Baarishan Mohabbat Wali

ਜ਼ਰਾ ਸੁਣ ਲੈ, ਓ, ਮੇਰੇ ਦਿਲ ਦਾ ਹਾਲ ਬਤਾਨੇ ਵਾਲੀ ਆਂ
ਜ਼ਰਾ ਸੁਣ ਲੈ, ਓ, ਮੇਰੇ ਦਿਲ ਦਾ ਹਾਲ ਬਤਾਨੇ ਵਾਲੀ ਆਂ
ਰੂਠੇ ਦਿਲ ਦੇ ਕਿੰਨੇ ਸਾਰੇ ਮਸਲੇ, ਓ, ਸੁਲਝਾਨੇ ਵਾਲੀ ਆਂ
ਅੱਖਾਂ ਸੇ ਬਾਤੇਂ ਯੇ ਕਰਵਾਣੇ ਵਾਲੀ ਆਂ

ਆਜਾ ਵੇ ਸੋਹਣਿਆ, ਕਿ
ਬਾਰਿਸ਼ਾਂ ਮੁਹੱਬਤ ਵਾਲੀ ਆਨੇ ਵਾਲੀ ਆਂ
ਆਜਾ ਵੇ ਸੋਹਣਿਆ, ਕਿ
ਬਾਰਿਸ਼ਾਂ ਮੁਹੱਬਤ ਵਾਲੀ ਆਨੇ ਵਾਲੀ ਆਂ

ਆਨੇ ਵਾਲੀ ਆਂ, ਆਨੇ ਵਾਲੀ ਆਂ
ਆਜਾ ਵੇ ਸੋਹਣਿਆ, ਕਿ
ਬਾਰਿਸ਼ਾਂ ਮੁਹੱਬਤ ਵਾਲੀ ਆਨੇ ਵਾਲੀ ਆਂ

ਪੁਰਜ਼ਾ ਦਿਲ ਦਾ ਕਹਿ ਰਿਹਾ ਸੀ, "ਹਾਲ ਤਾਂ ਖ਼ਰਾਬ ਵੇ"
नूर से करे जो रोशन वो ही माहताब वे

ਕੱਲੇ ਬੈਠੇ ਵੇ ਮੈਂ ਖ਼ੁਦ ਦੀ ਬਾਤ ਕਰਾਂ
ਵੇਖ ਖ਼ੁਦ ਮੈਂ ਤੁਝੀ ਸੇ ਮੁਲਾਕਾਤ ਕਰਾਂ
ਰੇਤ ਪੇ ਨਿਸ਼ਾਨੀਆਂ ਬਣਵਾਨੇ ਵਾਲੀ ਆਂ

ਆਜਾ ਵੇ ਸੋਹਣਿਆ, ਕਿ
ਬਾਰਿਸ਼ਾਂ ਮੁਹੱਬਤ ਵਾਲੀ ਆਨੇ ਵਾਲੀ ਆਂ
ਆਨੇ ਵਾਲੀ ਆਂ, ਆਨੇ ਵਾਲੀ ਆਂ
ਆਜਾ ਵੇ ਸੋਹਣਿਆ, ਕਿ
ਬਾਰਿਸ਼ਾਂ ਮੁਹੱਬਤ ਵਾਲੀ ਆਨੇ ਵਾਲੀ ਆਂ

'ਗਰ ਦੁਆ ਮੇਂ ਰੱਬ ਮਿਲਦਾ ਸੀ
ਮੈਂ ਤਾਂ ਤੈਨੂੰ ਚਾਹੁਣਾ ਹਾਂ
ਰੁਖ਼ ਜਹਾਂ ਦਾ ਕਰ ਲੇ ਕਿਸਮਤ
ਤੂੰ ਮੈਨੂੰ ਹੀ ਪਾਉਣੀ ਆਂ

ਕਿੰਨਾ ਮੁਸ਼ਕਿਲ ਹੈ ਦਿਨ ਢਲ ਜਾਣਾ
ਕਿੰਨਾ ਮਹਿੰਗਾ ਪੜੇ ਰਾਤ ਦਾ ਆਣਾ
ਤੇਰੇ-ਮੇਰੇ ਦਰਮੀਆਂ ਥਮ ਜਾਣੇ ਵਾਲੀ ਆਂ

ਆਜਾ ਵੇ ਸੋਹਣਿਆ, ਕਿ
ਬਾਰਿਸ਼ਾਂ ਮੁਹੱਬਤ ਵਾਲੀ ਆਨੇ ਵਾਲੀ ਆਂ
ਆਨੇ ਵਾਲੀ ਆਂ, ਆਨੇ ਵਾਲੀ ਆਂ
ਆਜਾ ਵੇ ਸੋਹਣਿਆ, ਕਿ
ਬਾਰਿਸ਼ਾਂ ਮੁਹੱਬਤ ਵਾਲੀ ਆਨੇ ਵਾਲੀ ਆਂ



Credits
Writer(s): Raaj Aashoo, Seepi Jha
Lyrics powered by www.musixmatch.com

Link