਦਾਖਲਾ
ਤੇਰੇ ਨਾਲ ਸੀ ਸਹੇਲੀਆਂ ਦਾ ਕਾਫ਼ਲਾ

ਜਿੱਥੇ ਪੜਦੀ ਸੀ ਉੱਥੇ ਲਿਆ ਦਾਖਲਾ
ਤੇਰੇ ਨਾਲ ਸੀ ਸਹੇਲੀਆਂ ਦਾ ਕਾਫ਼ਲਾ
ਅੱਖ ਦੱਸਦੀ ਸੀ ਰੋਹਬ ਪੂਰਾ ਬੱਲੀਏ
ਦੱਸ ਹੱਥ ਚ' ਗੁਲਾਬ ਕਿਵੇ ਝਾੜਦਾ
ਨੀਂ ਫੋਟੋ ਤੇਰੀ ਵਾਹਕੇ ਢਾਉਦਾਂ ਸੀ

ਤੈਨੂੰ ਵੇਖ-ਵੇਖ ਚਾਅ ਪੂਰੇ ਕਰਲੇ
ਮੈ ਰੋਜ਼ ਕੁੱਝ ਕਹਿਣ ਆਉਦਾ ਸੀ
ਇਕ ਤਰਫਾ ਸੀ ਪਿਆਰ ਸਾਡਾ ਸੋਹਣੀਏ
ਸਚੀਂ ਮੈ ਕੁੱਝ ਕਹਿਣ ਆਉਦਾ ਸੀ
ਸਚੀਂ ਨੀ ਕੁੱਝ ਕਹਿਣ ਆਉਦਾ ਸੀ

ਐਂਡ ਦਿਲ ਉੱਤੇ ਸੱਟ ਡੂੰਘੀ ਜੜ ਗਈ
ਗੁਰਮਾਨ ਨਾਲ ਮਾੜੀ ਨੀਂ ਤੂੰ ਕਰ ਗਈ

ਐਂਡ ਦਿਲ ਉੱਤੇ ਸੱਟ ਡੂੰਘੀ ਜੜ ਗਈ
ਗੁਰਮਾਨ ਨਾਲ ਮਾੜੀ ਨੀਂ ਤੂੰ ਕਰ ਗਈ
ਮੈਨੂੰ ਦੱਸ ਗਈ ਫਰੈਂਡ ਤੇਰੀ ਸੋਹਣੀਏ
ਨੀਂ 6 ਬੈਂਡਾ ਤੇ ਕਨੇਡਾ ਤੂੰ ਤਾ ਚੜੵ ਗਈ
ਤੇ ਫੋਨ ਤੇਰਾ ਬੰਦ ਆਉਦਾ ਸੀ
ਵਾਰੋ ਵਾਰੀ ਯਾਰ ਲਾਉਦਾ ਸੀ

ਤੈਨੂੰ ਵੇਖ-ਵੇਖ ਚਾਅ ਪੂਰੇ ਕਰਲੇ
ਮੈ ਰੋਜ਼ ਕੁੱਝ ਕਹਿਣ ਆਉਦਾ ਸੀ
ਇਕ ਤਰਫਾ ਸੀ ਪਿਆਰ ਸਾਡਾ ਸੋਹਣੀਏ
ਸਚੀਂ ਮੈ ਕੁੱਝ ਕਹਿਣ ਆਉਦਾ ਸੀ
ਸਚੀਂ ਨੀ ਕੁੱਝ ਕਹਿਣ ਆਉਦਾ ਸੀ



Credits
Writer(s): Gurmaan Brar
Lyrics powered by www.musixmatch.com

Link