New Bars

Yesterday's Price is not Today's Price

ਸਾਡੀ ਸ਼ਕਲ ਨੂੰ ਛੱਡ
ਸਾਡੇ ਜਿਗਰੇ ਤੂੰ ਵੇਖ
ਲਈ ਵੈਰੀਆਂ ਨੂੰ ਅੱਗ
ਹਾਏ, ਨਾਲ਼ ਬਹਿਕੇ ਸੇਕ
ਸਾਡੇ ਵਰਗਾ ਨਹੀਂ ਕੋਈ
ਤੇਰੇ ਵਰਗਾ ਹਰੇਕ
ਸਾਡੇ!

ਵੇਖ ਪੱਥਰਾਂ-ਚਟਾਨਾਂ ਨੂੰ ਨੀ ਭੋਰ ਆ ਗਏ
ਚੱਕੀ ਨਵਾਂ ਹੀ ਜ਼ਮਾਨਾ ਤੇ ਹਾਏ ਦੌਰ ਆ ਗਏ
ਚਾਲ ਮਗਜਾਂ ਨੂੰ ਅਣਖਾਂ ਦੀ ਲੋਰ ਆ ਗਏ
ਅਸੀਂ ਮੰਜ਼ਲਾਂ ਤੇ ਪੁੱਜ, ਮੁੱਖ ਮੋੜ ਆ ਗਏ

(Hey) ਸਾਡਾ ਹੱਲ ਹੀ ਨਹੀਂ, ਦੂਜੀ ਗੱਲ ਹੀ ਨਹੀਂ
(Na) ਗੱਡੀ Top ਉੱਤੇ ਪਾਕੇ, Break ਹੋਈ Fail

ਸਾਡੇ ਵਰਗਾ ਨਹੀਂ ਕੋਈ
ਤੇਰੇ ਵਰਗਾ ਹਰੇਕ
ਸਾਡੇ ਵਰਗਾ ਨਹੀਂ ਕੋਈ
ਤੇਰੇ ਵਰਗਾ ਹਰੇਕ
ਸਾਡੇ, ਵਰਗਾ ਨਹੀਂ ਕੋਈ
ਤੇਰੇ!

(Yo Wazir!)
(ਵੀਰ ਜੀ, I wan'tha beat)
(Tell me, where're you from man?)

ਟੇਢੀ ਪੱਗ, ਕਾਲੇ Loafs, ਕਾਲੀ ਮਰਕੀ ਆ ਥੱਲੇ
ਸਾਡੀ Hustle ਨਾਲ਼ ਹੁਣ, ਏਹੇ Earth ਹੀ ਆ ਚੱਲੇ
ਡੋਰੇ ਅਣਖਾਂ ਦੇ ਅੱਖ, ਥਾਪੀ ਵੱਜੇ ਪੱਟ ਤੇ
ਪਹਿਲੀ ਉਂਗਲ਼ ਤੇ Uzi ਤੇ Beretta ਲੱਕ ਤੇ

ਲੈਕੇ ਤੱਤੀਆਂ ਕਸੀਰਾਂ, ਹਿੱਕਾਂ ਜ਼ੋਰ ਆ ਗਏ
ਜਾ ਕੇ ਪੂਨੇ ਵੀ ਹਾਂ, ਜੱਟ ਭਾਜੀ ਮੋੜ ਆ ਗਏ
ਕਰ ਕਲਮਾਂ ਤੇ ਅਸਲਾ ਹਾਏ, Load ਆ ਗਏ
(Ha!) ਵੱਖ "Wazir" ਤੇ "Manna" ਲੈਕੇ ਦੌਰ ਆ ਗਏ

(Hey!) ਕਹਿੰਦਾ ਹੱਲ ਹੀ ਨਹੀਂ, ਦੂਜੀ ਗੱਲ ਹੀ ਨਹੀਂ
(Na!) ਡੁੱਬੇ ਸੂਰਜ ਜਵਾਨੀ, ਵੈਰੀ ਮੱਥਾ ਜਾਂਦੇ ਟੇਕ

ਸਾਡੇ ਵਰਗਾ ਨਹੀਂ ਕੋਈ
ਤੇਰੇ ਵਰਗਾ ਹਰੇਕ
ਸਾਡੇ ਵਰਗਾ ਨਹੀਂ ਕੋਈ
ਤੇਰੇ ਵਰਗਾ ਹਰੇਕ
ਸਾਡੇ, ਵਰਗਾ ਨਹੀਂ ਕੋਈ
ਤੇਰੇ!

Futuristic flow, "New Bars" ਉੱਤੇ
Tattoo ਸ਼ੇਰ ਦਾ ਨੀ, ਗੋਲੀ ਦੇ Scars ਉੱਤੇ
ਵੱਖ ਰਾਹ ਜੱਟ ਚੱਲੇ, ਸ਼ੇਖ ਵਾਹਿਰ ਦੀ ਤਰ੍ਹਾਂ
ਸ਼ੇਰ ਡੱਕਣੇ ਆ ਔਖੇ, ਬਈ ਹਵਾਰੇ ਦੀ ਤਰ੍ਹਾਂ

ਸਾਡਾ ਹੱਲ ਹੀ ਨਹੀਂ (Hey!), ਕੁੱਝ ਗੱਲ ਹੀ ਨਹੀਂ
ਕਰਾਉਣੀ ਅੱਤ ਹੀ ਲਿਖੀ, ਜਦੋਂ ਲਿਖੇ ਸਾਡੇ ਲੇਖ

ਸਾਡੇ ਵਰਗਾ ਨਹੀਂ ਕੋਈ
ਤੇਰੇ ਵਰਗਾ ਹਰੇਕ
ਸਾਡੇ ਵਰਗਾ ਨਹੀਂ ਕੋਈ
ਤੇਰੇ ਵਰਗਾ ਹਰੇਕ
ਸਾਡੇ!

(Wazir in the Hood)



Credits
Writer(s): Wazir Patar
Lyrics powered by www.musixmatch.com

Link