Call

Hello?
Hello?!
Oh Hello Hi

Oh Hello Hi ਤਾਂ ਜਵਾਕਾਂ ਵਾਲੀ ਖੇਡ ਆ
ਤੂੰ ਪੁੱਛ ਸਾਡਾ ਹਾਲ ਸੋਹਣੀਏ
ਨੀ ਆਂ Text ਤਾਂ ਕੰਮਾਂ ਕਾਰਾਂ ਵਾਸਤੇ
ਤੂੰ ਲਾਇਆ ਕਰ Call ਸੋਹਣੀਏ

ਹੋ ਨੀ ਮੈਂ ਸੁਣਿਆ ਜ਼ਮਾਨਾ ਕੁੜੇ Reel ਦਾ
ਨੀ ਮਿੱਠੇ ਮਿੱਠੇ Feel ਦਾ
ਨੀ ਤੇਰੇ ਨਾਲ Click ਕਰਨੀ
ਹੋ ਲਾਕੇ ਗੀਤ ਕੋਈ ਪਿਆਰਾਂ ਵਾਲਾ ਸੋਹੀਏ
ਨੀ ਸੱਚੀ ਮਨਮੋਹਣੀਏ
ਮੈਂ Video ਆ ਟਿੱਚ ਕਰਨੀ
ਹੋ ਤੈਨੂੰ ਭੇਜ ਦਾ ਬਣਾ ਕੁੜੇ ਆਪਣੀ
ਲੈ Selfie ਸੰਭਾਲ ਸੋਹਣੀਏ

ਨੀ ਆਂ Text ਤਾਂ ਕੰਮਾਂ ਕਾਰਾਂ ਵਾਸਤੇ
ਤੂੰ ਲਾਇਆ ਕਰ ਕਾਲ ਸੋਹਣੀਏ
ਨੀ ਆਂ Text ਤਾਂ ਕੰਮਾਂ ਕਾਰਾਂ ਵਾਸਤੇ
ਤੂੰ ਲਾਇਆ ਕਰ ਕਾਲ ਸੋਹਣੀਏ

ਹੋ ਆਹ Chat ਨੇ ਨੀ ਭੈੜੇ WhatsApp ਨੀ
ਰਾਂਝੇ ਕਈ ਚੂਰ ਕਰਤੇ ਓ ਬਿਨਾ ਗੱਲ ਤੌ
ਹੋ ਬਿਨ ਗੱਲ ਤੌ ਲੜਾਈਆਂ ਵੱਧ ਜਾਂਦੀਆਂ
ਜੁਦਾਈਆਂ ਵੱਧ ਜਾਂਦੀਆਂ ਨੀ ਬਹੁਤੇ ਇਹਨੇ ਦੂਰ ਕਰਤੇ
ਹੋ ਆਪੇ ਕਰ ਲੂ ਮੈਂ Calback ਪਰੀਏ
ਤੂੰ Miscall ਮਾਰ ਸੋਹਣੀਏ

ਨੀ ਆਂ Text ਤਾਂ ਕੰਮਾਂ ਕਾਰਾਂ ਵਾਸਤੇ
ਤੂੰ ਲਾਇਆ ਕਰ ਕਾਲ ਸੋਹਣੀਏ
ਨੀ ਆਂ Text ਤਾਂ ਕੰਮਾਂ ਕਾਰਾਂ ਵਾਸਤੇ
ਤੂੰ ਲਾਇਆ Call ਕਾਲ ਸੋਹਣੀਏ

ਗ਼ੁੱਸਾ ਨੀ ਕਰੀਦਾ ਹੁਨਦਾ ਮੈਂ ਤੁਹਾਨੂੰ ਸਹੀ ਦੱਸ ਦੀ Payi ਹੈ
ਰੋਜ ਤੁਸੀਂ ਅੱਦਾ ਘੰਟਾ ਮੇਰੇ ਨਾਲ ਲੜਣਾ ਉਸ ਤੋਂ ਬਾਜ ਕੋਈ ਪਿਆਰ ਦੀ ਗੱਲ ਕਰਦੇ

ਹੋ ਮੇਰੇ ਬੱਲੀਏ ਨੀ ਸੱਚ ਦੱਸਾਂ ਝੱਲੀਏ ਨੀ
ਡਿੱਗਦੇ ਆ ਫੁੱਲ Phone ਤੇ
ਹੋ ਤੇਰੇ ਸੋਹਣੀਏ ਨੀ ਸੋਹਣੇ ਜਿਹੇ ਨਾਮ ਨੂੰ
ਨੀ ਜਦੋਂ ਰੋਜ ਸ਼ਾਮ ਨੂੰ ਨੀ Siri ਬੋਲੇ Ringtone ਤੇ
ਹੋ ਮੈਨੂੰ ਦੱਸ ਜੇ ਕੋਈ ਕਰਦਾ ਸ਼ਰਾਰਤਾਂ
ਪਲਾਂ ਚ ਦੇਵਾਂ ਟਾਲ ਸੋਹਣੀਏ

ਨੀ ਆਂ Text ਤਾਂ ਕੰਮਾਂ ਕਾਰਾਂ ਵਾਸਤੇ
ਤੂੰ ਲਾਇਆ ਕਰ ਕਾਲ ਸੋਹਣੀਏ
ਨੀ ਆਂ Text ਤਾਂ ਕੰਮਾਂ ਕਾਰਾਂ ਵਾਸਤੇ
ਤੂੰ ਲਾਇਆ ਕਰ Call ਸੋਹਣੀਏ

ਹੋ ਕੱਟਿਆ Phone ਕੱਟਿਆ
ਕੱਟਿਆ ਤੂੰ Phone ਕੱਟਿਆ
ਤੂੰ Phone ਕੱਟਿਆ ਤੇ ਦਿਲ ਮੇਰਾ ਘੱਟਿਆਂ
ਨੀ ਹੁਣ ਦੇਵੇਂ ਘੱਟ Time ਤੂੰ
ਹੋ ਮੁੰਡਾ ਪੰਨੂਆਂ ਦਾ ਪਹਿਲਾਂ ਤੂੰ ਹੀ ਪੱਟਿਆ
ਕੱਟਿਆ ਤੂੰ Phone ਕੱਟਿਆ

ਨੀ ਆਂ Text ਤਾਂ ਕੰਮਾਂ ਕਾਰਾਂ ਵਾਸਤੇ
ਤੂੰ ਲਾਇਆ ਕਰ Call ਸੋਹਣੀਏ
ਨੀ ਆਂ Text ਤਾਂ ਕੰਮਾਂ ਕਾਰਾਂ ਵਾਸਤੇ
ਤੂੰ ਲਾਇਆ Call ਕਾਲ ਸੋਹਣੀਏ



Credits
Writer(s): Jassi- X, Nirvair Pannu
Lyrics powered by www.musixmatch.com

Link