Night Talk

ਜੋ ਤੇਰੀ ਰਾਤ ਚਾਨਣੀ ਏ
ਅੱਜ ਮੈ ਵੀ ਮਾਨਣੀ ਏ
ਸਾਥ ਕਿੰਨੇ ਚਿਰ ਦਾ ਏ
ਇਹ ਗੱਲ ਜਾਨਣੀ ਏ

ਦਿਲ ਟੁੱਟੂ ਤੇਰਾ ਮੇਰਾ
ਆ ਦੋਵੇ ਸਹਿਨੇ ਆ
ਦਿਲ ਟੁੱਟੂ ਤੇਰਾ ਮੇਰਾ
ਆ ਦੋਵੇ ਸਹਿਨੇ ਆ

ਮੈ ਮੇਰੀ ਰਾਤ
ਜਦ ਦੋਵੇ ਬਹਿਨੇ ਆ
ਇੱਕ ਦੂਜੇ ਨਾਲ ਗੱਲਾ
ਫਿਰ ਕਰਦੇ ਰਹਿਨੇ ਆ
ਇੱਕ ਦੂਜੇ ਨਾਲ ਗੱਲਾ
ਫਿਰ ਕਰਦੇ ਰਹਿਨੇ ਆ
ਮੈ ਮੇਰੀ ਰਾਤ
ਜਦ ਦੋਵੇ ਬਹਿਨੇ ਆ

ਗੀਤ ਦਿਲ ਚੋ ਉੱਠਦੇ
ਸੁਣ ਤਾਰੇ ਟੁੱਟਦੇ
ਚੰਨ ਵੇਖਕੇ ਹੱਸਦਾ
ਉਹਨੂੰ ਦਿਲ ਨੂੰ ਮੁੱਕਦੇ

ਗੀਤ ਦਿਲ ਚੋ ਉੱਠਦੇ
ਸੁਣ ਤਾਰੇ ਟੁੱਟਦੇ
ਚੰਨ ਵੇਖਕੇ ਹੱਸਦਾ
ਉਹਨੂੰ ਦਿਲ ਨੂੰ ਮੁੱਕਦੇ

ਐਰਨ ਤੇਰੇ ਪਿਆਰ ਬਥੇਰੇ
ਮੰਨ ਹੀ ਲੈਨੇ ਆ
ਐਰਨ ਤੇਰੇ ਪਿਆਰ ਬਥੇਰੇ
ਮੰਨ ਹੀ ਲੈਨੇ ਆ

ਮੈ ਮੇਰੀ ਰਾਤ
ਜਦ ਦੋਵੇ ਬਹਿਨੇ ਆ
ਇੱਕ ਦੂਜੇ ਨਾਲ ਗੱਲਾ
ਫਿਰ ਕਰਦੇ ਰਹਿੰਨੇ ਆ
ਇੱਕ ਦੂਜੇ ਨਾਲ ਗੱਲ
ਫਿਰ ਕਰਦੇ ਰਹਿੰਨੇ ਆ
ਮੈ ਮੇਰੀ ਰਾਤ
ਜਦ ਦੋਵੇ ਬਹਿਨੇ ਆ

ਸਾਗਰ ਦੇ ਕਿਨਾਰੇ
ਪਲ ਬੈਠ ਗੁਜਾਰੇ
ਖੱਤ ਪੜ ਪੜ ਤੇਰੇ
ਪਾਣੀ ਵਿੱਚ ਤਾਰੇ

ਜਿਹੜਾ ਕਰਗੀ ਕਾਰਾ
ਨਾ ਸਾਨੂੰ ਖਾਧਾ ਈ ਪਾਰਾ
ਹਾ ਭੁੱਲਣਾ ਚਾਹੁੰਨਾ
ਨਾ ਹੋਰ ਕੋਈ ਚਾਰਾ

ਜਖਮ ਜੋ ਅੱਲੇ
ਪਾ ਗਈ ਪੱਲੇ
ਅੱਜ ਵੀ ਸਹਿੰਨੇ ਆ
ਜਖਮ ਜੋ ਅੱਲੇ
ਪਾ ਗਈ ਪੱਲੇ
ਅੱਜ ਵੀ ਸਹਿਨੇ ਆ

ਮੈ ਮੇਰੀ ਰਾਤ
ਜਦ ਦੋਵੇ ਬਹਿਨੇ ਆ
ਇੱਕ ਦੂਜੇ ਨਾਲ ਗੱਲਾ
ਫਿਰ ਕਰਦੇ ਰਹਿਨੇ ਆ
ਇੱਕ ਦੂਜੇ ਨਾਲ ਗੱਲਾ
ਫਿਰ ਕਰਦੇ ਰਹਿਨੇ ਆ
ਇੱਕ ਦੂਜੇ ਨਾਲ ਗੱਲਾ
ਫਿਰ ਕਰਦੇ ਰਹਿਨੇ ਆ

ਮੈ ਮੇਰੀ ਰਾਤ
ਜਦ ਦੋਵੇ ਬਹਿਨੇ ਆ

ਜਦ ਦੋਵੇ ਬਹਿਨੇ ਆ
ਜਦ ਦੋਵੇ ਬਹਿਨੇ ਆ
ਜਦ ਦੋਵੇ ਬਹਿਨੇ ਆ
ਜਦ ਦੋਵੇ ਬਹਿਨੇ ਆ



Credits
Writer(s): Arron Johal
Lyrics powered by www.musixmatch.com

Link