Akhiyaan Na Akhiyaan

(Oh, boy, oh)

ਅੱਖੀਆਂ ਨਾ' ਅੱਖੀਆਂ ਮਿਲਾ ਤੂੰ ਜੋ ਗਈ ਆਂ
ਦਿਲ ਵਾਲੀ ਗੱਲ ਜਤਾ ਤੂੰ ਜੋ ਗਈ ਆਂ, ਓ
तू ਕੁੜੀ बड़ी देसी, मुझे hot लगती है
बातों-बातों में जब दिल मँगती है, ओ

ਹੋ, ਸਾਰੀ ਰਾਤ ਜੱਗਣਾ ਆਂ, ਪਿਆਰ ਤੈਨੂੰ ਕਰਣਾ ਆਂ
ਸਾਂਭ ਕੇ ਰੱਖਣਾ ਆਂ ਮੇਰੇ ਕੋਲ
ਮੈਂ ਤੇਰੇ ਨਾਲ਼ ਨੱਚਣਾ ਆਂ, ਬਾਂਹਾਂ ਵਿੱਚ ਰੱਖਣਾ ਆਂ
ਅੱਜ ਸਾਰਿਆਂ ਨੂੰ ਦੱਸਣਾ ਆਂ, ਆਜਾ ਕੋਲ

Miss करता, kiss करता photo तेरी देख शाम की
तरसा ना, मिलने तू आजा, यारा, अभी
आ, बहके या कर ले हम शरिफ़ों के जैसी चाहत
अब जो हो, संग रहना तू

ਮੈਂ ਤੇਰੇ ਨਾਲ਼ ਨੱਚਣਾ ਆਂ, ਬਾਂਹਾਂ ਵਿੱਚ ਰੱਖਣਾ ਆਂ
ਅੱਜ ਸਾਰਿਆਂ ਨੂੰ ਦੱਸਣਾ ਆਂ, ਆਜਾ ਕੋਲ
ਵੇ ਸਾਰੀ ਰਾਤ ਜੱਗਣਾ ਆਂ, ਪਿਆਰ ਤੈਨੂੰ ਕਰਣਾ ਆਂ
ਸਾਂਭ ਕੇ ਰੱਖਣਾ ਆਂ ਮੇਰੇ ਕੋਲ

ਅੱਖੀਆਂ ਨਾ' ਅੱਖੀਆਂ ਮਿਲਾ ਤੂੰ ਜੋ ਗਈ ਆਂ
ਦਿਲ ਵਾਲੀ ਗੱਲ ਜਤਾ ਤੂੰ ਜੋ ਗਈ ਆਂ, ਓ
तू ਮੁੰਡਾ बड़ा देसी, मुझे hot लगता है
बातों-बातों में जब दिल मँगता है, ओ, whoa

(ਅੱਖੀਆਂ ਨਾ' ਅੱਖੀਆਂ ਮਿਲਾ ਤੂੰ ਜੋ ਗਈ ਆਂ)

(ਅੱਖੀਆਂ ਨਾ' ਅੱਖੀਆਂ ਮਿਲਾ ਤੂੰ ਜੋ ਗਈ ਆਂ)



Credits
Writer(s): Shloke Lal, Gurucharan Singh Sohel
Lyrics powered by www.musixmatch.com

Link