Kinna Chir (feat. Noor Chahal)

ਅੱਜ ਜਾਣ, ਨਹੀਂ ਮੈਂ ਜਾਣ ਤੈਨੂੰ ਦੇਣਾ
ਗੱਲ ਸੰਗ ਵਾਲੀ ਸਾਰੀ ਮੈਂ ਮਿਟਾ ਦੇਣੀ ਆ
Photo ਦਿਲ ਦੇ ਕੋਣੇ 'ਚ ਜੋ ਲੁਕਾ ਕੇ ਸੀ ਮੈਂ ਰੱਖੀ
ਅੱਜ ਅੱਖਾਂ ਦੇ ਸਾਮ੍ਹਣੇ ਖੜਾ ਦੇਣੀ ਆ

ਤੱਕਦਾ ਹੀ ਜਾਵਾਂ, ਐਨਾ ਤੈਨੂੰ ਚਾਹਵਾਂ

ਅੱਜ ਜਾਣ, ਨਹੀਂ ਮੈਂ ਜਾਣ ਤੈਨੂੰ ਦੇਣਾ
ਗੱਲ ਸੰਗ ਵਾਲੀ ਸਾਰੀ ਮੈਂ ਮਿਟਾ ਦੇਣੀ ਆ
Photo ਦਿਲ ਦੇ ਕੋਣੇ 'ਚ ਜੋ ਲੁਕਾ ਕੇ ਸੀ ਮੈਂ ਰੱਖੀ
ਅੱਜ ਅੱਖਾਂ ਦੇ ਸਾਮ੍ਹਣੇ ਖੜਾ ਦੇਣੀ ਆ

ਤੱਕਦਾ ਹੀ ਜਾਵਾਂ, ਐਨਾ ਤੈਨੂੰ ਚਾਹਵਾਂ
ਨਜ਼ਰਾਂ ਤੇਰੇ ਤੋਂ ਨਾ ਹਟਾਵਾਂ ਮੈਂ
ਤੇਰਾ ਇੰਜ ਸ਼ਰਮਾਉਣਾ, ਅੱਖਾਂ ਨੂੰ ਝੁਕਾਉਣਾ
ਤੈਨੂੰ ਵੇਖਦਾ ਹੀ ਥਾਂ ਮਰ ਜਾਵਾਂ ਮੈਂ

ਕਿੰਨਾ ਚਿਰ ਤੈਨੂੰ ਦਿਲ 'ਚ ਲੁਕਾ ਕੇ ਰੱਖਿਆ
ਓ, ਕਿੰਨਾ ਚਿਰ ਤੈਨੂੰ ਦਿਲ 'ਚ ਲੁਕਾ ਕੇ ਰੱਖਿਆ

ਤੱਕਦਾ ਹੀ ਜਾਵਾਂ, ਐਨਾ ਤੈਨੂੰ ਚਾਹਵਾਂ
ਤੱਕਦਾ ਹੀ ਜਾਵਾਂ, ਐਨਾ ਤੈਨੂੰ ਚਾਹਵਾਂ

ਜਿੱਥੇ ਤੇਰੀ ਰਾਹ, ਓਹੀ ਮੇਰੀ ਥਾਂ
ਪਿਆਰ ਦੀ ਉੱਥੇ ਮੈਂ ਤੈਨੂੰ ਕਰ ਦਵਾਂ ਛਾਂਹ
ਸੁਪਣੇ ਵੀ ਤੂੰ, ਮੇਰਾ ਦਿਲ ਵੀ ਤੇਰਾ
ਤੇਰੇ ਕਦਮਾਂ 'ਚ ਰੱਖਾਂ ਜਾਂ

ਜਿੱਥੇ ਤੇਰੀ ਰਾਹ, ਓਹੀ ਮੇਰੀ ਥਾਂ
ਪਿਆਰ ਦੀ ਉੱਥੇ ਮੈਂ ਤੈਨੂੰ ਕਰ ਦਵਾਂ ਛਾਂਹ
ਸੁਪਣੇ ਵੀ ਤੂੰ, ਮੇਰਾ ਦਿਲ ਵੀ ਤੇਰਾ
ਤੇਰੇ ਕਦਮਾਂ 'ਚ ਰੱਖਾਂ ਜਾਂ

ਅੱਜ ਜਾਣ, ਨਹੀਂ ਮੈਂ ਜਾਣ ਤੈਨੂੰ ਦੇਣਾ
ਗੱਲ ਸੰਗ ਵਾਲੀ ਸਾਰੀ ਮੈਂ ਮਿਟਾ ਦੇਣੀ ਆ
Photo ਦਿਲ ਦੇ ਕੋਣੇ 'ਚ ਜੋ ਲੁਕਾ ਕੇ ਸੀ ਮੈਂ ਰੱਖੀ
ਅੱਜ ਅੱਖਾਂ ਦੇ ਸਾਮ੍ਹਣੇ ਖੜਾ ਦੇਣੀ ਆ

ਤੱਕਦਾ ਹੀ ਜਾਵਾਂ, ਐਨਾ ਤੈਨੂੰ ਚਾਹਵਾਂ
ਨਜ਼ਰਾਂ ਤੇਰੇ ਤੋਂ ਨਾ ਹਟਾਵਾਂ ਮੈਂ
ਤੇਰਾ ਇੰਜ ਸ਼ਰਮਾਉਣਾ, ਅੱਖਾਂ ਨੂੰ ਝੁਕਾਉਣਾ
ਤੈਨੂੰ ਵੇਖਦਾ ਹੀ ਥਾਂ ਮਰ ਜਾਵਾਂ ਮੈਂ

ਕਿੰਨਾ ਚਿਰ ਤੈਨੂੰ ਦਿਲ 'ਚ ਲੁਕਾ ਕੇ ਰੱਖਿਆ
ਓ, ਕਿੰਨਾ ਚਿਰ ਤੈਨੂੰ ਦਿਲ 'ਚ ਲੁਕਾ ਕੇ ਰੱਖਿਆ



Credits
Writer(s): Neal Chatha
Lyrics powered by www.musixmatch.com

Link