Bechari

ਚੰਦਰੀ ਉਹ ਦਰਦਾਂ ਦੀ ਮਾਰੀ ਹੋਊਗੀ
ਉਹਦੀ ਤੇ ਕਿਸਮਤ ਮਾੜੀ ਹੋਊਗੀ
ਜੀਹਦੇ ਨਾਲ ਤੇਰੀ ਯਾਰੀ ਹੋਊਗੀ
ਉਹ ਕੁੜੀ ਕਿੰਨੀ ਬੇਚਾਰੀ ਹੋਊਗੀ

ਤੂੰ ਜੀਹਦੇ ਜ਼ਿੰਦਗੀ ਦਾ ਹਿੱਸਾ ਹੋਏਗਾ
ਬੜਾ ਬਦਨਾਮ ਉਹਦਾ ਕਿੱਸਾ ਹੋਏਗਾ
ਤੂੰ Nirmaan ਮਨਹੂਸ ਐ ਬੜਾ
ਕਿੰਨਿਆਂ ਦਾ ਖ਼ੂਨ ਵੇ ਤੂੰ ਪੀਤਾ ਹੋਏਗਾ

ਹਿਸਾਬ ਨਹੀਓਂ ਕੋਈ...
ਹਿਸਾਬ ਨਹੀਓਂ ਕੋਈ, ਤੂੰ ਕਿੰਨਿਆਂ ਨਾ' ਰਾਤ ਗੁਜ਼ਾਰੀ ਹੋਊਗੀ
(ਗੁਜ਼ਾਰੀ ਹੋਊਗੀ)

ਚੰਦਰੀ ਉਹ ਦਰਦਾਂ ਦੀ ਮਾਰੀ ਹੋਊਗੀ
ਉਹਦੀ ਤੇ ਕਿਸਮਤ ਮਾੜੀ ਹੋਊਗੀ
ਜੀਹਦੇ ਨਾਲ ਤੇਰੀ ਯਾਰੀ ਹੋਊਗੀ
ਉਹ ਕੁੜੀ ਕਿੰਨੀ ਬੇਚਾਰੀ ਹੋਊਗੀ

ਚੰਦਰੀ ਉਹ ਦਰਦਾਂ ਦੀ ਮਾਰੀ ਹੋਊਗੀ
ਉਹਦੀ ਤੇ ਕਿਸਮਤ ਮਾੜੀ ਹੋਊਗੀ
ਜੀਹਦੇ ਨਾਲ ਤੇਰੀ ਯਾਰੀ ਹੋਊਗੀ
ਉਹ ਕੁੜੀ ਕਿੰਨੀ ਬੇਚਾਰੀ ਹੋਊਗੀ

ਜਿਹੜੀ ਕੁੜੀ ਤੇਰੇ ਪਿੱਛੇ ਹੋਈ ਐ ਦੀਵਾਨੀ
ਉਹਦੀ ਤਾਂ ਤੂੰ ਰੱਖ ਦਿੱਤੀ ਰੋਲ ਕੇ ਜਵਾਨੀ
ਲੋਕੀਂ ਕਹਿੰਦੇ, "ਤੇਰੀਆਂ ਦੋ ਆਦਤਾਂ ਨਈਂ ਜਾਣੀਆਂ
ਇੱਕ ਤਾਂ ਸ਼ਰਾਬ, ਵੇ ਦੂਜੀ ਐ ਜਨਾਨੀ"

ਜਿਹੜੀ ਕੁੜੀ ਤੇਰੇ ਪਿੱਛੇ ਹੋਈ ਐ ਦੀਵਾਨੀ
ਉਹਦੀ ਤਾਂ ਤੂੰ ਰੱਖ ਦਿੱਤੀ ਰੋਲ ਕੇ ਜਵਾਨੀ
ਲੋਕੀਂ ਕਹਿੰਦੇ, "ਤੇਰੀਆਂ ਦੋ ਆਦਤਾਂ ਨਈਂ ਜਾਣੀਆਂ
ਇੱਕ ਤਾਂ ਸ਼ਰਾਬ, ਵੇ ਦੂਜੀ ਐ ਜਨਾਨੀ"

ਹਿਸਾਬ ਨਹੀਓਂ ਕੋਈ...
ਹਿਸਾਬ ਨਹੀਓਂ ਕੋਈ, ਉਹਨੇ ਕਿਹੋ ਜਿਹੀ ਜ਼ਿੰਦਗੀ ਗੁਜ਼ਾਰੀ ਹੋਊਗੀ
(ਗੁਜ਼ਾਰੀ ਹੋਊਗੀ)

ਚੰਦਰੀ ਉਹ ਦਰਦਾਂ ਦੀ ਮਾਰੀ ਹੋਊਗੀ
ਉਹਦੀ ਤੇ ਕਿਸਮਤ ਮਾੜੀ ਹੋਊਗੀ
ਜੀਹਦੇ ਨਾਲ ਤੇਰੀ ਯਾਰੀ ਹੋਊਗੀ
ਉਹ ਕੁੜੀ ਕਿੰਨੀ ਬੇਚਾਰੀ ਹੋਊਗੀ

ਚੰਦਰੀ ਉਹ ਦਰਦਾਂ ਦੀ ਮਾਰੀ ਹੋਊਗੀ
ਉਹਦੀ ਤੇ ਕਿਸਮਤ ਮਾੜੀ ਹੋਊਗੀ
ਜੀਹਦੇ ਨਾਲ ਤੇਰੀ ਯਾਰੀ ਹੋਊਗੀ
ਉਹ ਕੁੜੀ ਕਿੰਨੀ ਬੇਚਾਰੀ ਹੋਊਗੀ

बुरी परछाई तेरी पड़े ना किसी पे
नाम तेरा कभी जुड़े ना किसी से
हो, ऐसी तुझे उसकी बद-दुआ लगे
मरने के बाद कंधा मिले किसी से

हो, बुरी परछाई तेरी पड़े ना किसी पे
नाम तेरा कभी भी जुड़े ना किसी से
ऐसी तुझे उसकी बद-दुआ लगे
मरने के बाद कंधा मिले किसी से

ਤੂੰ ਕਿੰਨਿਆਂ ਦੇ ਸਾਹਮਣੇ...
ਕਿੰਨਿਆਂ ਦੇ ਸਾਹਮਣੇ, ਹਾਏ, ਚੁੰਨੀ ਵੀ ਉਸਦੀ ਉਤਾਰੀ ਹੋਊਗੀ
(ਉਤਾਰੀ ਹੋਊਗੀ)

ਚੰਦਰੀ ਉਹ ਦਰਦਾਂ ਦੀ ਮਾਰੀ ਹੋਊਗੀ
ਉਹਦੀ ਤੇ ਕਿਸਮਤ ਮਾੜੀ ਹੋਊਗੀ
ਜੀਹਦੇ ਨਾਲ ਤੇਰੀ ਯਾਰੀ ਹੋਊਗੀ
ਉਹ ਕੁੜੀ ਕਿੰਨੀ ਬੇਚਾਰੀ ਹੋਊਗੀ

ਚੰਦਰੀ ਉਹ ਦਰਦਾਂ ਦੀ ਮਾਰੀ ਹੋਊਗੀ
ਉਹਦੀ ਤੇ ਕਿਸਮਤ ਮਾੜੀ ਹੋਊਗੀ
ਜੀਹਦੇ ਨਾਲ ਤੇਰੀ ਯਾਰੀ ਹੋਊਗੀ
ਉਹ ਕੁੜੀ ਕਿੰਨੀ ਬੇਚਾਰੀ ਹੋਊਗੀ



Credits
Writer(s): Gold Boy, Nirmaan
Lyrics powered by www.musixmatch.com

Link