i act,my love!

Come Closer ਮੇਰੇ Slowly
ਮੇਰੇ ਯਾਰਾਂ ਬਾਰੇ ਤੂੰ ਨਾ ਬੋਲੀ,
ਵਾਦੁ ਪਿਆਰ ਤੈਨੂੰ ਸ਼ੋ ਨਹੀਓ ਕਰਦਾ
ਪਰ ਤੇਰੇ ਪਿੱਛੇ ਚਾਲ ਜੁ ਗੋਲੀI

ਜ਼ਰਾ ਸੁਣ ਸਾਡੇ ਨਾਮ ਦਾ ਹੀ ਸ਼ੋਰ ਆ,
ਕਹਿੰਦੇ ਚੱਲ ਪੇਆ ਗੱਭਰੂ ਦਾ ਦੋਰ ਆ,
ਬਾਲ ਬਾਂਕਾ ਸਾਡਾ ਕਰ ਨਹੀਓ ਸਕਦੇ
ਸਾਡੇ ਵੈਰੀਆਂ ਨੇ ਲਾਯਾ ਬੜਾ ਜ਼ੋਰ ਆ,

You First ਕੋਈ ਹੈਗੀ ਨਾ Before ਆ,
ਲਵ ਵਾਂਗ ਬਿੱਲੋ ਚਰਚਾ ਲਹੌਰ ਆ,
ਸਰਕਾਰ ਸਾਨੂ Ban ਫਿਰੇ ਕਰਦੀ
Al Gala ਜੇਹੀ ਮਿੱਤਰਾਂ ਦੀ ਟੋਰ ਆ,

ਸਾਰੇ ਕਹਿੰਦੇ ਮੁੰਡਾ ਸਾਊ ਤੇ ਸ਼ਰੀਫ
ਤੇਰੇ ਕਰਕੇ ਪਾਈ ਅਸੀਂ Rolly,

Come Closer ਮੇਰੇ Slowly
ਮੇਰੇ ਯਾਰਾਂ ਬਾਰੇ ਤੂੰ ਨਾ ਬੋਲੀ,
ਵਾਦੁ ਪਿਆਰ ਤੈਨੂੰ ਸ਼ੋ ਨਹੀਓ ਕਰਦਾ
ਪਰ ਤੇਰੇ ਪਿੱਛੇ ਚਾਲ ਜੁ ਗੋਲੀI

Slowly Slowly मेरे पास तू आ
या बात कर या बात कोई बता,
ये बातों का तो खेल,
तेरा मेरा रिश्ता
बनेगा मज़बुत,
ये बातों का मजा

सब सोच रहे होंगे की
बातें ही क्यों करता हूं,
क्यूँकी गिलों से मैं डरता हूं,

Come Closer ਮੇਰੇ Slowly
ਮੇਰੇ ਯਾਰਾਂ ਬਾਰੇ ਤੂੰ ਨਾ ਬੋਲੀ,
ਵਾਦੁ ਪਿਆਰ ਤੈਨੂੰ ਸ਼ੋ ਨਹੀਓ ਕਰਦਾ
ਪਰ ਤੇਰੇ ਪਿੱਛੇ ਚਾਲ ਜੁ ਗੋਲੀI

Listen Up,I won't eva leave ya,
ਗੱਲ ਸੁਣ,I won't eva leave ya,
Listen up,I won't eva leave ya,
ਗੱਲ ਸੁਣ,I blindly believe ya,

Hey! I'm into you,
Just know that girl.

Listen Up,I won't eva leave ya,
ਗੱਲ ਸੁਣ,I won't eva leave ya,
Listen up,I won't eva leave ya,
ਗੱਲ ਸੁਣ,I blindly believe ya,

ਹੈਗਾਂ ਤੇਰਾ ਭਾਵੇ Sign ਤੂੰ ਕਰਾਂ ਲਈ,
ਹੋਰਾਂ ਲਈ ਭਾਵੇ Ban ਤੂੰ ਕਰਾਂ ਲਈ,
ਘਰ ਰਹਿ ਅੱਗੇ Summeran ਦੇ ਦਿਨ ਨੀ
ਧੁੱਪ ਤੇਜ਼ ਐਵੇਂ Tan ਨਾ ਕਰਾਂ ਲਈ,

ਆਸ਼ਿਕੀ ਚ ਕਿਵੇਂ ਆਈ ਆ ਹਨੇਰੀ
ਤੈਨੂੰ ਕਿਹਾ ਬਸ ਤੂੰ ਆ ਮੇਰੀ,

Anver ਹੱਥ ਭੇਜ ਦੇ ਸਨੇਹਾ
Mritunjay ਨੇ ਲੈ ਜਾਣੀ ਡੋਲੀ,

Come Closer ਮੇਰੇ Slowly
ਮੇਰੇ ਯਾਰਾਂ ਬਾਰੇ ਤੂੰ ਨਾ ਬੋਲੀ,
ਵਾਦੁ ਪਿਆਰ ਤੈਨੂੰ ਸ਼ੋ ਨਹੀਓ ਕਰਦਾ
ਪਰ ਤੇਰੇ ਪਿੱਛੇ ਚਾਲ ਜੁ ਗੋਲੀ,

Come Closer ਮੇਰੇ Slowly
ਮੇਰੇ ਯਾਰਾਂ ਬਾਰੇ ਤੂੰ ਨਾ ਬੋਲੀ,
ਵਾਦੁ ਪਿਆਰ ਤੈਨੂੰ ਸ਼ੋ ਨਹੀਓ ਕਰਦਾ
ਪਰ ਤੇਰੇ ਪਿੱਛੇ ਚਾਲ ਜੁ ਗੋਲੀI



Credits
Lyrics powered by www.musixmatch.com

Link