Tu Mileya(Lofi Mix)

ਮੈਨੂੰ ਰੱਬ ਮਿਲਿਆ, ਸੱਭ ਮਿਲਿਆ
ਜਬ ਤੂੰ ਮਿਲਿਆ ਮੈਨੂੰ
ਮੈਨੂੰ ਹੱਜ ਮਿਲਿਆ, ਰੱਜ-ਰੱਜ ਮਿਲਿਆ
ਮੈਨੂੰ ਜਬ ਮਿਲਿਆ ਐ ਤੂੰ

ਮੈਨੂੰ ਰੱਬ ਮਿਲਿਆ, ਮੈਨੂੰ ਸੱਭ ਮਿਲਿਆ
ਮੈਨੂੰ ਜਬ ਮਿਲਿਆ ਐ ਤੂੰ
ਮੈਨੂੰ ਹੱਕ ਮਿਲਿਆ, ਰੂਹ ਤਕ ਮਿਲਿਆ
ਮੈਨੂੰ ਜਬ ਮਿਲਿਆ ਐ ਤੂੰ

ਤੇਰਾ ਹੋਣਾ ਇੱਕ ਸਪਣਾ ਲਗਦਾ
ਬਸ ਇੱਕ ਤੂੰ ਹੀ ਆਪਣਾ ਲਗਦਾ
ਤੇਰੇ ਬਿਨਾਂ ਹੁਣ ਨਹੀਂ ਜੀਅ ਲਗਨਾ ਵੇ

ਓ, ਸੋਹਣਿਆ, ਮੇਰੇ ਸੋਹਣਿਆ
ਮੈਨੂੰ ਨਹੀਂ ਜੀਣਾ ਤੇਰੇ ਬਿਨਾਂ
ਓ, ਸੋਹਣਿਆ, ਮੇਰੇ ਸੋਹਣਿਆ
ਮੈਨੂੰ ਨਹੀਂ ਜੀਨਾ ਤੇਰੇ ਬਿਨਾਂ

ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ ਐ
ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ ਐ

ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ ਐ
ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ ਐ

Credits
Writer(s): Vincent Boral
Lyrics powered by www.musixmatch.com

Link