K Nah

...ਮਹਿਕ

Bonnie ਤੂੰ Clyde ਮੈਂ ਤੇਰਾ
ਦੇਖ ਲਵਾਂਗੇ ਅੜਿਆ ਜਿਹੜਾ
ਤੇਰੇ ਨਾਲ ਐ ਇਸ਼ਕ ਹਕੀਕੀ
ਸਾਨੂੰ ਕਰੂ ਵੱਖ ਨੀਂ ਕਿਹੜਾ

ਇਸ਼ਕੋਂ ਘੱਟ ਯਾਰੀ ਤੋਂ ਜਿਆਦਾ
ਪਿਆਰ ਐਨਾ ਕੁ ਕਰੇਂਗੀ ਕਿ ਨਾ?
Ford V8 (੧੯੩੪) 'ਚੋਂ ਗੋਲੀ ਚੱਲੂ
Mag ਮੇਰੇ ਲਈ ਭਰੇਂਗੀ ਕਿ ਨਾ?

ਚੰਗੇ ਮਾੜੇ ਟੈਮ 'ਚ ਦੱਸਦੇ
ਨਾਲ ਮੇਰੇ ਤੂੰ ਖੜੇਂਗੀ ਕਿ ਨਾ?
ਜੱਗ ਸਾਡਾ ਜੇ ਵੈਰੀ ਹੋਇਆ
ਨਾਲ ਮੇਰੇ ਤੂੰ ਲੜੇਂਗੀ ਕਿ ਨਾ?

ਚੰਗੇ ਮਾੜੇ ਟੈਮ 'ਚ ਦੱਸਦੇ
ਨਾਲ ਮੇਰੇ ਤੂੰ ਖੜੇਂਗੀ ਕਿ ਨਾ?
ਜੱਗ ਸਾਡਾ ਜੇ ਵੈਰੀ ਹੋਇਆ
ਨਾਲ ਮੇਰੇ ਤੂੰ ਲੜੇਂਗੀ ਕਿ ਨਾ?

ਦੱਸ ਤੋੜੇਂਗੀ ਤਾਂ ਨੀ ਤੀਰ ਇਹ?
ਆਗੇ ਚੜ੍ਹ ਜੇ ਤੇਰੇ ਵੀਰੇ
Peg City ਪੰਚਾਇਤ ਜੇ ਹੋਈ
ਹੱਥ ਮੇਰਾ ਤੂੰ ਫੜੇਂਗੀ ਕਿ ਨਾ?

ਦੱਸ ਤੋੜੇਂਗੀ ਤਾਂ ਨੀ ਤੀਰ ਇਹ?
ਆਣ ਅੜੇ ਜੇ ਤੇਰੇ ਵੀਰੇ
Surrey ਪਿੰਡ ਪੰਚਾਇਤ ਜੇ ਹੋਈ
ਹੱਥ ਢਿੱਲੋਂ ਦਾ ਫੜੇਂਗੀ ਕਿ ਨਾ?

ਚੰਗੇ ਮਾੜੇ ਟੈਮ 'ਚ ਦੱਸਦੇ
ਨਾਲ ਮੇਰੇ ਤੂੰ ਖੜੇਂਗੀ ਕਿ ਨਾ?
ਜੱਗ ਸਾਡਾ ਜੇ ਵੈਰੀ ਹੋਇਆ
ਨਾਲ ਮੇਰੇ ਤੂੰ ਲੜੇਂਗੀ ਕਿ ਨਾ?

ਚੰਗੇ ਮਾੜੇ ਟੈਮ 'ਚ ਦੱਸਦੇ
ਨਾਲ ਮੇਰੇ ਤੂੰ ਖੜੇਂਗੀ ਕਿ ਨਾ?
ਜੱਗ ਸਾਡਾ ਜੇ ਵੈਰੀ ਹੋਇਆ
ਨਾਲ ਮੇਰੇ ਤੂੰ

What if I go broke
What if they want smoke
Would you be down to ride?
Would you be by my side?

Sayin you love me bae
Thas wot they all say
Do anything for you
Yeah put that on my life

ਮੌਤ ਇਸ਼ਕ 'ਚ ਆਪ ਮੁਹਾਰੇ
ਗਲ ਨਾਲ ਲਾਉਂਦੇ ਪਰਵਾਨੇ
ਪਰਖੀ ਜਾਂਦੀ loyalty
ਜਦ ਦੁਸ਼ਮਣ ਬਨਦੇ ਜ਼ਮਾਨੇ

ਜੱਟ ਬੈਠੇ ਪੱਟ ਚੀਰ ਨੀਂ
ਇਸ਼ਕ ਮਰਜ਼ ਮਰੀਜ਼ ਦੀਵਾਨੇ
ਘੜਾ ਨੀਂ ਕੱਚਾ ਫੜ ਤੂੰ ਚਨਾ
ਦੱਸ ਮੇਰੇ ਲਈ ਤਰੇਂਗੀ ਕਿ ਨਾ?

ਚੰਗੇ ਮਾੜੇ ਟੈਮ 'ਚ ਦੱਸਦੇ
ਨਾਲ ਮੇਰੇ ਤੂੰ ਖੜੇਂਗੀ ਕਿ ਨਾ?
ਜੱਗ ਸਾਡਾ ਜੇ ਵੈਰੀ ਹੋਇਆ
ਨਾਲ ਮੇਰੇ ਤੂੰ ਲੜੇਂਗੀ ਕਿ ਨਾ?

ਚੰਗੇ ਮਾੜੇ ਟੈਮ 'ਚ ਦੱਸਦੇ
ਨਾਲ ਮੇਰੇ ਤੂੰ ਖੜੇਂਗੀ ਕਿ ਨਾ?
ਜੱਗ ਸਾਡਾ ਜੇ ਵੈਰੀ ਹੋਇਆ
ਨਾਲ ਮੇਰੇ ਤੂੰ ਲੜੇਂਗੀ ਕਿ ਨਾ?

ਹੱਥ ਹਵਾਵਾਂ ਦੇ ਹਰ ਸ਼ਾਮ ਨੀਂ
ਤੇਰੇ ਨਾਂ ਭੇਜਾਂ ਪੈਗ਼ਾਮ ਨੀਂ
ਕੱਲ੍ਹ ਕਿਤੇ ਜੇ ਕੈਦ ਬੋਲਗੀ
ਖ਼ਤ ਮੇਰੇ ਤੂੰ ਪੜ੍ਹੇਂਗੀ ਕਿ ਨਾ?

ਲਿਖੇ ਜਿੰਨੇ ਸਾਹ ਤਮਾਮ ਨੀਂ
ਸਾਰੇ ਲਾਏ ਤੇਰੇ ਨਾਮ ਨੀਂ
ਕੱਠੇ ਜੀਣਾ ਗੱਲ ਐ ਆਮ ਨੀਂ
ਨਾਲ ਮੇਰੇ ਤੂੰ ਮਰੇਂਗੀ ਕਿ ਨਾ?

ਚੰਗੇ ਮਾੜੇ ਟੈਮ 'ਚ ਦੱਸਦੇ
ਨਾਲ ਮੇਰੇ ਤੂੰ ਖੜੇਂਗੀ ਕਿ ਨਾ?
ਜੱਗ ਸਾਡਾ ਜੇ ਵੈਰੀ ਹੋਇਆ
ਨਾਲ ਮੇਰੇ ਤੂੰ ਲੜੇਂਗੀ ਕਿ ਨਾ?

ਚੰਗੇ ਮਾੜੇ ਟੈਮ 'ਚ ਦੱਸਦੇ
ਨਾਲ ਮੇਰੇ ਤੂੰ ਖੜੇਂਗੀ ਕਿ ਨਾ?
ਜੱਗ ਸਾਡਾ ਜੇ ਵੈਰੀ ਹੋਇਆ
ਨਾਲ ਮੇਰੇ ਤੂੰ



Credits
Writer(s): Mehak Dhillon
Lyrics powered by www.musixmatch.com

Link