Roll Deep

Yeah
Manni sandhu

ਹੋ ਖਾਸ ਬੰਦਿਆਂ ਨੂੰ ਕਦੇ ਕੀਤੀ ਨਹੀਓ ਨਾ
ਬੰਦੀ ਨਾ ਹੋਵੇ
ਬਹੁਤੀ ਦਿੱਤੀ ਨਾ ਸਲਾਹ
ਦੂਰੋਂ-ਦੂਰੋਂ ਲਾਉਂਦੇ ਆ ਤਕਾਜ਼ੇ ਮੇਰੇ ਬਾਰੇ
ਝੱਟ ਹੁੰਦੇ ਆ ਨੀ ਫੈਨ
ਜਦੋਂ ਪੈਂਦਾ ਆਏ ਨੀ ਵਾਹ
ਤਰਕਾਂ ਤੇ ਪੱਕਿਆਂ ਦਾ ਮੇਲ ਨਹੀਓ ਹੁੰਦਾ
ਜੱਟ ਅੜੇ ਥੋੜੇ ਚੜ੍ਹੇ
ਪਾਰ ਫੇਲ ਨਹੀਓ ਹੁੰਦਾ ਮੈਂ ਕਿਹਾ
Yeah
ਮੈਂ ਕਿਹਾ
ਸਦਾ ਪਹਿਲੀਆਂ ਚ ਆਉਂਦੇ ਮੁੰਡੇ
ਹਿਨਢਾਂ ਆ ਭਗਾਉਂਦੇ
ਗੱਲ ਪੱਕੀ ਆ ਰਕਾਨੇ
ਕੱਠੇ ਜਾਂਦੇ ਆ ਨੀ ਜਾਂਦੇ ਜਿਥੇ
ਹੋ ਛੇਤੀ ਦੱਬਦੇ ਆ ਜੱਟ ਕਿਥੇ
ਕੱਠੇ ਜਾਂਦੇ ਆ ਨੀ ਜਾਂਦੇ ਜਿਥੇ
ਕੱਠੇ ਜਾਂਦੇ ਆ ਨੀ ਜਾਂਦੇ ਜਿਥੇ
ਕੱਠੇ ਜਾਂਦੇ ਆ ਨੀ ਜਾਂਦੇ ਜਿਥੇ
ਕੱਠੇ ਜਾਂਦੇ ਆ ਨੀ ਜਾਂਦੇ ਜਿਥੇ
ਹੋ ਉਡਦੇ ਪਰਿੰਦਿਆਂ ਨੂੰ ਲਾਉਣਾ ਜਾਂਦੇ
ਸੂਰਜਾਂ ਦੇ ਅੱਗੇ ਮੱਥਾ ਡੌਣਾ ਜਾਂਦੇ
ਲੱਗੀਆਂ ਪਰੀਤਾਂ ਜਿਥੇ ਪਿੱਛੇ ਹਟੇ ਨਾ
ਮੂੰਹੋਂ ਕੱਢੇ ਬੋਲ ਵੀ ਭੁਗੌਣਾ ਜਾਣਦੇ
ਉ ਅੱਖਾਂ ਵਿਚ ਪਾਕੇ ਅੱਖ
ਅੱਖ ਨੀ ਝੜਾਉਂਦੇ ਮੁੰਡੇ, ਮੁੰਡੇ
ਸਦਾ ਪਹਿਲੀਆਂ ਚ ਆਉਂਦੇ ਮੁੰਡੇ
ਹਿਨਢਾਂ ਆਂ ਭੁਗਾਉਂਦੇ
ਗੱਲ ਪੱਕੀ ਆ ਰਕਾਨੇ
ਕੱਠੇ ਜਾਂਦੇ ਆ ਨੀ ਜਾਂਦੇ ਜਿਥੇ
ਹੋ ਛੇਤੀ ਦੱਬਦੇ ਆ ਜੱਟ ਕਿਥੇ
ਹੋ low-profile ਆ ਕਰਾਏ tyre ਨੀ
ਚਰਚੇ ਨੇ ਹੁੰਦੇ ਗਲੀ-ਗਲੀ, ਸ਼ਹਿਰ ਨੀ
ਬੈਕ-ਸੀਟ ਬੈਠੇ ਜਿਹੜੇ ਡੱਕੇ ਆ ਕੁੜੇ
ਵੱਜਦੀ ਆ ਗੇੜੀ ਫੇਰ ਚੌਥੇ ਪੈਰ ਨੀ
ਓ ਯਾਰੀਆਂ ਚ ਕਦੇ ਹਿਸਾਬ ਨੀ ਰੱਖੇ
ਦਿਲ ਨਇਓ ਵੰਡੇ ਮਹਿਫ਼ਿਲਾਂ ਚ ਬਹਿਕੇ ਨੀ
ਇੰਨਾ ਕੁ ਤਾਂ ਮੇਰੇ ਬਾਰੇ ਜਾਣ ਲਿਆ ਹੋਉ
ਵੇਖੀ ਤੇਗੀ ਪੰਨੂ ਕਦੇ ਨਾਮ ਲੈਕੇ ਨੀ
ਹੋ ਸੀ-ਬਲਾਕ ਉੱਚੀ
ਮੇਰੇ ਗੀਤ ਆ ਵਜਾਉਂਦੇ ਮੁੰਡੇ, ਮੁੰਡੇ
ਸਦਾ ਪਹਿਲੀਆਂ ਚ ਆਉਂਦੇ ਮੁੰਡੇ
ਸਦਾ ਪਹਿਲੀਆਂ ਚ ਆਉਂਦੇ ਮੁੰਡੇ
ਹਿਨਢਾਂ ਆਂ ਭੁਗਾਉਂਦੇ
ਗੱਲ ਪੱਕੀ ਆ ਰਕਾਨੇ
ਕੱਠੇ ਜਾਂਦੇ ਆ ਨੀ ਜਾਂਦੇ ਜਿਥੇ
ਛੇਤੀ ਦੱਬਦੇ ਆ ਜੱਟ ਕਿਥੇ
ਓ-ਓ ਕੂੰਜੈ ਨਹੀਓ ਲੱਗਣ ਦਿੰਦੇ ਆ ਗੱਲ ਨੀ
ਬੰਦਾ ਤਾਰਕਾਉਂ ਆ ਬੜਾ ਐ ਵੱਲ ਨੀ
ਲਾਟੇ ਉੱਤੇ ਰੱਖਕੇ ਭਾਗਾਉਂਦੇ ਅੜੀਆਂ
ਮਿਠੀਆਂ ਗੱਲਾਂ ਦੀ ਮਾਰਦੇ ਨਾ ਝੰਬ ਨੀ
ਓ ਅੱਲੜਾਂ ਦੇ ਦਿਲਾਂ ਉੱਤੇ
ਕੇਹਰ ਆ ਨੀ ਢਾਉਂਦੇ ਮੁੰਡੇ, ਮੁੰਡੇ
ਸਦਾ ਪਹਿਲੀਆਂ ਚ ਆਉਂਦੇ ਮੁੰਡੇ
ਹਿਨਢਾਂ ਆਂ ਭੁਗਾਉਂਦੇ
ਗੱਲ ਪੱਕੀ ਆ ਰਕਾਨੇ
ਕੱਠੇ ਜਾਂਦੇ ਆ ਨੀ ਜਾਂਦੇ ਜਿਥੇ
ਹੋ ਛੇਤੀ ਦੱਬਦੇ ਆ ਜੱਟ ਕਿਥੇ
ਸਦਾ ਪਹਿਲੀਆਂ ਚ ਆਉਂਦੇ ਮੁੰਡੇ
ਹਿਨਢਾਂ ਆਂ ਭੁਗਾਉਂਦੇ
ਗੱਲ ਪੱਕੀ ਆ ਰਕਾਨੇ
ਕੱਠੇ ਜਾਂਦੇ ਆ ਨੀ ਜਾਂਦੇ ਜਿਥੇ
ਹੋ ਛੇਤੀ ਦੱਬਦੇ ਆ ਜੱਟ ਕਿਥੇ



Credits
Writer(s): Amrinder Sandhu, Tegbir Singh Pannu
Lyrics powered by www.musixmatch.com

Link