Whatsup Gurl (Slowed & Reverbed)

What's Up Gurl,I Like Your Curls
ਨੀ ਤੂ ਲਗੇ ਸਿੱਧੀ ਸਾਧੀ, ਆਜਾ ਮੇਰੇ ਨਾਲ ਚਲ,

What's Up Gurl,I Like You Gurl,
ਓਹਦਾ ਮੈਂ ਵੀ ਬੋਹੋਤ ਸਿੱਧਾ ਪਾਰ ਤੇਰੇ ਨਾਲ Special,

ਚਲ ਚਲੀਏ ਨੀ ਦਸ ਕਿੱਥੇ ਜਾਣਾ,
ਹੋ ਆਜਾ ਬਾਲੀਏ ਨੀ ਬਸ ਇਕ ਗੇੜਾ ਲਾਉਣਾ,
ਮਾਡਲ ਟਾਊਨ ਵਿੱਚ ਜਾ ਫਿਰ ਤੂੰ ਜਿੱਥੇ ਬੋਲੇ ਚਲ ਪਾਵਾਂਗੇ,
ਕੁੜੀਏ ਨੀ ਮੈਂ ਨਾ ਬਾਕੀਆਂ ਵਾਂਗੂ ਮੁੰਡਾ ਮਾੜਾ,

मेरी Life में आई बहुत पर तेरे जैसी एक न मिलि,
जबसे तुझे देखा ये दुनिया लगे ख़िलि ख़िलि
दिमाग खाली,धड़कन तेज जब तू पास को आए,
पर जब तू आगे निकल जाए
फिर मन ही मन मैं तुझसे बोलू।

What's Up Gurl,I Like Your Curls
ਨੀ ਤੂ ਲਗੇ ਸਿੱਧੀ ਸਾਧੀ, ਆਜਾ ਮੇਰੇ ਨਾਲ ਚਲ,

What's Up Gurl,I Like You Gurl,
ਓਹਦਾ ਮੈਂ ਵੀ ਬੋਹੋਤ ਸਿੱਧਾ ਪਾਰ ਤੇਰੇ ਨਾਲ Special



Credits
Writer(s): Mritunjay
Lyrics powered by www.musixmatch.com

Link