Kaale Kaale Chashme

ਮੈਨੂੰ ਛੱਡ ਕੇ ਗਿਆ ਮੇਰਾ ਯਾਰ, ਦਿਲ ਦਾ ਹਾਲ ਕਿਸੇ ਸੁਨਾਵਾਂ?
ਹੈ ਧੜਕਨ ਹੀ ਨਾਰਾਜ਼, ਕੋਈ ਦੱਸਦੇ ਕਿਵੇਂ ਮਨਾਵਾਂ

ਤੋੜ ਕੇ ਜੋ ਤੂੰ ਗਿਆ ਸੀ, ਹੁਣ ਵੋ ਟੁੱਟੇ ਖ਼੍ਵਾਬ ਪਿਰੋਂਦੀ ਐ

ਕਾਲ਼ੇ-ਕਾਲ਼ੇ ਚਸ਼ਮੇ ਪਿੱਛੇ ਅੱਖ ਛੁਪ-ਛੁਪ ਕੇ ਰੋਂਦੀ ਐ
ਤੇਰੇ breakup ਨੇ ਤੜਪਾਇਆ, ਨਾ ਜਗਦੀ, ਨਾ ਸੌਂਦੀ ਐ

ਮੈਂ ਤਾਂ ਇਸ਼ਕ ਨਿਭਾਇਆ, ਸੱਭ ਖੋਕੇ ਤੈਨੂੰ ਪਾਇਆ
ਹੋ, ਮੈਂ ਤਾਂ ਇਸ਼ਕ ਨਿਭਾਇਆ, ਸੱਭ ਖੋਕੇ ਤੈਨੂੰ ਪਾਇਆ
ਮੈਂ ਤੈਨੂੰ ਸਮਝਿਆ ਰੱਬ ਵੇ, ਪਰ ਤੇਰੀ ਸਮਝ ਨਾ ਆਇਆ

ਪਤਾ ਨਹੀਂ ਸੀ ਇਸ਼ਕ ਦੀ ਕਸ਼ਤੀ ਬਿਨ ਪਾਨੀ ਦੇ ਡੁਬਾਉਂਦੀ ਐ
ਪਤਾ ਨਹੀਂ ਸੀ ਇਸ਼ਕ ਦੀ ਕਸ਼ਤੀ ਬਿਨ ਪਾਨੀ ਦੇ ਡੁਬਾਉਂਦੀ ਐ

ਕਾਲ਼ੇ-ਕਾਲ਼ੇ ਚਸ਼ਮੇ ਪਿੱਛੇ ਅੱਖ ਛੁਪ-ਛੁਪ ਕੇ ਰੋਂਦੀ ਐ
ਤੇਰੇ breakup ਨੇ ਤੜਪਾਇਆ, ਨਾ ਜਗਦੀ, ਨਾ ਸੌਂਦੀ ਐ
ਕਾਲ਼ੇ-ਕਾਲ਼ੇ ਚਸ਼ਮੇ ਪਿੱਛੇ ਅੱਖ ਛੁਪ-ਛੁਪ ਕੇ ਰੋਂਦੀ ਐ
ਤੇਰੇ breakup ਨੇ ਤੜਪਾਇਆ, ਨਾ ਜਗਦੀ, ਨਾ ਸੌਂਦੀ ਐ

Credits
Writer(s): Ami Prajapati, Jayesh Barot
Lyrics powered by www.musixmatch.com

Link