No Regrets

ਯਾਲਾ ਹਬੀਬ
ਹਾਂ ਤੇਰਾ ਕਰਕੇ ਦਿਲ ਤੋਂ ਦੇਖ ਲਿਆ
ਨੀ ਤੇਰਾ ਕਰਕੇ ਦਿਲ ਤੋਂ

ਹਾਂ ਤੇਰਾ ਕਰਕੇ ਦਿਲ ਤੋਂ ਦੇਖ ਲਿਆ
ਨੀ ਤੇਰਾ ਕਰਕੇ ਦਿਲ ਤੋਂ

ਤੂੰ ਛੱਡ ਗਈ ਅੱਧ ਵਿਚਕਾਰ
ਤੂੰ ਮੁੜ ਆਈ ਨਾ
ਪਿਆਰ ਮੇਰਾ ਤੇਰੇ ਲਈ ਦੇਖਲਾ
ਥੁੜਿਆ ਈ ਨਾ
ਨਾ ਚੁਣਿਆਂ ਈ ਨਾ
ਤੇਰੇ ਬਾਜੋਂ ਹੋਰ ਕਿਸੇ ਨੂੰ
ਮੈਂ ਚੁਣਿਆਂ ਈ ਨਾ
ਨੀ ਹਾਸਾ ਪਿਆਰ ਦੀ ਅੱਗ ਵਿੱਚ ਸੇਕ ਲਿਆ
ਨੀ ਤੇਰਾ ਕਰਕੇ ਦਿਲ ਤੋਂ
ਹਾਂ ਤੇਰਾ ਕਰਕੇ ਦਿਲ ਤੋਂ ਦੇਖ ਲਿਆ
ਨੀ ਤੇਰਾ ਕਰਕੇ ਦਿਲ ਤੋਂ
ਹਾਂ ਤੇਰਾ ਕਰਕੇ ਦਿਲ ਤੋਂ ਦੇਖ ਲਿਆ
ਨੀ ਤੇਰਾ ਕਰਕੇ ਦਿਲ ਤੋਂ
Haaaaaaaaa
ਕਰਕੇ ਦਿਲ ਤੋਂ
Haaaaaaaaa
ਨੀਂ ਤੇਰਾ ਕਰਕੇ ਦਿਲ ਤੋਂ ਹਾਂ

ਨੀ ਕਿੱਦਾਂ ਹੋ ਜੂ ਪਿਆਰ ਦੁਬਾਰਾ ਨੀ
ਨਾ ਲੱਗਣਾ ਕੋਈ ਪਿਆਰਾ ਨੀ
ਤੂੰ ਅੱਧ ਵਿਚਾਲੇ ਡੋਬ ਦਿੱਤਾ ਨੀ
ਹਲੇ ਬੜੀ ਆ ਦੂਰ ਕਿਨਾਰਾ ਨੀ
ਖਾਣ ਕੱਲੇ ਨੂੰ ਆਉਂਦੀਆਂ ਨੇ ਮੈਨੂੰ ਰਾਤਾਂ ਕਾਲੀਆਂ
ਪੱਥਰ-ਦਿਲ ਕਰਦੀ ਗੱਲਾਂ ਜਜ਼ਬਾਤਾਂ ਵਾਲ਼ੀਆਂ
Innocent ਜੀਆਂ ਲੱਭਦੀਆਂ ਨੀ ਚਾਲਾਕਾਂ ਬਾਹਲੀਆਂ
ਨੀ ਪੈਵੀ ਦੂਰੋਂ ਮੱਥਾ ਟੇਕ ਗਿਆ
ਨੀ ਤੇਰਾ ਕਰਕੇ ਦਿਲ ਤੋਂ
ਹਾਂ ਤੇਰਾ ਕਰਕੇ ਦਿਲ ਤੋਂ ਦੇਖ ਲਿਆ
ਨੀ ਤੇਰਾ ਕਰਕੇ ਦਿਲ ਤੋਂ ਹਾਂ

ਹਾਂ ਕਰਕੇ ਦਿਲ ਤੋਂ
Hmmmmm
ਕਰਕੇ ਦਿਲ ਤੋਂ
Haaaaaaaaa

ਕਰਕੇ ਦਿਲ ਤੋਂ
Hmmmmm
ਕਰਕੇ ਦਿਲ ਤੋਂ
Haaaaaaaaa

ਨੀ ਹਰ ਟੁਕੜੇ 'ਤੇ ਤੇਰਾ ਨਾਮ ਕੁੜੇ
ਨੀ ਕਰ ਗਈ ਏ ਸ਼ਰੇਆਮ ਕੁੜੇ
ਨੀ ਲੈ ਕੇ ਹੱਥ ਤੇਰੇ ਵਿੱਚ ਜਾਨ ਮੇਰੀ ਨੂੰ
ਕਦੇ ਨਾ ਢਲਦੀ ਸ਼ਾਮ ਮੁੜੇ
ਤੇਰੀ ਕੀਤੀ ਬੜੀ ਉਡੀਕ ਨੀ ਖੜਕੇ ਰਾਹਾਂ 'ਚ
ਤੇਰੇ ਸਾਹਾਂ ਵਿੱਚ ਮੇਰੇ ਸਾਹ ਚੱਲਦੇ ਨੇ ਸਾਹਾਂ 'ਚ
ਫਿਰੇ ਲੋਕਾਂ ਨੂੰ ਤੂੰ ਦੱਸਦੀ ਤੂੰ ਤੇਰਿਆਂ ਰਾਹਾਂ 'ਚ
ਨੀ ਸੰਗਰੂਰੀਆ ਬਣ ਨੀ ਮੇਖ ਗਿਆ
ਨੀ ਤੇਰਾ ਕਰਕੇ ਦਿਲ ਤੋਂ
ਹਾਂ ਤੇਰਾ ਕਰਕੇ ਦਿਲ ਤੋਂ ਦੇਖ ਲਿਆ
ਨੀ ਤੇਰਾ ਕਰਕੇ ਦਿਲ ਤੋਂ
ਹਾਂ ਤੇਰਾ ਕਰਕੇ ਦਿਲ ਤੋਂ ਦੇਖ ਲਿਆ
ਨੀ ਤੇਰਾ ਕਰਕੇ ਦਿਲ ਤੋਂ

ਹਾਂ ਕਰਕੇ ਦਿਲ ਤੋਂ
Hmmmmm
ਕਰਕੇ ਦਿਲ ਤੋਂ
Haaaaaaaaa

ਕਰਕੇ ਦਿਲ ਤੋਂ
Hmmmmm
ਕਰਕੇ ਦਿਲ ਤੋਂ
Haaaaaaaaa

ਹਾਂ ਤੇਰਾ ਕਰਕੇ ਦਿਲ ਤੋਂ ਦੇਖ ਲਿਆ ਨੀ ਤੇਰਾ



Credits
Writer(s): Lovedeep Maan
Lyrics powered by www.musixmatch.com

Link