NA NA NA

ਨਾ ਨਾ ਨਾ
ਨਾ ਨਾ ਨਾ
ਓ ਨਾ ਨਾ ਨਾ, ਮੈਥੋ ਹੋਣੀ ਨੇਯੋ ਹਾ
ਨਾ ਨਾ ਨਾਅ

ਮੇਰਾ ਤੇਰਾ ਨਾ ਕੋਈ ਮੇਲ
ਸਾਡੇ ਵਖੋ ਵਖ ਰਹਿ
ਓ ਨਾ ਨਾ ਨਾ
ਨਾ ਨਾ ਨਾ
ਮੈਥੋ ਹੋਣੀ ਨੇਯੋ ਹਾ
ਨਾ ਨਾ ਨਾ
ਮੈਥੋ ਹੋਣੀ ਨੇਯੋ ਹਾ
ਨਾ ਨਾ ਨਾ

ਕਲੇਆ ਦੇ ਵਾਂਗੂ ਮੇਰੇ ਕੱਬੇ ਆ ਅਸੂਲ
ਗੋਰਯਾ ਦੇ ਨਾਲ ਚਲੇ Party On Pool
ਜਿਥੇ ਲੋਡ ਪੈਂਦੀ ਖਾਲੀ ਕਰ ਦੇਵਾ ਸਾਰਾ
ਰਹਿੰਦਾ ਲਕ ਦੇ ਦਵਾਲੇ ਇਕ Loaded Tool
ਤਾਂ ਹੀ ਦੁੱਜੇ ਦਿਨ ਹੁੰਦੀ ਰਿਹਨੀ ਤਾਆ ਤਾਅ

ਓ ਨਾ ਨਾ ਨਾ
ਓ ਨਾ ਨਾ ਨਾ
ਮੈਥੋ ਹੋਣੀ ਨੇਯੋ ਹਾ
ਨਾ ਨਾ ਨਾ
ਮੈਥੋ ਹੋਣੀ ਨੇਯੋ ਹਾ
ਨਾ ਨਾ ਨਾ

ਤੇਰੀ ਫੇਵੋਵਰਿਟ ਗੱਡੀ ਥੱਲੇ ਕਾਲੀ ਰਖਦੇ
ਮੁੰਡੇ ਸ਼ਿਖਰ ਦੁਪਿਹਰੇ ਭੰਗ ਬਾਲੀ ਰਖਦੇ
ਹੋਲੀ ਹੋਲੀ ਜਯੀ ਜਾਂਦੇ ਮੰਜਲਾ ਦੇ ਵਲ ਨੂ
ਦਿਲ ਤੇ ਦਿਮਾਗ ਚ ਨਾ ਕਾਲੀ ਰਖਦੇ
ਸੈਡੀ ਘਾਟ ਆ ਤਾਰੀਫ, ਬਦ੍ਨਾਮੀ ਹਰ ਥਾਂ

ਓ ਨਾ ਨਾ ਨਾ
ਨਾਅ ਨਾ ਨਾ
ਮੈਥੋ ਹੋਣੀ ਨੇਯੋ ਹਾ
ਨਾ ਨਾ ਨਾ
ਮੈਥੋ ਹੋਣੀ ਨੇਯੋ ਹਾ
ਨਾ ਨਾ ਨਾ

ਪਕੇ ਬੇਠੇ ਅਮਰੀਕਾ 7 Band ਤੋਂ ਬਿਨਾ
ਲੀਡਾ ਲੱਤਾ ਨਾਹੀਓ ਪਾਯਾ ਕੋਈ Brand ਤੋਂ ਬਿਨਾ
ਅੱਜ ਏਥੇ ਕਾਲ ਓਥੇ ਏ ਨੇ ਖਚਾ ਆਲੇ ਕੱਮ
ਓਹਨੂ ਬੰਦਾ ਨਾ ਗਿਣਾ ਜੋ ਆ Stand ਤੋਂ ਬਿਨਾ
ਅੱਸੀ ਛੱਡੀ ਨਾ ਵਿਚਾਲੇ ਜੀਦੀ ਫੱੜ ਲਇਐ ਬਾਂਹ

ਨਾ ਨਾ ਨਾ
ਓ ਨਾ ਨਾ ਨਾ
ਮੈਥੋ ਹੋਣੀ ਨੇਯੋ ਹਾ
ਨਾ ਨਾ ਨਾ
ਮੈਥੋ ਹੋਣੀ ਨੇਯੋ ਹਾ
ਨਾ ਨਾ ਨਾ

Jina nal betha utha naare bande aa tabahi
Teri sehli kre gossip yaar den nah gwahi
Kde wrist te rolli kde caff sohniye
Ma iss duniyan lyi kaal menu kyun choniye
Rip black jeans match black tea
Vaari shehr chad jande
When i gave free
Yaaran lyi vehal lyi uanj
Vaqat di lge fee
Judge soch dari jave
So gimme a please
Put off baby girl
You can't get me

ਨਾ ਨਾ ਨਾ
ਓ ਨਾ ਨਾ ਨਾ, ਮੈਥੋ ਹੋਣੀ ਨੇਯੋ ਹਾ
ਨਾ ਨਾ ਨਾਅ
ਮੈਥੋ ਹੋਣੀ ਨੇਯੋ ਹਾ
ਨਾ ਨਾ ਨਾਅ

ਲਿਖੇ ਘੱਟ ਵਧ ਪਾਵੇ ਠੀਕ ਠੀਕ ਲਿਖਦਾ
ਮੂੰਡਾ ਪੈਸਾ ਦੇ ਲਯੀ ਨਾ ਕੋਈ ਗੀਤ ਲਿਖਦਾ
ਪੇਗ ਮੁਕਣ ਤੋਂ ਪਿਹਲਾ ਭਰ ਦਿੰਦਾ ਵਰਕਾ
ਮਾੜਾ ਅਖਰ ਨਾ ਕੋਈ ਹਰਮੀਤ ਲਿਖਦਾ
ਤਾਰੇ ਵਾਂਗ ਚੈਮ੍ਕਾਨਾ ਪਿੰਡ ਤਾਰੀ ਦਾ ਆਏ ਨਾ

ਓ ਨਾ ਨਾ ਨਾ ਨਾ ਨਾ ਨਾ
ਮੈਥੋ ਹੋਣੀ ਨੇਯੋ ਹਾ
ਨਾ ਨਾ ਨਾ
ਮੈਥੋ ਹੋਣੀ ਨੇਯੋ ਹਾ
ਨਾ ਨਾ ਨਾ



Credits
Writer(s): Marcos Garcia, Harmeet Manes, Tej Gill
Lyrics powered by www.musixmatch.com

Link