Majha Mate

Desi Crew! Desi Crew! Desi Crew!
ਹੋ, ਬੜ੍ਹਕ ਜਿੰਨਾ ਦੀ ੧੨ ਬੋਰ ਵਰਗੀ
ਅੱਖ ਆ ਨਸ਼ੀਲੀ ਪਹਿਲੇ ਤੋੜ ਵਰਗੀ
ਹੋ, ਡਰਦੇ ਨਾ ਕਿਸੇ ਤੋਂ ਡਰਾਏ ਬਿੱਲੋ ਰਾਣੀਏ
ਨੀ ਸੱਜਰੇ ਜਹੇ ਜੇਲ੍ਹਾਂ ਵਿੱਚ ਆਏ ਬਿੱਲੋ ਰਾਣੀਏ
ਸੱਜਰੇ ਜਹੇ ਜੇਲ੍ਹਾਂ ਵਿੱਚ ਆਏ ਬਿੱਲੋ ਰਾਣੀਏ

ਹੋ, ਡੇਰੇ ਬੰਬੀ ਉੱਤੇ ਲਾਏ ਹੋਏ ਆ
ਜੇ ਵੈਰੀਆਂ ਨੇ ਅਸਲਾ ਮੰਗਾਇਆ ਕਾਨਪੁਰੋਂ
ਯਾਰ ਮਾਝੇ ਆਲੇ ਜੱਟ ਨੇ ਬੁਲਾਏ ਹੋਏ ਆ
ਜੇ ਵੈਰੀਆਂ ਨੇ ਅਸਲਾ ਮੰਗਾਇਆ ਕਾਨਪੁਰੋਂ
ਯਾਰ ਮਾਝੇ ਆਲੇ ਜੱਟ ਨੇ ਬੁਲਾਏ ਹੋਏ ਆ
(ਬੁਲਾਏ ਹੋਏ ਆ)
(ਬੁਲਾਏ ਹੋਏ ਆ)

ਜੇ ਓਹਨਾਂ ਦੀ ਬੰਦੂਕ ਹਿੱਕਾਂ ਪਾੜਦੀ ਆ ਮਿੱਠੀਏ
ਨੀ ਸਾਡੀ ਕਿਹੜਾ ਮੱਛਰਾਂ ਨੂੰ ਮਾਰਦੀ ਆ ਮਿੱਠੀਏ
ਬਾਜ ਵਾਂਗੂੰ ਉੱਡੇ ਆਉਂਦੇ ਸੱਦਾਂ ਜਿੱਥੇ ਮਰਜੀ
ਕਿੱਲਾਂ ਜਹੇ ਯਾਰ ਮੇਰੇ ਗੱਡਾਂ ਜਿੱਥੇ ਮਰਜੀ
ਕਿੱਲਾਂ ਜਹੇ ਯਾਰ ਮੇਰੇ ਗੱਡਾਂ ਜਿੱਥੇ ਮਰਜੀ

ਹੋ, ਬੜੇ ਉੱਡਦੇ ਟਕਾਏ ਹੋਏ ਆ
ਜੇ ਵੈਰੀਆਂ ਨੇ ਅਸਲਾ ਮੰਗਾਇਆ ਕਾਨਪੁਰੋਂ
ਯਾਰ ਮਾਝੇ ਆਲੇ ਜੱਟ ਨੇ ਬੁਲਾਏ ਹੋਏ ਆ
ਜੇ ਵੈਰੀਆਂ ਨੇ ਅਸਲਾ ਮੰਗਾਇਆ ਕਾਨਪੁਰੋਂ
ਯਾਰ ਮਾਝੇ ਆਲੇ ਜੱਟ ਨੇ ਬੁਲਾਏ ਹੋਏ ਆ
(ਜੇ ਵੈਰੀਆਂ ਨੇ ਅਸਲਾ-)
(ਯਾਰ ਮਾਝੇ ਆਲੇ ਜੱਟ ਨੇ-)
(ਜੇ ਵੈਰੀਆਂ ਨੇ ਅਸਲਾ-)
ਯਾਰ ਮਾਝੇ ਆਲੇ ਜੱਟ ਨੇ ਬੁਲਾਏ ਹੋਏ ਆ

ਹੋ, ਸਿਫ਼ਤ ਯਾਰਾਂ ਦੀ ਇਕੱਠੇ ਹੁੰਦੇ ਨਹੀਓਂ ਲਾਹਣਤੇ
ਕੱਲੇ-ਕੱਲੇ ਖੇਡ ਜਾਂਦੇ ਯਾਰਾਂ ਪਿੱਛੇ ਜਾਨ 'ਤੇ
ਲੜ੍ਹਦਾ ਤੂੰ ਦੇਖਿਆ ਜੱਟਾਂ ਦੇ ਹਜੇ ਮੁੰਡਾ ਨਹੀਂ
ਖੜਕਦੀਆਂ 'ਚ ਕਰੇ ਵੈਰੀਆਂ ਦਾ ਕੁੰਡਾ ਨੀ
ਖੜਕਦੀਆਂ 'ਚ ਕਰੇ ਵੈਰੀਆਂ ਦਾ ਕੁੰਡਾ ਨੀ

ਹੋ, plan ਚੰਦਰੇ ਬਣਾਏ ਹੋਏ ਆ
ਜੇ ਵੈਰੀਆਂ ਨੇ ਅਸਲਾ ਮੰਗਾਇਆ ਕਾਨਪੁਰੋਂ
ਯਾਰ ਮਾਝੇ ਆਲੇ ਜੱਟ ਨੇ ਬੁਲਾਏ ਹੋਏ ਆ
ਜੇ ਵੈਰੀਆਂ ਨੇ ਅਸਲਾ ਮੰਗਾਇਆ ਕਾਨਪੁਰੋਂ
ਯਾਰ ਮਾਝੇ ਆਲੇ ਜੱਟ ਨੇ ਬੁਲਾਏ ਹੋਏ ਆ
ਬੁਲਾਏ ਹੋਏ ਆ
ਬੁਲਾਏ ਹੋਏ ਆ

ਕਬੱਡੀਆਂ ਦੇ ਸ਼ੌਂਕੀ ਆ ਤੇ ਪੱਕੇ ਬੜੇ ਗੁੱਟ ਦੇ
ਫਸਣ ਦੇ ਸਿੰਗ ਦੇਖੀਂ ਰੀਝਾਂ ਨਾਲ਼ ਕੁੱਟਦੇ
ਡੌਲ਼ਿਆਂ 'ਤੇ ਸ਼ੇਰ ਆ ਤੇ ਹਿੱਕਾਂ ਚ ਦਲੇਰੀਆਂ
ਭਾਜੜਾਂ ਪਵਾਉਂਗੇ ਤੇ ਲਿਆਉਣਗੇ ਹਨੇਰੀਆਂ
ਭਾਜੜਾਂ ਪਵਾਉਂਗੇ ਤੇ ਲਿਆਉਣਗੇ ਹਨੇਰੀਆਂ

ਹੋ, ਡੇਰੇ ਮੌਜੂਖੇੜੇ ਲਾਏ ਹੋਏ ਆ
ਜੇ ਵੈਰੀਆਂ ਨੇ ਅਸਲਾ ਮੰਗਾਇਆ ਕਾਨਪੁਰੋਂ
ਯਾਰ ਮਾਝੇ ਆਲੇ ਜੱਟ ਨੇ ਬੁਲਾਏ ਹੋਏ ਆ
ਜੇ ਵੈਰੀਆਂ ਨੇ ਅਸਲਾ ਮੰਗਾਇਆ ਕਾਨਪੁਰੋਂ
ਯਾਰ ਮਾਝੇ ਆਲੇ ਜੱਟ ਨੇ ਬੁਲਾਏ ਹੋਏ ਆ



Credits
Writer(s): Desi Crew, Mandeep Maavi
Lyrics powered by www.musixmatch.com

Link