Door Hoyi Jana

ਅੱਖੀਆਂ ਚੋਂ ਪਾਣੀ ਰਹੇ ਵੱਗਦਾ
ਲੱਗਦਾ ਸਮੁੰਦਰਾਂ ਤੋਂ ਖਾਰਾ ਵੇਂ
ਦੇਵਾਂ ਕਿ ਸਬੂਤ ਮੇਰੇ ਪਿਆਰ ਦਾ
ਕਿੰਨਾ ਲੱਗੇ ਰਵੀ ਜਾਨ ਤੋਂ ਪਿਆਰਾ ਵੇ
ਕਿਉ ਮਾਸ ਮੇਰਾ ਖਾਈ ਜਾਨਾ ਏ

ਏਨਾ ਤਾਂ ਰਵਾਉਂਦਾ ਕੋਈ ਨਾ
ਜਿੰਨਾ ਤੂੰ ਰਵਾਈ ਜਾਨਾ ਏ
ਮੈਂ ਜਿੰਨਾ ਤੇਰੇ ਨੇੜੇ ਆਉਣੀ ਆ
ਤੂੰ ਉਨਾਂ ਦੂਰ ਜਾਈ ਜਾਨਾ ਏ

ਵੇ ਏਨਾ ਤਾਂ ਰਵਾਉਂਦਾ ਕੋਈ ਨਾ
ਜਿੰਨਾ ਤੂੰ ਰਵਾਈ ਜਾਨਾ ਏ
ਮੈਂ ਜਿੰਨਾ ਤੇਰੇ ਨੇੜੇ ਆਉਣੀ ਆ
ਤੂੰ ਉਨਾਂ ਦੂਰ ਜਾਈ ਜਾਨਾ ਏ

ਲੇਖਕ ਰਵੀ ਨਰਮਾਣਾ

ਅੱਖੀਆਂ ਚੋਂ ਪਾਣੀ ਰਹੇ ਵੱਗਦਾ
ਲੱਗਦਾ ਸਮੁੰਦਰਾਂ ਤੋਂ ਖਾਰਾ ਵੇਂ
ਦੇਵਾਂ ਕਿ ਸਬੂਤ ਮੇਰੇ ਪਿਆਰ ਦਾ
ਕਿੰਨਾ ਲੱਗੇ ਰਵੀ ਜਾਨ ਤੋਂ ਪਿਆਰਾ ਵੇ
ਕਿਉ ਮਾਸ ਮੇਰਾ ਖਾਈ ਜਾਨਾ ਏ

ਏਨਾ ਤਾਂ ਰਵਾਉਂਦਾ ਕੋਈ ਨਾ
ਜਿੰਨਾ ਤੂੰ ਰਵਾਈ ਜਾਨਾ ਏ
ਮੈਂ ਜਿੰਨਾ ਤੇਰੇ ਨੇੜੇ ਆਉਣੀ ਆ
ਤੂੰ ਉਨਾਂ ਦੂਰ ਜਾਈ ਜਾਨਾ ਏ

ਵੇ ਏਨਾ ਤਾਂ ਰਵਾਉਂਦਾ ਕੋਈ ਨਾ
ਜਿੰਨਾ ਤੂੰ ਰਵਾਈ ਜਾਨਾ ਏ
ਮੈਂ ਜਿੰਨਾ ਤੇਰੇ ਨੇੜੇ ਆਉਣੀ ਆ
ਤੂੰ ਉਨਾਂ ਦੂਰ ਜਾਈ ਜਾਨਾ ਏ

ਲੇਖਕ ਰਵੀ ਨਰਮਾਣਾ

ਅੱਖੀਆਂ ਚੋਂ ਪਾਣੀ ਰਹੇ ਵੱਗਦਾ
ਲੱਗਦਾ ਸਮੁੰਦਰਾਂ ਤੋਂ ਖਾਰਾ ਵੇਂ
ਦੇਵਾਂ ਕਿ ਸਬੂਤ ਮੇਰੇ ਪਿਆਰ ਦਾ
ਕਿੰਨਾ ਲੱਗੇ ਰਵੀ ਜਾਨ ਤੋਂ ਪਿਆਰਾ ਵੇ
ਕਿਉ ਮਾਸ ਮੇਰਾ ਖਾਈ ਜਾਨਾ ਏ

ਵੇ ਏਨਾ ਤਾਂ ਰਵਾਉਂਦਾ ਕੋਈ ਨਾ
ਜਿੰਨਾ ਤੂੰ ਰਵਾਈ ਜਾਨਾ ਏ
ਮੈਂ ਜਿੰਨਾ ਤੇਰੇ ਨੇੜੇ ਆਉਣੀ ਆ
ਤੂੰ ਉਨਾਂ ਦੂਰ ਜਾਈ ਜਾਨਾ ਏ

ਵੇ ਏਨਾ ਤਾਂ ਰਵਾਉਂਦਾ ਕੋਈ ਨਾ
ਜਿੰਨਾ ਤੂੰ ਰਵਾਈ ਜਾਨਾ ਏ
ਮੈਂ ਜਿੰਨਾ ਤੇਰੇ ਨੇੜੇ ਆਉਣੀ ਆ
ਤੂੰ ਉਨਾਂ ਦੂਰ ਜਾਈ ਜਾਨਾ ਏ

ਲੇਖਕ ਰਵੀ ਨਰਮਾਣਾ



Credits
Writer(s): Ravi Narmana
Lyrics powered by www.musixmatch.com

Link