Spaceship

Light'an ਲੱਗਦੀਆਂ ਤਾਰੇ
ਚੜ੍ਹੇ Sir'an ਨੂੰ ਨੇ ਪਾਰੇ ਜਾਂਦੀ

ਹਵਾ ਨੂੰ ਚੀਰਦਾ ਜਾਵੇ
ਲੱਗੇ ਬਾਜ਼ ਦੀ ਚੁੰਜ ਜੇਹਾ
ਹੱਥ ਨੀ ਆਉਂਦਾ ਜੱਟ ਨੀ
ਫੱੜ ਲੈਂਦੇ, if they could
Gasoline ਨਾਲ full ਆ ਟੰਕੀ
ਹੱਥਾਂ ਵਿਚ booze ਆ ਮਹਿੰਗੀ
ਦੇਖ ਲਾਉਂਦੇ ਜਾਂਦੇ ਅੜੀਏ ਨੀ sip

Light'an ਲੱਗਦੀਆਂ ਤਾਰੇ
ਚੜ੍ਹੇ Sir'an ਨੂੰ ਨੇ ਪਾਰੇ ਜਾਂਦੀ
ਉੱਡ ਦੀ Ferrari ਲੱਗੇ
Spaceship
Light'an ਲੱਗਦੀਆਂ ਤਾਰੇ
ਚੜ੍ਹੇ Sir'an ਨੂੰ ਨੇ ਪਾਰੇ ਜਾਂਦੀ
ਉੱਡ ਦੀ Ferrari ਲੱਗੇ
Spaceship

V-12 engine ਦੇ ਗੁੰਜੇ ਲਲਕਾਰ ਨੇ
Leron ਦੀ ਸੈਨਾ ਨਾਲੋਂ ਤੇਜ਼ ਰਫਤਾਰ ਨੇ
ਤਿਨ degree ਆ
Highway ਤੇ ਉੱਡਣ ਨੂੰ ਜਾਂਦੀ
ਜਿੱਦਾਂ engine ਆ ਲਾਇਆ
ਹੁੰਦਾ Bob Lazar ਨੇ
ਰੌਲਾ ਸੁਣ car ਦਾ ਨੀ
ਸੀਨੇਂ ਉੱਡੀ ਡਾਰ ਦਾ ਨੀ
Tyre'an ਦੇਖ road ਉੱਤੇ
ਛੱਡੀ Grip

Light'an ਲੱਗਦੀਆਂ ਤਾਰੇ
ਚੜ੍ਹੇ Sir'an ਨੂੰ ਨੇ ਪਾਰੇ ਜਾਂਦੀ
ਉੱਡ ਦੀ Ferrari ਲੱਗੇ
Spaceship
Light'an ਲੱਗਦੀਆਂ ਤਾਰੇ
ਚੜ੍ਹੇ Sir'an ਨੂੰ ਨੇ ਪਾਰੇ ਜਾਂਦੀ
ਉੱਡ ਦੀ Ferrari ਲੱਗੇ
Spaceship
Light'an ਲੱਗਦੀਆਂ ਤਾਰੇ
ਚੜ੍ਹੇ Sir'an ਨੂੰ ਨੇ ਪਾਰੇ ਜਾਂਦੀ
ਉੱਡ ਦੀ Ferrari ਲੱਗੇ
Spaceship



Credits
Writer(s): Amritpal Singh Dhillon, Gagun Singh Randhawa, Shinda Khalon
Lyrics powered by www.musixmatch.com

Link