Kinna Chir - Slow Version

ਕਿੰਨਾ ਚਿਰ ਤੈਨੂੰ ਦਿਲ 'ਚ ਲੁਕਾ ਕੇ ਰੱਖਿਆ
ਕਿੰਨਾ ਚਿਰ ਤੈਨੂੰ ਦਿਲ 'ਚ ਲੁਕਾ ਕੇ ਰੱਖਿਆ

ਅੱਜ ਜਾਣ, ਨਹੀਂ ਮੈਂ ਜਾਣ ਤੈਨੂੰ ਦੇਣਾ
ਗੱਲ ਸੰਗ ਵਾਲ਼ੀ ਸਾਰੀ ਮੈਂ ਮਿਟਾ ਦੇਨੀ ਆ
Photo ਦਿਲ ਦੇ ਕੋਣੇ 'ਚ ਜੋ ਲੁਕਾ ਕੇ ਸੀ ਮੈਂ ਰੱਖੀ
ਅੱਜ ਅੱਖਾਂ ਦੇ ਸਾਮ੍ਹਣੇ ਖੜਾ ਦੇਨੀ ਆ

ਤੱਕਦਾ ਹੀ ਜਾਵਾਂ, ਐਨਾ ਤੈਨੂੰ ਚਾਹਵਾਂ
ਨਜ਼ਰਾਂ ਤੇਰੇ ਤੋਂ ਨਾ ਹਟਾਵਾਂ ਮੈਂ
ਤੇਰਾ ਇੰਜ ਸ਼ਰਮਾਉਣਾ, ਅੱਖਾਂ ਨੂੰ ਝੁਕਾਉਣਾ
ਤੈਨੂੰ ਵੇਖਦਾ ਈ ਥਾਂ ਮਰ ਜਾਵਾਂ ਮੈਂ

ਕਿੰਨਾ ਚਿਰ ਤੈਨੂੰ ਦਿਲ 'ਚ ਲੁਕਾ ਕੇ ਰੱਖਿਆ
ਕਿੱਥੇ ਵੱਖ ਨਾ ਹੋ ਜਾਣੀ ਮੈਥੋਂ ਤੂੰ
ਕਿੰਨਾ ਚਿਰ ਤੈਨੂੰ ਦਿਲ 'ਚ ਲੁਕਾ ਕੇ ਰੱਖਿਆ
ਕਿੱਥੇ ਵੱਖ ਨਾ ਹੋ ਜਾਣੀ ਮੈਥੋਂ ਤੂੰ

ਤੱਕਦਾ ਹੀ ਜਾਵਾਂ, ਕਿੰਨਾ ਤੈਨੂੰ ਚਾਹਵਾਂ
ਤੱਕਦਾ ਹੀ ਜਾਵਾਂ, ਕਿੰਨਾ ਤੈਨੂੰ ਚਾਹਵਾਂ
(ਕਿੰਨਾ ਤੈਨੂੰ ਚਾਹਵਾਂ)



Credits
Lyrics powered by www.musixmatch.com

Link