Lover (from Lover)

ਅਸੀ ਪਿਆਰ ਤੈਨੂੰ ਕੀਤਾ, ਬਗ਼ੈਰ ਬਰਾਬਰ ਬੈਠੇ
ਅਸੀ ਪੈਰ ਬਰਾਬਰ ਬੈਠੇ, ਵੇ ਤੁਸੀਂ ਗ਼ੈਰ ਬਰਾਬਰ ਬੈਠੇ
ਹਾਂ, ਅਸੀ ਪਿਆਰ ਤੈਨੂੰ ਕੀਤਾ, ਬਗ਼ੈਰ ਬਰਾਬਰ ਬੈਠੇ
ਅਸੀ ਪੈਰ ਬਰਾਬਰ ਬੈਠੇ, ਤੇ ਤੁਸੀਂ ਗ਼ੈਰ ਬਰਾਬਰ ਬੈਠੇ

ਕਿਸੇ ਦਿਨ ਨੇ ਦੱਸ ਦੇਈਂ
ਮੇਰੀ ਕਦਰ ਲੈ ਕੀ ਖੱਟਿਆ?

ਹਾਂ, ਤੇਰਾ ਇੰਨਾ ਕਰਕੇ ਵੀ ਤੇਰੇ lover ਨੇ ਕੀ ਖੱਟਿਆ?
ਓ, ਤੇਰਾ ਇੰਨਾ ਕਰਕੇ ਵੀ, ਓ, ਤੇਰੇ lover ਨੇ ਕੀ ਖੱਟਿਆ?
ਓ, ਤੇਰਾ ਇੰਨਾ ਕਰਕੇ ਵੀ ਤੇਰੇ lover ਨੇ ਕੀ ਖੱਟਿਆ?

(ਕੀ ਖੱਟਿਆ?)

(ਗਾ ਰੇ ਗਾ ਰੇ ਸਾ)
(ਨਿ ਸਾ ਸਾ ਸਾ ਸਾ, ਨਿ ਰੇ ਰੇ ਰੇ ਰੇ)
(ਗਾ ਮਾ ਪਾ ਮਾ ਪਾ)

ਕਿਉਂ ਪਿਆਰ ਜਦੋਂ ਲਿਖਦਾ, ਰੱਬ ਖ਼ੁਸ਼ੀਆਂ ਲਿਖਦਾ ਨਹੀਂ?
ਪਿੱਛੇ ਕੁਛ ਬਚਿਆ ਨਹੀਂ, ਅੱਗੇ ਕੁਛ ਦਿਖਦਾ ਨਹੀਂ
ਕਿਉਂ ਪਿਆਰ ਜਦੋਂ ਲਿਖਦਾ, ਰੱਬ ਖ਼ੁਸ਼ੀਆਂ ਲਿਖਦਾ ਨਹੀਂ?
ਪਿੱਛੇ ਕੁਛ ਬਚਿਆ ਨਹੀਂ, ਅੱਗੇ ਕੁਛ ਦਿਖਦਾ ਨਹੀਂ
ਅੱਗੇ ਕੁਛ ਦਿਖਦਾ ਨਹੀਂ

ਕਿਸੇ ਹੋਰ ਦੇ ਹੋ ਗਈ ਐ
ਮੇਰੇ ਹਸ਼ਰ ਨੇ ਕੀ ਖੱਟਿਆ?

ਓ, ਤੇਰਾ ਇੰਨਾ ਕਰਕੇ ਵੀ ਤੇਰੇ lover ਨੇ ਕੀ ਖੱਟਿਆ?
ਓ, ਤੇਰਾ ਇੰਨਾ ਕਰਕੇ ਵੀ ਤੇਰੇ lover ਨੇ ਕੀ ਖੱਟਿਆ?
ਹੋ, ਤੇਰਾ ਇੰਨਾ ਕਰਕੇ ਵੀ ਤੇਰੇ lover ਨੇ ਕੀ ਖੱਟਿਆ?

ਵੇ ਬੱਚਿਆਂ ਵਾਂਗ ਅਸੀ, ਮੋਹੱਬਤ ਪਾਲੇ ਸੀ
ਤੂੰ ਕੀ ਐਦਾਂ ਹੀ ਮਿਲ ਗਿਆ ਸੀ? ਜਵਾਨੀ ਗਾਲ਼ੇ ਸੀ
ਵੇ ਬੱਚਿਆਂ ਵਾਂਗ ਅਸੀ, ਮੋਹੱਬਤ ਪਾਲੇ ਸੀ
ਤੂੰ ਕੀ ਐਦਾਂ ਹੀ ਮਿਲ ਗਿਆ ਸੀ? ਜਵਾਨੀ ਗਾਲ਼ੇ ਸੀ
ਜਵਾਨੀ ਗਾਲ਼ੇ ਸੀ

ਮੇਰੀ ਉਮਰ ਮੈਨੂੰ ਪੁੱਛਦੀ
"ਤੇਰੇ ਸਬਰ ਲੈ ਕੀ ਖੱਟਿਆ?"

ਓ, ਤੇਰਾ ਇੰਨਾ ਕਰਕੇ ਵੀ ਤੇਰੇ lover ਨੇ ਕੀ ਖੱਟਿਆ?
ਓ, ਤੇਰਾ ਇੰਨਾ ਕਰਕੇ ਵੀ ਤੇਰੇ lover ਨੇ ਕੀ ਖੱਟਿਆ?
ਹੋ, ਤੇਰਾ ਇੰਨਾ ਕਰਕੇ ਵੀ ਤੇਰੇ lover ਨੇ ਕੀ ਖੱਟਿਆ?

(ਗਾ ਰੇ ਗਾ ਰੇ ਸਾ)
(ਨਿ ਸਾ ਸਾ ਸਾ ਸਾ, ਨਿ ਰੇ ਰੇ ਰੇ ਰੇ)
(ਗਾ ਮਾ ਪਾ ਮਾ ਪਾ)

Credits
Writer(s): Babbu, Sniper
Lyrics powered by www.musixmatch.com

Link