Intro

ਕੀ ਦੱਸਾਂ ਮੈਂ ਆਪਣੇ ਬਾਰੇ
ਜਿੰਦਗੀ ਨੇ ਕੀ-ਕੀ ਸਿਖਾਇਆ
ਤੇ ਕੀ-ਕੀ ਦਿਖਾਇਆ
3 ਕਮਰੇ ਇੱਕ ਰਸੋਈ
ਬੇਬੇ ਦਾ ਓਹੀ ਸੂਟ
ਤੇ ਬਾਪੂ ਦੀ ਓਹੀ ਲੋਈ
ਅੱਜ ਵੀ ਓਹੀ ਬੁੱਕਲ ਵਰਗਾ ਨਿੱਗ ਦਿੰਦੀ ਐ
ਤਾਂ ਹੀ ਹਿਕ ਨਾਲ ਲਾਕੇ ਰੱਖਦਾ ਆ
ਤੇ ਦੱਸਿਆ ਸੀ ਓਹਨੇ ਵੀ ਬਾਹਲੀ ਥਾ ਨਾ ਲਈ
ਤਾਂ ਹੀ ਇੱਕ ਨਾਲ ਲਾਕੇ ਰੱਖਦਾ
ਤੇ ਆ ਜਿੰਦਗੀ ਦਾ ਮੈਨੂੰ
ਪਤਾ ਸੀ ਵੀ ਰੱਬ ਤੋਂ ਉਧਾਰੀ ਐ
ਤੇ ਛੋਟੇ ਹੁੰਦੇ ਪੰਡਿਤ ਕਹਿ ਗਿਆ ਸੀ
ਬਾਈ ਸ਼ਨੀ ਮੁੰਡੇ ਤੇ ਭਾਰੀ ਐ

ਗੁਲੇਲਾ ਤੇ ਗੰਡੋਲੀਆਂ ਤੋਂ
Gun'an ਤੇ ਗੋਲੀਆਂ ਤੱਕ ਦਾ ਸਫ਼ਰ
ਲੱਗੇ ਕੰਡਿਆਂ ਤੋਂ
ਗੱਡੇ ਝੰਡਿਆਂ ਤੱਕ ਦਾ ਸਫ਼ਰ
ਕੁੱਲੀਆਂ ਪਹਿਲਾਂ ਤੋਂ
ਤੇ ਹੁਣ ਮਹਿਲਾਂ ਤੱਕ ਦਾ ਸਫ਼ਰ
ਨਾਲੇ Time'an ਮਾੜੇਆਂ ਤੋਂ
ਅਖਾੜੇਆਂ ਤੱਕ ਦਾ ਸਫ਼ਰ
ਸਫ਼ਰ ਚੱਲ ਰਿਹਾ ਹੈ
ਤੇ ਸਫ਼ਰ ਜ਼ਾਰੀ ਰਹੂਗਾ
ਸਫ਼ਰ ਜ਼ਾਰੀ ਰਹੂਗਾ ਭਾਈ ਜੀ

ਓ ਥੋਨੂੰ ਲੱਗਦਾ ਮੁਕ ਗਿਆ

ਕਦੇ ਭੀੜ ਝੁਕਦਾ ਸੀ
ਤੇ ਹੁਣ ਤਖ਼ਤ 'ਚ ਹੁਨਾ
ਚੱਲ ਓ ਤਾਂ ਭਾਵੇਂ ਬਾਹਰ ਰਹਿਨੇ ਆ
ਪਰ ਜੇ ਲੋੜ ਪੈਜੂ ਤਾਂ
ਪਿੰਡ ਦੀ ਸੱਥ 'ਚ ਹੁਨਾ
ਪ੍ਰਵਾਹ ਨੀ ਮਾਰੀਦੀ ਕੌਣ ਕੀ ਕੈਂਦਾ
ਜੱਟ ਤਾਂ ਬੱਸ ਸਵਾਦ ਲੈਂਦਾ
ਆਖਰੀ ਗੱਲ ਓਹਨਾ ਲਈ
ਜਿਹੜੇ ਕਹਿੰਦੇ ਐ ਜਵਾਕ ਆ
ਇਹਦਾ ਦਿਮਾਗ ਨੀ
ਓ, ਕਮਲੇਯੋ ਇਹ ਤਾਂ ਓਹੀ ਗੱਲ ਕਰਤੀ
ਵੀ ਏ ਓ ਸੁਰ ਆ ਜਿਦਾ ਕੋਈਂ ਰਾਗ ਨੀ
ਜੀਦਾ ਕੋਈਂ ਰਾਗ ਨੀ

ਇਹ Tape ਪਹਿਲੀ ਆ ਬਾਬੇਯੋ ਪਰ ਆਖਰੀ ਨੀ
ਚੱਕ ਦੋ ਕੰਮ ਤੇ ਕਰਲੋ Speaker ਦੀ ਅਵਾਜ
ਖਿਲਾਰਾ ਪੈਣ ਆਲਾ ਬਾਈ ਜੀ



Credits
Writer(s): Karan Aujla, Tru-skool
Lyrics powered by www.musixmatch.com

Link