Jagga Jiteya (From "Uri - The Surgical Strike")

ज़िद है मेरी, दर्द चीर के निकल चुका
मौक़ा मिले तो करूँ मैं ये दोबारा
जुनूँ के आग में उबलती मेरी कोशिशों को
चाहिए ना कोई और सहारा

ज़िद है, ज़िद है मेरी, दर्द चीर के निकल चुका
मौक़ा मिले तो करूँ मैं ये दोबारा
जुनूँ के आग में उबलती मेरी कोशिशों को
चाहिए ना कोई और सहारा

ਜੱਗਾ ਜਿੱਤਿਆ ਤੇ ਮਿਲਣ ਵਧਾਈਆਂ
ਜੱਗਾ ਜਿੱਤਿਆ (ਜੱਗਾ)
ਜੱਗਾ ਜਿੱਤਿਆ ਤੇ ਮਿਲਣ ਵਧਾਈਆਂ
ਜੱਗਾ ਜਿੱਤਿਆ

ਜਿੱਤਿਆ ਤੇ ਮਿਲਣ ਵਧਾਈਆਂ
ਕਿ ਆਇਆ ਹੈ ਫ਼ਤਹਿ ਕਰ ਕੇ
ਸੂਰਮਾ, ਓ, ਸੂਰਮਾ
ਕਿ ਮਾਂ ਨੇ ਹੈ ਜੰਮਿਆ ਇੱਕ ਸੂਰਮਾ
ਸੂਰਮਾ, ਸੂਰਮਾ, ਸੂਰਮਾ

ਸੂਰਮਾ
ਸੂਰਮਾ

ज़िद है, ज़िद है मेरी, दर्द चीर के निकल चुका
मौक़ा मिले तो करूँ मैं ये दोबारा
जुनूँ के आग में उबलती मेरी कोशिशों को
चाहिए ना कोई और...

ਜੱਗੇ ਦਾ ਜੋਸ਼ ਤੁਫ਼ਾਨੀ (ਜੱਗਾ)
ਜੱਗੇ ਨੂੰ ਚੜ੍ਹੀ ਜਵਾਨੀ (ਜੱਗਾ)
ਓ, ਜੱਗਾ ਸੁਣੇ ਨਾ ਕਿਸੀ ਕੀ (ਜੱਗਾ)
ਕਿ ਜੱਗਾ ਕਰੇ ਮਨਮਾਨੀ

ਜੱਗੇ ਦਾ ਜੋਸ਼ ਤੁਫ਼ਾਨੀ
ਜੱਗੇ ਨੂੰ ਚੜ੍ਹੀ ਜਵਾਨੀ (ਜੱਗਾ)
ਓ, ਜੱਗਾ ਸੁਣੇ ਨਾ ਕਿਸੀ ਕੀ
ਕਿ ਜੱਗਾ ਕਰੇ ਮਨਮਾਨੀ (ਜੱਗਾ)

ਜੱਗਾ ਜਿੱਤਿਆ ਤੇ ਮਿਲਣ ਵਧਾਈਆਂ
ਜੱਗਾ ਜਿੱਤਿਆ



Credits
Writer(s): Kumaar, Shashwat Sachdev
Lyrics powered by www.musixmatch.com

Link