Munde Jattan De (feat. Gully)

ਮਾਲਕ ਦਾ ਦਿੱਤਾ ਬਸ ਖਾਈ ਜਾਨੇ ਆ
ਯਾਰਾ ਦੀ ਯਾਰੀ ਨਿਭਾਈ ਜਾਨੇ ਆ
ਰਹੀ ਬਚ ਮੁੰਡਾ ਆ clutch
ਤੇਰੇ ਸ਼ਹਿਰ ਦੀਆ ਅੱਲ੍ਹੜਾ ਤੇ ਛਾਈ ਜਾਨੇ ਆ

ਪੂਰਾ touch ਆ ਨੀ gangi
ਥੱਲੇ whip ਆ ਨੀ ਮਹਿੰਗੀ
ਤੈਨੂੰ ਨਾਲ ਲੈ ਕੇ ਜਾਣਾ
ਦੱਸ ਕੀ ਲਏਗੀ
Touch ਤੇਰਾ ਨੀ ਲਾਹੌਰੀ
ਦੇਸ਼ੀ ਮੁੰਡਾ ਵੀ ਆ ਟਉਰੀ
ਭੁੱਲ boo boo
ਜਾਨ ਜਾਨ ਕਹੇਗੀ

ਤੂੰ ਏ starbucks ਆਲੀ
ਯੱਟ ਚਾਹ ਪੀਂਦਾ ਕੈੜੀ
ਖਾ ਕੇ ਫੀਮ ਦੀ ਡਲੀ
ਜੱਗ ਲੱਗਦਾ ਆ ਲਹਿਰੀ
ਪਾਈ ਟੈਟ ਆ ਨੀ jean
ਛੱਡ ਚੀਨ-ਮੀਨ
ਕਰਨਾ ਆ scene
ਤੈਨੂੰ ਪੱਟ ਹਟਾਂਗੇ

ਮੁੰਡੇ ਜੱਟਾ ਦੇ
ਮੁੰਡੇ ਜੱਟਾ ਦੇ
ਮੁੰਡੇ ਜੱਟਾ ਦੇ
ਮੁੰਡੇ ਜੱਟਾ ਦੇ
ਮੁੰਡੇ ਜੱਟਾ ਦੇ
ਮੁੰਡੇ ਜੱਟਾ ਦੇ
ਮੁੰਡੇ ਜੱਟਾ ਦੇ
ਮੁੰਡੇ ਜੱਟਾ ਦੇ

ਨਾ ਜਰਾ bullshit
ਨਾ ਕਰਦਾ snitch
ਕੰਮ ਹੋ ਜਾਦਾ litt
ਦਿਲ ਲਾ ਕੇ ਆ ਕਰੀਦਾ
ਹੁਸਨ ਲੈ ਆਈ ਪਰੀ ਦਾ
ਏਨਾ ਵੀ ਸੋਹਨੀਏ ਨੀ ਮਾਨ ਕਰੀਦਾ

ਚੱਲਦਾ ਆ ਰਹਿੰਦਾ life ਚ ਨੀ mess
ਤੇਰੀ ਸਹੇਲੀ ਨੂੰ ਆ ਲੱਗਦਾ ਵਾਲਾ ਈ ਆ ses
ਹੋਈ ਫਿਰਦੀ ਆ ਵਾਲੀ obsess
ਕਹਿੰਦੀ ਚੜਦਾ ਆ ਯਾਰਾ ਜਿਵੇ ਚੜਦੀ crix

We with all our bois
Up to no good
Yeah they Call me gully
Cause I'm always in the hood
Doin sinner shit
The type stuff we know we never should
Blazin downtown
Boozin up real fuckin good
Speeding through the streets
Gully life
Whip zooming through the night
You actin up
You should Be actin right
The whole crew is down to fight
Make the wrong move
Got you out like a light
All my homies got me good
It's quite a sight

Mundae Jatta Dae

ਮੁੰਡੇ ਜੱਟਾ ਦੇ
ਮੁੰਡੇ ਜੱਟਾ ਦੇ
ਮੁੰਡੇ ਜੱਟਾ ਦੇ
ਮੁੰਡੇ ਜੱਟਾ ਦੇ
ਮੁੰਡੇ ਜੱਟਾ ਦੇ
ਮੁੰਡੇ ਜੱਟਾ ਦੇ
ਮੁੰਡੇ ਜੱਟਾ ਦੇ
ਮੁੰਡੇ ਜੱਟਾ ਦੇ



Credits
Writer(s): $ Dhillon, Adam Gullason
Lyrics powered by www.musixmatch.com

Link