Made In Doaba

ਬੱਜਦੇ ਖੜਾਕੇ ਸਾਰੇ ਸੁਣਦੇ ਸ਼ਹਿਰ ਨੂੰ
ਜਿੰਦਗੀ ਮਿੱਲੀ ਆ ਮੱਜੇ ਡੱਟ ਕੇ ਲੈਣ ਨੂੰ
ਰਹਿੰਦੇ ਆ ਨੀ Ready ਮੁੰਡੇ ਟੁੱਟ ਕੇ ਪੈਣ ਨੰ
ਫ਼ਿਰਦੇ ਲੜਾਈ ਯਾਰ ਮੁੱਲ ਦੀ ਲੈਣ ਨੂੰ
ਬੱਜਦੇ ਖੜਾਕੇ ਸਾਰੇ ਸੁਣਦੇ ਸ਼ਹਿਰ ਨੂੰ
ਜਿੰਦਗੀ ਮਿੱਲੀ ਆ ਮੱਜੇ ਡੱਟ ਕੇ ਲੈਣ ਨੂੰ
ਰਹਿੰਦੇ ਆ ਨੀ Ready ਮੁੰਡੇ ਟੁੱਟ ਕੇ ਪੈਣ ਨੰ
ਫ਼ਿਰਦੇ ਲੜਾਈ ਯਾਰ ਮੁੱਲ ਦੀ ਲੈਣ ਨੂੰ

ਖੇਡਾਂ ਖੇਡ ਨਾ ਤੂੰ ਨੈਣਾਂ ਨਾਲ ਕੋਡੀ ਮੇਰੀ ਖੇਡ
ਸੰਧ ਡੇਢ ਫੁੱਟੇ ਰੱਖੇ ਮੁੰਡਾ ਜਰਮਨ made
ਨੀ ਮੈਂ made in ਦੇਆਬਾ ਚੱਲੇ ਜੀਹਦਾ ਦਾਬਾ
ਘੂਰ ਕੱਢਦੀ ਦੀ ਪ੍ਰਾਣ ਜੀਵੇਂ surgeon blade
ਦਿਲ ਨਾ ਤੂੰ ਲਾਂਵੀ
ਨਾ ਪਿੱਛੇ ਪਿੱਛੇ ਆਵੀਂਂ
ਵੈਲੀਆਂ ਦੇ ਮੋਢੀ ਨਾਲ ਪਿਆਰ ਪਯੂਰ ਨਾ ਪਾਵੀਂ
ਜਾਲ 24 ਘੰਟੇ ON ਕਾਲ ਸਿਰ ਉੱਤੇ ਹਾਵੀ
ਚਾਹੁੰਣ ਆਲੇ ਘੱਟ ਨਿਪਟਾਉਣ ਆਲੇ ਕਾਫ਼ੀ
ਕੰਗਣ ਨਹੀਂ ਸੋਹਰਿਓਂ ਸੰਮਣ ਆਉਣਗੇ
ਮਾਮੇ ਦੁਏ ਦਿਨ ਪਤਾ ਮੇਰਾ ਮੰਗਣ ਆਉਣਗੇ
ਤੇਰੇ ਜ਼ੁਲਫਾ਼ਂ ਦੇ ਨਾਗ ਮੈਨੂੰ ਡੰਗਣ ਤੋਂ ੫ਹਿਲਾਂ
ਮੈਨੂੰ ਖੂਨ ਦੀ ਓ ਹੌਲੀ ਨਾਲ ਰੰਗਣ ਆਉਣਗੇ
ਕੱਢਾ ਕੱਟੀ ਕੰਡਾ ਨਾਲੋਂ ਨਾਲ ਢਿੱਲ ਨਹੀ ਮੈਂ ਦਿੰਦਾ
ਚੱੜੀ ਆਕੜਾਂ ਦੀ ਚਰਬੀ ਨੂੰ ਛਿੱਲ ਨੀ ਮੈਂ ਦਿੰਦਾ
ਕਹੰਗੀ ਰਵਾਬ ਤੇਥੋਂ ਮਿਲ ਨਹੀਓ ਹੁੰਦਾ?
ਏਸੇ ਕਰਕੇ ਹੀ ਬੀਬਾ ਦਿਲ ਨਹੀਂ ਮੈਂ ਦਿੰਦਾ

ਬੱਜਦੇ ਖੜਾਕੇ ਸਾਰੇ ਸੁਣਦੇ ਸ਼ਹਿਰ ਨੂੰ
ਜਿੰਦਗੀ ਮਿੱਲੀ ਆ ਮੱਜੇ ਡੱਟ ਕੇ ਲੈਣ ਨੂੰ
ਰਹਿੰਦੇ ਆ ਨੀ Ready ਮੁੰਡੇ ਟੁੱਟ ਕੇ ਪੈਣ ਨੰ
ਫ਼ਿਰਦੇ ਲੜਾਈ ਯਾਰ ਮੁੱਲ ਦੀ ਲੈਣ ਨੂੰ
ਬੱਜਦੇ ਖੜਾਕੇ ਸਾਰੇ ਸੁਣਦੇ ਸ਼ਹਿਰ ਨੂੰ
ਜਿੰਦਗੀ ਮਿੱਲੀ ਆ ਮੱਜੇ ਡੱਟ ਕੇ ਲੈਣ ਨੂੰ
ਰਹਿੰਦੇ ਆ ਨੀ Ready ਮੁੰਡੇ ਟੁੱਟ ਕੇ ਪੈਣ ਨੰ
ਫ਼ਿਰਦੇ ਲੜਾਈ ਯਾਰ ਮੁੱਲ ਦੀ ਲੈਣ ਨੂੰ

ਨੀ ਗੱਭਰੂ ਦੇ 3 ਆ ਟਿਕਾਣੇ
ਕਚਹਿਰੀ ਠੇਕੇ ਠਾਣੇ
ਕੱਚੀ ਨੀਂਦ ਸੋਂਦਾ
Ruger ਧੱਰ ਕੇ ਸਰ੍ਹਾਣੇ
ਵੱਗ ਗਏ ਨਿਆਣੇ
ਸਿੱਧਾ ਵਾਗ੍ਹੇ ਪਰਾਣੇ
ਲਾਣਾ ਚੰਡੀਗੜ੍ਹ ਬੈਠਾ
ਨਾਕੇ ਲੱਗ ਗਏ ਸੁਹਾਣੇ
Dad ਤੇਰਾ ਭਾਲਦਾ ਕੋਈ CEO ਬੁੱਗੀਏ
ਕੀਤਾ ਜੱਜ ਨੇ ਕਰਾਰ ਹੋਇਆ PO ਬੁੱਗੀਏ
ਤੇਰੀ body ਵਿੱਚੋਂ ਮਿਹਕਾ ਜਿਓੰ Dior
ਮੇਰੇ ਲਹੂ ਤੇ ਪਿੱਤਲ mix deo ਬੁੱਗੀਏ
ਤਰਸੇਂਗੀ ਸਾਲ ਕੋਈ demand ਕਹਿਣ ਨੂੰ
ਪੰਜ ਸ਼ਹਿਰ ਮੇਰਾ ਫ਼ਿਰਦੇ Remand ਲੈਣ ਨੂੰ
ਸੱਚੀ ਸੰਘ ਆਉਣੀ ਬੜੀ ਜਾਨ ਕਹਿਣ ਨੂੰ
Finger trigger ਉੱਤੇ ਡੀਕਦੀ Command ਲੈਣ ਨੂੰ

ਬੱਜਦੇ ਖੜਾਕੇ ਸਾਰੇ ਸੁਣਦੇ ਸ਼ਹਿਰ ਨੂੰ
ਜਿੰਦਗੀ ਮਿੱਲੀ ਆ ਮੱਜੇ ਡੱਟ ਕੇ ਲੈਣ ਨੂੰ
ਰਹਿੰਦੇ ਆ ਨੀ Ready ਮੁੰਡੇ ਟੁੱਟ ਕੇ ਪੈਣ ਨੰ
ਫ਼ਿਰਦੇ ਲੜਾਈ ਯਾਰ ਮੁੱਲ ਦੀ ਲੈਣ ਨੂੰ
ਬੱਜਦੇ ਖੜਾਕੇ ਸਾਰੇ ਸੁਣਦੇ ਸ਼ਹਿਰ ਨੂੰ
ਜਿੰਦਗੀ ਮਿੱਲੀ ਆ ਮੱਜੇ ਡੱਟ ਕੇ ਲੈਣ ਨੂੰ
ਰਹਿੰਦੇ ਆ ਨੀ Ready ਮੁੰਡੇ ਟੁੱਟ ਕੇ ਪੈਣ ਨੰ
ਫ਼ਿਰਦੇ ਲੜਾਈ ਯਾਰ ਮੁੱਲ ਦੀ ਲੈਣ ਨੂੰ



Credits
Writer(s): Ravinder Singh
Lyrics powered by www.musixmatch.com

Link